|
|
veer kiya liana likhiya va ,,,,,,,,,par k hi pta lagga ਕਾੜ੍ਹਨ ਤੇ ਉਬਾਲਣ ਵਿਚਲਾ ਫਰਕ
|
|
16 Apr 2011
|
|
|
|
wah bhaji,bahut e mast,............
bakamaal rachna g..........
kya baat.......... kya baat........... kya baat...........
|
|
16 Apr 2011
|
|
|
|
|
best eva,,,,,,,,,,,,,,,,,,,,
|
|
16 Apr 2011
|
|
|
|
kabil-e-tarif ......rachna hai g ..........thnx for sharing
|
|
16 Apr 2011
|
|
|
|
|
ਕਿਆ ਬਾਤ ਹੈ ਹਰਿੰਦਰ ਵੀਰ ! ਕਿਥੋਂ ਸ਼ੁਰੂ ਕਰਕੇ ਕਿਸ ਸੰਦਰਭ ਚ ਲੈ ਗਏ ਰਚਨਾ ਨੂੰ ! ਜਿੰਨਾਂ ਕੜਦਾ ਦੁਧ ਨਹੀਂ ਵੇਖਿਆ ਓਹ ਸ਼ਾਇਦ ਇਹਨਾਂ ਗੱਲਾਂ ਦੇ ਅਸਲ ਅਰਥ ਨਾਂ ਸਮਝ ਸਕਣ ਹਾ ਹਾ ! Amazing stuff :)
|
|
16 Apr 2011
|
|
|
|
ਵਾਹ ਜੀ ਵਾਹ ਬਰਾੜ ਵੀਰ .........ਕਮਾਲ ਲਿਖਿਆ ਏ ........ਜਿਹਨਾਂ ਨੂੰ ਨਹੀਂ ਵੀ ਪਤਾ ਸੀ ਇਹ ਫਰਕ , ਹੁਣ ਜਰੂਰ ਸਾਫ਼ ਹੋ ਗਿਆ ਹੋਵੇਗਾ ......ਇਸੇ ਤਰਾ ਦੀ ਇੱਕ ਗੱਲ ਸਰਤਾਜ ਨੇ ਲਿਖੀ ਏ ........
ਜਿਹਨਾਂ ਦੁਨਿਆ ਤੇ ਉਚਾ ਸੁਚਾ ਨਾਮਣਾ ਕਮਾਇਆ,
ਓਹਨਾਂ ਔਕੜਾਂ ਮੁਸੀਬਤਾਂ ਨੂੰ ਪਿੰਡੇ 'ਤੇ ਹੰਡਾਇਆ,
ਹਰ ਮੋੜ ਉੱਤੇ ਓਹਨਾਂ ਇਹੀ ਸਾਬਤ ਕਰਾਇਆ ,
ਕਿ ਬੁੱਤ ਸੱਟਾਂ ਸਹਿ ਸਹਿ ਕੇ ਹੀ ਤਰਾਸ਼ ਹੁੰਦਾ ਏ ..........

very realistic |
bahaut sohne jazbaat.......thanx a ton for sharing here
|
|
16 Apr 2011
|
|
|
|
ਬਹੁਤ ਹੀ ਖੂਬ ਲਿਖਿਆ ਬਾਈ ਜੀ,ਜਿਥੇ ਔਰਤ ਦੇ ਸਬਰ ਦੀ ਗੱਲ ਕੀਤੀ ਹੈ ਓਥੇ ਇਹ ਰਚਨਾਂ ਸਿੱਧੇ ਬਚਪਨ ਵਿੱਚ ਲੈ ਗਈ ਜਦੋ ਕਾੜ੍ਨੀ ਵਿੱਚੋ ਮਲਾਈ ਕੱਢ ਕੇ ਖਾਂਦੇ ਸੀ ਕਦੇ ਕਦੇ ਨਾਲ ਗਾਲਾਂ ਵੀ ਖਾਂਦੇ ਸੀ,
ਵੇ ---- ਮਲਾਈ ਘੋਲ ਦੇਵੇਗਾ ਕੱਲ ਨੂੰ ਮੱਖਣੀ ਨੀ ਆਉਣੀ। ਮਿਹਰਬਾਨੀ ਹਰਿੰਦਰ ਬਾਈ ਜੀ।
|
|
16 Apr 2011
|
|
|
|
sahi gall aa divroop bai...
|
|
17 Apr 2011
|
|
|