|
 |
 |
 |
|
|
Home > Communities > Punjabi Poetry > Forum > messages |
|
|
|
|
|
|
|
jass tuhada khoobsuat andaaz naal ditta gya pyaar bahut pyara si.... god bless... :)
|
|
08 Oct 2011
|
|
|
|
ik waar fer parh ke mzaa aa geya bai ji.............. and wish u again a very happy birthday.......
and i really apologize main call ni kar sakeya.... nijhi rujheyevan karke din kujh bhajj daurh jehi ch langh geya........
i hope tuhada din wadhiya reha hovega....
|
|
09 Oct 2011
|
|
|
|
"ਬਦਲ ਗਏ ਨੇ ਸ਼ਾਇਦ ਹੁਣ ਹਲਾਤ ਦੋਸਤਾ .."
ਜਨਮਦਿਨ ਤਾਂ ਆਉਂਦੇ ਰਹਿੰਦੇ ਨੇ ਅਜੀਜ਼ ਸਾਹਬ , ਪਰ ਇਹੋ ਜਿਹਾ ਖੂਬਸੂਰਤ ਸ਼ੇਅਰ ਹਰ ਸਾਲ ਨਹੀਂ ਔੜਦਾ ! ਬਹੁਤ ਖੂਬ ..ਤੇ ਦੁਨਿਆਵੀ ਤੌਰ ਤੇ ਬਰਥਡੇ ਦੀਆਂ ਮੁਬਾਰਕਾਂ ਵੀ ਕਬੂਲ ਕਰਨਾ :)
"ਬਦਲ ਗਏ ਨੇ ਸ਼ਾਇਦ ਹੁਣ ਹਲਾਤ ਦੋਸਤਾ .."
ਜਨਮਦਿਨ ਤਾਂ ਆਉਂਦੇ ਰਹਿੰਦੇ ਨੇ ਅਜੀਜ਼ ਸਾਹਬ , ਪਰ ਇਹੋ ਜਿਹਾ ਖੂਬਸੂਰਤ ਸ਼ੇਅਰ ਹਰ ਸਾਲ ਨਹੀਂ ਔੜਦਾ ! ਬਹੁਤ ਖੂਬ ..ਤੇ ਦੁਨਿਆਵੀ ਤੌਰ ਤੇ ਬਰਥਡੇ ਦੀਆਂ ਮੁਬਾਰਕਾਂ ਵੀ ਕਬੂਲ ਕਰਨਾ :)
|
|
09 Oct 2011
|
|
|
|
ਅਮਰਿੰਦਰ ਵੀਰ, ਤੁਹਾਡੇ ਵਰਗੇ ਭਰਾਵਾਂ ਦੀਆਂ ਦੁਆਵਾਂ ਤਾਂ ਹਮੇਸ਼ਾ ਹੀ ਨਾਲ ਨੇ... ਕੋਈ ਗੱਲ ਨਹੀਂ... ਕਿਸੇ ਦਿਨ ਘਰ ਆਓ ਜਨਾਬ....
|
|
09 Oct 2011
|
|
|
|
ਬਹੁਤ ਧੰਨਵਾਦ ਦਿਵਰੂਪ ਬਾਈ ਜੀ..
|
|
09 Oct 2011
|
|
|
|
|
hanji bai ji.... jaldi hee gerha maarn di koshish karanga... :)
|
|
10 Oct 2011
|
|
|
|
sohna likhiya hai parminder g..... likhde rvo!.:).
|
|
12 Oct 2011
|
|
|
|
ਧੰਨਵਾਦ ਵੀਰ ਜੀ |
ਬਹੁਤ ਧੰਨਵਾਦ ਵੀਰ ਜੀ..... ਪੜਨ ਲਈ ਵਧੀਆ ਆਪ ਜੀ ਦਾ ਖਿਆਲ ਮਿਲੀਆ.. ਬਹੁਤ ਦੇਰ ਨਾਲ ਹਾ ਪਰ ਫਿਰ ਵੀ... "ਜਨਮ ਦਿਨ ਮੁਬਾਰਕ" ਪ੍ਮਾਤਮਾ ਆਪ ਜੀ ਨੂੰ ਅਨੰਦ ਮਈ ਜੀਵਨ ਬਖਸ਼ੇ ਅਤੇ ਜਿੰਦਗੀ ਵਿੱਚ ਖੁਸ਼ੀਆਂ ਖੇੜੇ ਲੈ ਕੇ ਆਵੇ..... ਧੰਨਵਾਦ ਜੀ.
|
|
12 Oct 2011
|
|
|
|
ਬਲਕਾਰ ਜੀ, ਪਿਆਰੇ ਲਫਜਾਂ ਲਈ ਆਪ ਦਾ ਬਹੁਤ ਧੰਨਵਾਦ :)
|
|
12 Oct 2011
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|