Home > Communities > Punjabi Poetry > Forum > messages
ਓਹ ਸਮਾਂ ਦੂਰ ਨਹੀਂ,,,,,,,,,,,,,,,
ਖਬਰਦਾਰ ਕਰਦਾ ਹਾਂ ਮੈਂ ..... ਸ਼ੀਸ਼ੇ ਦੇ ਘਰਾਂ "ਚ ਰਹਿੰਦੇ ...... ਪੱਥਰਾਂ ਦੇ ਚਲਦੇ ਫਿਰਦੇ ਬੁੱਤਾਂ ਨੂੰ ...... ਕੀ ਦਿਲਾਂ ਦੇ ਲਾਵਿਆਂ ਦੇ ...... ਫੁੱਟਣ ਦਾ ........ ਸਮਾਂ ਹੁਣ ਦੂਰ ਨਹੀਂ ...... ਮਤਾ ਭੁੱਲ ਹੈ ਤੁਹਾਡੀ ..... ਕੀ ਤਨਖਾਹ ਤੇ ਪਲਣ ਵਾਲਾ ....... ਸਿਪਾਹੀ ਤੁਹਾਡੀ ਢਾਲ ਬਣੇਂਗਾ ...... ਕੀ ਰਖਿਆ ਕਰੇਗਾ ਤੁਹਾਡੀ ..... ਤੁਹਾਡੇ ਬੂਹੇ ਅੱਗੇ ...... ਚੰਦ ਪੈਸਿਆਂ ਲਈ ਖੜ੍ਹਾ ਗਾਰਡ ....... ਓਹ ਸਮਾਂ ਦੂਰ ਨਹੀਂ ....... ਜਦ ਪੱਠੇ ਵੱਢਣ ਵਾਲੀ ਦਾਤੀ ਦਾ ਦੰਦਾ...... ਸਿਰਾਂ ਦੀ ਵਾਢੀ ਕਰੇਗਾ ....... ਲੁਹਾਰ ਦਾ ਹਥੌੜਾ ........ ਭੰਨੇਗਾ ਤਿਜੌਰੀਆਂ ਕਾਲੇ ਧਨ ਦੀਆਂ ..... ਫਿਰ ਪਤਾ ਲੱਗੂਗੀ ਇਹਨਾਂ ਨੂੰ ...... ਦਾਤੀ ਹਥੌੜੇ ਵਾਲੇ ਲਾਲ ,,,,, ਝੰਡੇ ਦੀ ਤਾਕਤ ...... ਕੀ ਇਸਦਾ ਰੰਗ ......... ਕਿਸੇ ਲਲਾਰੀ ਦਾ ਨਹੀਂ ...... ਜਜ਼ਬੇ ਭਰੇ ਖੂਨ ਦਾ ਹੈ ........ ਮਿਹਨਤਕਸ਼ਾਂ ਦੇ ........ ਸਮੁੰਦਰੀ ਸੀਨੇ ਜਦ ਫਟਣਗੇ ਤਾਂ ....... ਖੂਨ ਦੀ ਸੁਨਾਮੀ ਵਿੱਚ ......... ਰੁੜ ਜਾਣਗੀਆਂ ਇਹਨਾਂ ਦੀਆਂ ਪੀੜੀਆਂ....... ਓਹ ਸਮਾਂ ਦੂਰ ਨਹੀਂ ....... ਜਦ ਕਿਰਤੀ ਇਹਨਾਂ ਦੀ ..... ਦੀਵੇ ਨੂੰ ਤਰਸਦੀ ਕਬਰ ਵੇਖੇਗਾ ....... ਓਹ ਸਮਾਂ ਦੂਰ ਨਹੀਂ ........
^^^^^^^^^^ ਗੁਰਮਿੰਦਰ ਸੈਣੀਆਂ ^^^^^^^^^
22 May 2011
This Poem shows the reality Of 2day.
Gud 1.Keep Sharing.God Bless U.
22 May 2011
bhut vadhiya veer... kaash oh sama jaldi aa jave..
22 May 2011
ਫਿਰ ਪਤਾ ਲੱਗੂਗੀ ਇਹਨਾਂ ਨੂੰ ...... ਦਾਤੀ ਹਥੌੜੇ ਵਾਲੇ ਲਾਲ ,,,,, ਝੰਡੇ ਦੀ ਤਾਕਤ ...... ਕੀ ਇਸਦਾ ਰੰਗ ......... ਕਿਸੇ ਲਲਾਰੀ ਦਾ ਨਹੀਂ ...... ਜਜ਼ਬੇ ਭਰੇ ਖੂਨ ਦਾ ਹੈ ........
Wah bai GURMINDER rooh khush karti sajna....jeonda reh..!!

Yoy may enter 30000 more characters.
22 May 2011
Khoob chot kiti hai tusi....Enj lagda hai jiweny hun fir ki lehar uthegy, tey lehar dar lehar ek karwan baneyga jo haq di mehnat di, sach di gal kreyga... Kavita nahi suneha hai...uhna klaye jo lahu nichrdey hn..mehnatkasan da...likhdey raho ..Rab rakha.
22 May 2011
kaash aeh sach ho jave ....... gud work 22 g
22 May 2011
ਆਪਣੀ ਜਿੰਦਗੀ ਦੇ ਕੁਝ ਪਲ ਇਸ ਰਚਨਾ ਦੇ ਲੇਖੇ ਲਾਉਣ ਲਈ ਸਾਰੇ ਸੂਝਵਾਨ ਸੱਜਣਾ ਦਾ ਸ਼ੁਕਰੀਆ,,,
22 May 2011
ਬਹੁਤ ਸੋਹਣੀ ਰਚਨਾ ਲਿਖੀ ਹੈ ਬਾਈ ਜੀ,,,ਪਰ ਤੁਸੀਂ ਲਾਲ ਝੰਡੇ ਤੇ ਦਾਤੀ ਹਥੋੜੇ ਦੇ ਸਮੇਂ ਦੇ ਜਲਦੀ ਆਉਣ ਦੀ ਗਾਲ ਕੀਤੀ ਹੈ,,,ਪਰ ਮੈਂ ਸੁਣਿਆ ਕੇ ਬੰਗਾਲ ਵਿਚ ਲਾਲ ਝੰਡੇ ਵਾਲਿਆਂ ਦਾ ਕਾਫੀ ਪੁਰਾਣਾ ਰਾਜ ਇਸ ਵਾਰ ਲੋਕਾਂ ਨੂੰ ਪਰਵਾਨ ਨੀਂ ਹੋਇਆ ,,,,,,,,,,,ਖੈਰ,,,,,,,,,,,,,,,ਜੀਓ ਗੁਰਮਿੰਦਰ ਬਾਈ,,,ਵਸਦੇ ਰਹੋ,,,
ਬਹੁਤ ਸੋਹਣੀ ਰਚਨਾ ਲਿਖੀ ਹੈ ਬਾਈ ਜੀ,,,ਪਰ ਤੁਸੀਂ ਲਾਲ ਝੰਡੇ ਤੇ ਦਾਤੀ ਹਥੋੜੇ ਦੇ ਸਮੇਂ ਦੇ ਜਲਦੀ ਆਉਣ ਦੀ ਗਾਲ ਕੀਤੀ ਹੈ,,,ਪਰ ਮੈਂ ਸੁਣਿਆ ਕੇ ਬੰਗਾਲ ਵਿਚ ਲਾਲ ਝੰਡੇ ਵਾਲਿਆਂ ਦਾ ਕਾਫੀ ਪੁਰਾਣਾ ਰਾਜ ਇਸ ਵਾਰ ਲੋਕਾਂ ਨੂੰ ਪਰਵਾਨ ਨੀਂ ਹੋਇਆ ,,,,,,,,,,,ਖੈਰ,,,,,,,,,,,,,,,ਜੀਓ ਗੁਰਮਿੰਦਰ ਬਾਈ,,,ਵਸਦੇ ਰਹੋ,,,
Yoy may enter 30000 more characters.
22 May 2011
bahut vadhiya likheya Gurminder ji...
keep sharing !!!
22 May 2011
Harpinder vir ji tusi shayad rachna dhiyaan nal nhi parhi ethe gall loka duwaara liaandi jaan vaali kraanti di gal ho rahi hai na ke votta di, votta lain wale taan khud sarmaayedaar ne ,kranti nu votta da roop na deyo.shukaria kuljit ji bahut bahut shukaria ji.
22 May 2011