ਇਕ ਪਿਆਰੇ ਦੋਸਤ ਦਾ ਜਹਾਨੋਂ ਤੁਰ ਜਾਣਾ, ਮਾਪਿਆਂ ਦੇ ਇਕਲੌਤੇ ਪੁੱਤ ਦਾ ਵਿਛੋੜਾ ਸਹਿ ਸਕਣਾ ਬਹੁਤ ਮੁਸ਼ਕਿਲ ਹੈ...ਹਰ ਕਦਮ ਨਾਲ ਚੱਲਣ ਵਾਲੇ ਜਦ ਸਿਰਫ ਯਾਦਾਂ ਬਣ ਜਾਣ ਤਾਂ ਮਨ ਨੂੰ ਸਮਝਾਉਣਾ ਬਹੁਤ ਔਖਾ ਹੁੰਦਾ ਹੈ....
ਵਾਹੇਗੁਰੁ ਗੁਰਪ੍ਰੀਤ ਵੀਰ ਜੀ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ ਅਤੇ ਓਹਨਾ ਦੇ ਪਰਿਵਾਰ ਨੂੰ ਭਾਣੇ 'ਚ ਰਹਿਣ ਦੇ ਸਮਰਥ ਬਨਾਉਣ...
ਤੁਹਾਡੇ ਸ਼ਬਦਾਂ'ਚ ਬਹੁਤ ਦਰਦ ਸਮਾਇਆ ਹੋਇਆ ...ਸਮਝ ਸਕਦੀ ਹਾਂ ...ਅਤੇ ਉਮੀਦ ਕਰਦੀ ਹਾਂ ਕੇ ਤੁਸੀਂ ਓਹਨਾ ਦੇ ਪਰਿਵਾਰ ਦੀ ਜਿੰਨੀ ਵੀ ਹੋ ਸਕੇ ਦੇਖਭਾਲ ਕਰੋਂਗੇ ....