Punjabi Poetry
 View Forum
 Create New Topic
  Home > Communities > Punjabi Poetry > Forum > messages
Showing page 2 of 3 << First   << Prev    1  2  3  Next >>   Last >> 
butter kiran
butter
Posts: 38
Gender: Female
Joined: 13/Jul/2011
Location: bathinda
View All Topics by butter
View All Posts by butter
 

belkul sahi likha ji

16 Sep 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਸ਼ੁਕਰੀਆ ਹਰਜਿੰਦਰ ਜੀ.... ਪਰ ਇਹੋ ਜਿਹੇ ਅਕ੍ਰਿਤਘਣ ਨੁਮਾਇੰਦੇ ਅਸੀਂ ਹੀ ਚੁਣਦੇ ਹਾਂ ਦੇਸ਼ ਦੀ ਭਲਾਈ ਵਾਸਤੇ ਪਰ ਪਤਾ ਨਹੀਂ ਕਦੋਂ ਤੇ ਕਿਵੇਂ ਦੇਸ਼ ਮਨਫੀ ਹੋ ਜਾਂਦਾ ਤੇ ਨਿੱਜ ਵੱਡਾ ਹੋ ਜਾਂਦਾ...???

16 Sep 2011

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਬਿਲਕੁਲ ਬਰਾੜ ਸਾਹਿਬ ਮੈਂ ਵੀ ਸਿਹਮਤ ਹਾਂ ਤੁਹਾਡੇ ਵਿਚਾਰਾਂ ਨਾਲ .......
 ਸਾਨੂੰ ਭਗਤ ਸਿੰਘ ਜੀ ਨੇ ਮਾਰਗ ਸਮਝਾਇਆ ਸੀ , ਸੇਧ ਦਿੱਤੀ ਸੀ , ਸੋਚ ਦਿੱਤੀ ਸੀ ਤੇ ਉਸ ਸਭ ਨੂੰ ਆਪ ਸਰੀਰ ਤੇ ਝੱਲ ਕੇ ਸਾਡੇ ਲਈ ਰਾਹ ਪਧਰੇ ਕੀਤੇ ਸਨ .......ਓਹਨਾ ਰਾਹਾਂ 'ਚ ਅੱਜ ਸਾਡੇ ਸੁਆਰਥੀ ਲੀਡਰਾਂ ਤੇ ਸਹੀਦੇ ਆਜ਼ਮ ਦੇ ਨਾਂ 'ਤੇ ਕੰਮ ਕਰਨ ਵਾਲਿਆ ਨੇ , ਇੰਨੇ ਢੂੰਘੇ ਤੇ ਚੌੜੇ ਪਾੜ ਪਾ ਦਿੱਤੇ ਨੇ ਜੋ ਸ਼ਾਇਦ ਹੁਣ ਭਰੇ ਨਹੀਂ ਜਾਣੇ ਕਿਉਂਕਿ ਸਾਰਾ ਮਾਲ ਹੀ ਘਟੀਆ ਏ ........
ਜਿਥੇ ਵੀ ਵਰਤਾਂਗੇ ਤਰੇੜਾਂ ਆ ਜਾਣੀਆਂ ਨੇ ........
ਤੁਹਾਡੀ ਕਿਰਤ ਬੇ-ਮਿਸਾਲ ਏ ........ਧੰਨਬਾਦ  

ਬਿਲਕੁਲ ਬਰਾੜ ਸਾਹਿਬ ਮੈਂ ਵੀ ਸਿਹਮਤ ਹਾਂ ਤੁਹਾਡੇ ਵਿਚਾਰਾਂ ਨਾਲ .......

 ਸਾਨੂੰ ਭਗਤ ਸਿੰਘ ਜੀ ਨੇ ਮਾਰਗ ਸਮਝਾਇਆ ਸੀ , ਸੇਧ ਦਿੱਤੀ ਸੀ , ਸੋਚ ਦਿੱਤੀ ਸੀ ਤੇ ਉਸ ਸਭ ਨੂੰ ਆਪ ਸਰੀਰ ਤੇ ਝੱਲ ਕੇ ਸਾਡੇ ਲਈ ਰਾਹ ਪਧਰੇ ਕੀਤੇ ਸਨ .......ਓਹਨਾ ਰਾਹਾਂ 'ਚ ਅੱਜ ਸਾਡੇ ਸੁਆਰਥੀ ਲੀਡਰਾਂ ਤੇ ਸਹੀਦੇ ਆਜ਼ਮ ਦੇ ਨਾਂ 'ਤੇ ਕੰਮ ਕਰਨ ਵਾਲਿਆ ਨੇ , ਇੰਨੇ ਢੂੰਘੇ ਤੇ ਚੌੜੇ ਪਾੜ ਪਾ ਦਿੱਤੇ ਨੇ ਜੋ ਸ਼ਾਇਦ ਹੁਣ ਭਰੇ ਨਹੀਂ ਜਾਣੇ ਕਿਉਂਕਿ ਸਾਰਾ ਮਾਲ ਹੀ ਘਟੀਆ ਏ ........

ਜਿਥੇ ਵੀ ਵਰਤਾਂਗੇ ਤਰੇੜਾਂ ਆ ਜਾਣੀਆਂ ਨੇ ........

ਤੁਹਾਡੀ ਕਿਰਤ ਬੇ-ਮਿਸਾਲ ਏ ........ਧੰਨਬਾਦ  

 

18 Sep 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Adbutttt......!!!
Harinder 22 ji bahut vadhiya biaan kita a saadi raajniti de asal vajood nu . . . .jio

19 Sep 2011

GULSHAN BAJWA
GULSHAN
Posts: 132
Gender: Male
Joined: 08/Mar/2011
Location: melbourne,,,,,,batala
View All Topics by GULSHAN
View All Posts by GULSHAN
 

harinder veer g bht vadia likhiya tusi ,,,,,,,,,asi saliya nu chunde aa te asi hi ohna to daagan khande aa ,,,,,,,,,,,

19 Sep 2011

Harinder Brar
Harinder
Posts: 478
Gender: Male
Joined: 01/Dec/2010
Location: Moga
View All Topics by Harinder
View All Posts by Harinder
 

ਇਹੋ ਤਾਂ ਦੁਖਾਂਤ ਆ ਗੁਲਸ਼ਨ ਵੀਰ...।

22 Sep 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 
kiven manaya jave ana da janamdin

Eh koi navin gal nahin har sal hi einvein hunda hai jadon koi political drama khedna hunda udon ona nu fad liya janda bad vich     use karke pher rakh dita janada hai next time use karan vaste vaise tan aj kal di youth kafi kush kar rahi hai par mainu lagda eh jyada hair style etc. inspire hunde ne aj kal bhawein shirts vagera kafi chal payian ne par is nal kush nahin banna kush reality vich karna paina

                         The real leader has no need to lead--
                                     He is content to point the way

27 Sep 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 

 

ਜੇ ਮੈਂ ਉਸਨੂੰ ਉਸਦੇ ਸੋਹਣਾ ਹੋਣ ਦਾ ਵਹਿਮ ਨਾ ਕਰਾਉਂਦਾ

ਤਾਂ ਸ਼ਾਇਦ ਉਸਨੂੰ ਹੁਸਨ ਦਾ ਏਨਾ ਗਰੂਰ ਨਾ ਹੋਣਾ ਸੀ

ਰਹਿਮ ਵਰਗੀ ਕੋਈ ਚੀਜ਼ ਜੇ ਸਾਡੇ ਕੋਲ ਨਾ ਹੁੰਦੀ

ਤਾਂ ਸ਼ਾਇਦ ਅਸੀ ਵੀ ਉਸ ਵਾਂਗ ਮਸ਼ਹੂਰ ਹੋਣਾ ਸੀ

27 Sep 2011

ਮਜਾਜਣ  ਕੁੜੀ
ਮਜਾਜਣ
Posts: 46
Gender: Female
Joined: 27/Sep/2011
Location: patiala
View All Topics by ਮਜਾਜਣ
View All Posts by ਮਜਾਜਣ
 
ik gal

ਸਾਡੀ ਗੱਲ 'ਚ ਆਵੇ ਤਾਂ ਗੱਲ ਬਣ ਜੇ,
ਗੱਲ ਦਿਲ ਨੂੰ ਲਾਵੇ ਤਾਂ ਗੱਲ ਬਣ ਜੇ,
ਗੱਲ ਅੱਗੇ ਵੱਧਾਵੇ ਤਾਂ ਗੱਲ ਬਣ ਜੇ,
ਮੂੰਹ ਏਧਰ ਘੁੰਮਾਵੇ ਤਾਂ ਗੱਲ ਬਣ ਜੇ.........

ਲੋਕੀ ਕਹਿੰਦੇ ਮੇਰਾ ਨਾਮ ਬੜਾ ਸੋਹਣਾ,
ਜੇ ਤੂੰ ਬੁਲਾਂ ਤੇ ਲਿਆਵੇ ਤਾਂ ਗੱਲ ਬਣ ਜੇ,
ਉਹ ਠੇਕੇ ਵਾਲੀ ਸ਼ਾਰਾਬ ਹੁਣ ਨਹੀ ਚੜਦੀ,
ਜੇ ਤੂੰ ਨੈਣਾਂ 'ਚੋ ਪੀਆਵੇ ਤਾਂ ਗੱਲ ਬਣ ਜੇ.......

ਮਨਾਂ" ਨੂੰ ਤੇਰੀ ਗੱਲੀ ਜਾਣਾ,
ਜੇ ਸਾਡੀ ਗੱਲੀ 'ਚ ਆਵੇ ਤਾਂ ਗੱਲ ਬਣ ਜੇ......

28 Sep 2011

Gurpreet Rebel
Gurpreet
Posts: 181
Gender: Male
Joined: 17/Sep/2010
Location: Ludhiana
View All Topics by Gurpreet
View All Posts by Gurpreet
 

ਭਗਤ ਸਿੰਘ ਵਰਗੀ ਦਸਤਾਰ ਤਾਂ ਸਜਾ ਲਈ, ਤੇ ਟੋਪ ਵੀ ਲੈ ਲਿਆ ਹੈ, ਪਰ ਉਸ ਵਰਗਾ ਸਿਰ ਕਿੱਥੋਂ ਲੈਕੇ ਆਉਗੇ.....?

28 Sep 2011

Showing page 2 of 3 << First   << Prev    1  2  3  Next >>   Last >> 
Reply