Home > Communities > Punjabi Boli > Forum > messages
hardeep g
gal es tarah hai ke mai larhi tutdi es layi akhi c kyon ki mainu pata c ke jadho main aho jehi gal karonga tan apne apne kise di anakh jagoo gi te oh reply kar do ga baki is larhi wich aukhe sabad pauna te laban da nazara vakhra hai
sang
ik mutiaar jadoh kolo langdi dhora hasdi te nale dhora SANGDI ,sirh ute chuni le laal rang di dil magdi g mera dil mangdi
next word: mutiaar (jawaan kurhi)
01 Mar 2010
ਸੁਰਜੀਤ ਖਾਨ
ਫੁੱਲ ਸਮਝ ਕੇ ਚੁੱਕੀ ਯਾਰਾਂ ਮਿੱਟੀ ਤੇਰੀਆਂ ਪੈਰਾਂ ਦੀ,
ਤੇਲ ਫੂਕਿਆ ਵਖਰਾ ਜੋੜੀ ਨਵੀਂ ਘਸਾ ਲਈ ਟਾਇਰਾਂ ਦੀ.
ਤੈਨੂੰ ਨਖਰਾ ਮਾਰ ਗਿਆ ਤੇ ਮਾਰ ਗਿਆ ਮੈਨੂੰ ਸੰਗਣਾ ਨੀ
ਤੂੰ ਕਿਸ ਗੱਲ ਤੋਂ ਹਾਣ ਦੀਏ ਛਡਿਆ ਗਲੀ 'ਚੋਂ ਲੰਘਣਾ ਨੀ
ਅਗਲਾ ਸ਼ਬਦ ਹੈ ਜੀ ""

Yoy may enter 30000 more characters.
01 Mar 2010
22 G MUTIAAR TE GANA LABNA C
JAN PHIR ES TARAH KARO KE AGLA WORD DUS DEO
01 Mar 2010
ਗੁਰਦਾਸ ਮਾਨ
ਤੂੰ ਗੋਰਖ ਦੀ ਗੁਢ਼ਤੀ ਲੈ ਕੇ ਗੁਰੂਆਂ ਦੇ ਘਰ ਜਾਈ
ਤੂੰ ਬਾਬੇ ਬਾਣੀ ਬਣਕੇ ਘਰ ਘਰ ਕਦਰ ਪੁਆਈ
ਸੰਗਤਾਂ ਨੇ ਲਾਡ ਤੇ ਪਿਆਰ ਦਿੱਤਾ ਐਸਾ ਤੈਨੂੰ ਦਿਨਾ ਵਿਚ ਹੋ ਗਈ ਮੁਟਿਆਰ ਨੀ
ਪੰਜਾਬੀਏ ਜੁਬਾਨੇ ਨੀ ਰਕਾਨੇ ਮੇਰੇ ਦੇਸ਼ ਦੀ ਕਿਹਨੇ ਤੇਰਾ ਲਾਹ ਲਿਆ ਸ਼ਿੰਗਾਰ ਨੀ

ਅਗਲਾ ਸ਼ਬਦ ਹੈ ਜੀ ......."ਰਕਾਨੇ"

bai ji oh likhde hi let ho gae c
lao mutiar wala gana v likh dita
01 Mar 2010
TU TAN KEHNDI HUNDI C AUNDI JANDI REHNA NE RAKANE'ASI CHALE GAYA NE KADE NAHI MURNA
BY :DEEPAK HANS
NEXT WORD: RAKANE
01 Mar 2010
AJO SARE GEETA WALI CLASS LAUNE AA BALIHAR MASTER G DI
01 Mar 2010
balihaar bai jiiiiiiiiiiiiiiiiiiiiiiii...............kithe ho ............koi labho naag da bacha ....munda challenge kari janda ae ..........
02 Mar 2010
ravinder grewal
parey hatt nee rakane
paasa watt nee
nee mitran nu lang jaan de
rok na
rok na maa diye raamrakhiye
eh kam lot na
next=maa (mother)
ravinder grewal
parey hatt nee rakane
paasa watt nee
nee mitran nu lang jaan de
rok na
rok na maa diye raamrakhiye
eh kam lot na
next=maa (mother)
Yoy may enter 30000 more characters.
02 Mar 2010
thanx hardeep ji
kuldeep manak
ਮਾਂ ਹੁੰਦੀ ਆਏ ਮਾਂ ਓ ਦੁਨਿਆ ਵਾਲਿਓ
ਓ ਮਾਂ ਹੈ ਠੰਡੜੀ ਛਾਂ ਓ ਦੁਨਿਆ ਵਾਲਿਓ,
ਮਾਂ ਹੁੰਦੀ ਆਏ ਮਾਂ ਓ ਦੁਨਿਆ ਵਾਲਿਓ,
ਅਗਲਾ ਸ਼ਬਦ ਹੈ .....ਠੰਡੜੀ ਛਾਂ
ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ
ਓ ਮਾਂ ਹੈ ਠੰਡੜੀ ਛਾਂ ਓ ਦੁਨਿਆ ਵਾਲਿਓ,
ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ,
ਅਗਲਾ ਸ਼ਬਦ ਹੈ .....ਠੰਡੜੀ ਛਾਂ
thanx hardeep ji
kuldeep manak
ਮਾਂ ਹੁੰਦੀ ਆਏ ਮਾਂ ਓ ਦੁਨਿਆ ਵਾਲਿਓ
ਓ ਮਾਂ ਹੈ ਠੰਡੜੀ ਛਾਂ ਓ ਦੁਨਿਆ ਵਾਲਿਓ,
ਮਾਂ ਹੁੰਦੀ ਆਏ ਮਾਂ ਓ ਦੁਨਿਆ ਵਾਲਿਓ,
ਅਗਲਾ ਸ਼ਬਦ ਹੈ .....ਠੰਡੜੀ ਛਾਂ
ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ
ਓ ਮਾਂ ਹੈ ਠੰਡੜੀ ਛਾਂ ਓ ਦੁਨਿਆ ਵਾਲਿਓ,
ਮਾਂ ਹੁੰਦੀ ਏ ਮਾਂ ਓ ਦੁਨਿਆ ਵਾਲਿਓ,
ਅਗਲਾ ਸ਼ਬਦ ਹੈ .....ਠੰਡੜੀ ਛਾਂ
Yoy may enter 30000 more characters.
02 Mar 2010
Copyright © 2009 - punjabizm.com & kosey chanan sathh