|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਕਿਰਤੀਆਂ ਦੀ ਬਹੁਤ ਹੀ ਸੋਹਨੀ ਗੱਲ ਕੀਤੀ ਹੈ, ਗੁਰਮਿੰਦਰ ਵੀਰ ਜੀ, ਕਿਤੇ-ਕਿਤੇ ਪਾਸ਼ ਦੀ ਰਚਨਾ ਦਾ ਭੁਲੇਖਾ ਪੈਂਦਾ ਹੈ...ਬਹੁਤ....ਬਹੁਤ...ਬਹੁਤ ਹੀ ਵਧੀਆ ਜੀ ਜਿਓੰਦੇ ਵਸਦੇ ਰਹੋ.....
|
|
22 May 2011
|
|
|
|
|
bahut sohni rachna veer ji.....sach much rongte khade karn wali rachna hai ji...thanks for sharing....
|
|
22 May 2011
|
|
|
|
ਬਿਲਕੁਲ ਗੁਰਿੰਦਰ ਬਾਈ ਜੀ ਤੁਸੀਂ ਲੋਕਾਂ ਦੁਆਰਾ ਲਿਆਂਦੀ ਕ੍ਰਾਂਤੀ ਦੀ ਹੀ ਗਾਲ ਕੀਤੀ ਹੈ,,,ਪੂਰੀ ਤਰਾਂ ਸਹਮਤ ਹਾਂ ਆਪਦੇ ਅਤੇ ਇਸ ਰਚਨਾ ਨਾਲ,,,,,,,,,,,,,,,,,,ਮੈਂ ਤਾਂ ਸਿਰਫ ਓਸ " ਲਾਲ ਝੰਡੇ " ਦੀ ਹੀ ਗੱਲ ਕੀਤੀ ਸੀ,,,ਤੁਸੀਂ ਓਹ ਸ਼ਬਦ ਵਰਤਿਆ ਤਾਂ ਮੈਂ ਕਹ ਦਿੱਤਾ,,,
|
|
23 May 2011
|
|
|
|
Jujhaar , simar te surjit ji bahut bahut shukaria ji. Ok harpinder 22 g
|
|
23 May 2011
|
|
|
|
|
ਹਰਪਿੰਦਰ ਬਾਈ ਸਹੀ ਗੱਲ ਹੈ ..ਇਹ 'ਲਾਲ ਝੰਡਾ' ਲਫਜ਼ ਹੀ ਕੁਝ ਏਹੋ ਜਿਹਾ ਹੈ ..ਸਾਡੇ ਵਰਗਿਆਂ ਦੇ ਕੰਨ ਖੜੇ ਹੋ ਜਾਂਦੇ ਨੇ ਹਾ ਹਾ ! ਬਾਕੀ ਮੇਰੇ ਖਿਆਲ ਚ ਗੁਰਮਿੰਦਰ ਨੇ ਕਾਮਰੇਡਾਂ ਵਾਲੇ ਝੰਡੇ ਦੀ ਨਹੀਂ ..ਬਸ ਵੈਸੇ ਹੀ ਸਰਸਰੀ ਗੱਲ ਕੀਤੀ ਹੈ ਕਿਰਤੀ ਜਮਾਤ ਨੂੰ ਉਸ ਝੰਡੇ ਥੱਲੇ ਰਖ ਕੇ !
ਬਹੁਤ ਵਧੀਆ ਲਿਖਿਆ ਹੈ ਵੀਰ ..ਸਰਮਾਏਦਾਰੀ ਨੂੰ ਵਾਰਨਿੰਗ ਹੈ ਇੱਕ ਤਰਾਂ ਨਾਲ ! ਜੀਓ ..
|
|
23 May 2011
|
|
|
|
ਦਿਵਰੂਪ ਵੀਰ ਜੀ ਆਪਨੇ ਅਣਮੁੱਲੇ ਵਿਚਾਰ ਦੇਣ ਲਈ ਸ਼ੁਕਰੀਆ ਹੱਸਦੇ ਵੱਸਦੇ ਰਹੋ ,,,,,,,
|
|
24 May 2011
|
|
|
|
great creation....bahut hi vadiya katakaksh kita hai...
great piece of work...tfs
|
|
24 May 2011
|
|
|
|
hope that time will come soon...great efforts from ur side veer jee....
sajda tuhadi soch nu!!
|
|
25 May 2011
|
|
|
|
wasda reh gurminder bai sda aidaa e likhda rhi bhaut khoob
|
|
25 May 2011
|
|
|
|
|
|
|
|
|
|
 |
 |
 |
|
|
|