ਗੁਰਦਾਸ ਮਾਨ
ਵੇ ਕਬੂਤਰਾ, ਵੇ ਕਾਸਦਾ , ਵੇ ਤੈਨੂੰ ਸਚੇ ਰੱਬ ਦਾ ਵਾਸਤਾ,
ਆਸ਼ਿਕਾਂ ਦੇ ਦਿਲਾਂ ਨੂੰ ਮਿਲਾਉਣ ਵਾਲਿਆ , ਵੇ ਜਿਉਂਦਾ ਰਹਿ ਚਿਠੀਆਂ ਪਚਾਉਣ ਵਾਲਿਆ
ਵੇ ਕਬੂਤਰਾ , ਵੇ ਕਾਸਦਾ , ਵੇ ਤੈਨੂੰ ਸਚੇ ਰੱਬ ਦਾ ਵਾਸਤਾ
next ........ ਰੱਬ ਦਾ ਵਾਸਤਾ

03 Mar 2010
yah jass ji bilkul theek keha,larhi nae rukni tutni chahidi.
satwinder bitti
ek ek kar k poorey 20 din ho gaye
poora ek mahina
mere dil d chatri te
beh gaya ek kabootar cheena
next=mahina

Yoy may enter 30000 more characters.
03 Mar 2010
sorry jass ji main late ho gayi likhan vich.
next= rabb da vaasta
03 Mar 2010
shael
Soniye heeriye teri yaad aaundi hai....sene vich tadpda hai dil jaan jandi hai tu hi jind meriye dil da karar ni tu aaja tenu rabb da vassta udeekda mein tera raasta.
next=dil
Soniye heeriye teri yaad aaundi hai....sene vich tadpda hai dil jaan jandi hai tu hi jind meriye dil da karar ni tu aaja tenu rabb da vassta udeekda mein tera raasta.
next=dil
Yoy may enter 30000 more characters.
03 Mar 2010
Satinder sartaaj
Dekhe duniya de rang thoda hor ho gaya, dil pehla jeha ni riha eh kathor ho gaya... Agla shabad duniya
03 Mar 2010
ਇਹ ਦੁਨੀਆ ਮੰਡੀ ਪੈਸੇ ਦੀ,ਹਰ ਚੀਜ਼ ਵਾਕੇਦੀ ਭਾ ਸਜਣਾ,
ਇਥੇ ਰੌਂਦੇ ਚੇਹਰੇ ਨਈ ਵਿਕਦੇ,ਇਥੇ ਰੌਂਦੇ ਚੇਹਰੇ ਨਈ ਵਿਕਦੇ,
ਤੂ ਹੱਸਣ ਦੀ ਆਦਤ ਪਾ ਸਜਣਾ,ਪਾ ਸਜਣਾ.......
ਇਹ ਦੁਨੀਆ ਮੰਡੀ ਪੈਸੇ ਦੀ..........
ਇਹ ਦੁਨੀਆ ਕੋਠਾ ਕੰਜਰੀ ਦਾ, ਇਥੇ ਜਿਸਮ-ਜਵਾਨੀ ਵਿਕਦੀ ਏ,
ਇਥੇ ਅਕਲਾ ਦੇ ਮੁੱਲ ਘੱਟ ਪੈਂਦੇ, ਇਥੇ ਸ਼ਕਲ ਸੁਹਾਨੀ ਵਿਕਦੀ ਏ,
ਇਥੇ ਧਰਮ-ਕਰਮ ਸਬ ਵਿਕਦੇ ਨੇ,ਇਥੇ ਧਰਮ-ਕਰਮ ਸਬ ਵਿਕਦੇ ਨੇ,
ਤੂ ਵਿਕਣਾ ਏ ਤੇ ਆ ਸਜਣਾ,ਆ ਸਜਣਾ .
ਇਹ ਦੁਨੀਆ ਮੰਡੀ ਪੈਸੇ ਦੀ.........
by mann of punjab GURDASS MANN SAAB......
agla shabad paisa ....

na paisa paisa karya kar evve na tu darya kar.......gal sachi mere naal karya kar kade rab kolo v darya kar........
next=sachi

Main te chirhiyan pucha kujh bolo ni kado aau meri heer bhed kholo ni, tusi jao sachi jayo ohnu tolo ni, ja ke fullan wala jungle frolo ni, oh gulaab diyan pattiyan ch honi ae, teri khushbu nasheeli manmohniye.
04 Mar 2010
ਯਾਰੀ ਜੱਟ ਦੀ ਫਿਲਮ ਵਿਚ ਗੀਤ ਸੀ ..........ਗਾਇਕ ਦਾ ਮੈਨੂੰ ਪਤਾ ਨਹੀਂ
ਜੰਗਲ ਬੇਲੇ ਟਰੈਕਟਰਾ ਗਾਹ ਛੱਡੇ, ਵੱਗ ਰਾਂਝੇ ਦਾ ਚਰੇ ਤੇ ਚਰੇ ਕਿਥੇ,
ਪਾਣੀ ਡੈਮਾਂ ਦੇ ਵਿਚ ਨੇ ਬੰਨ ਦਿੱਤੇ, ਤੇ ਸੋਹਣੀ ਡੁੱਬ ਕੇ ਮਰੇ ਤੇ ਮਰੇ ਕਿਥੇ,
ਮਾਰੂਥਲ ਵਿਚ ਚਰੀਆਂ ਉੱਗ ਖੜੀਆਂ, ਸੱਸੀ ਥੱਲਾਂ ਵਿਚ ਸੜੇ ਤੇ ਸੜੇ ਕਿਥੇ,
ਜੰਡ ਦੀ ਥਾਂ ਲੋਕਾਂ ਅੰਬ ਬੀਜੇ, ਮਿਰਜਾ ਜੰਡ ਹੇਠਾਂ ਮਰੇ ਤੇ ਮਰੇ ਕਿਥੇ,
ਭਰ ਭਰ ਵੰਡ ਮੁਠੀਆਂ....ਓ ਹੋ , ਓ ਭਰ ਭਰ ਵੰਡ ਮੁਠੀਆਂ.... ਓ ਹੋ,
ਗੋਰੇ ਰੰਗ ਨੇ ਸਦਾ ਨਹੀਂ ਰਿਹਣਾ, ਭਰ ਭਰ ਵੰਡ ਮੁਠੀਆਂ.........|
ਅਗਲਾ ਸ਼ਬਦ ਹੈ ਜੀ ....."ਮੁਠੀਆ"
ਯਾਰੀ ਜੱਟ ਦੀ ਫਿਲਮ ਵਿਚ ਗੀਤ ਸੀ ..........ਗਾਇਕ ਦਾ pura ਪਤਾ ਨਹੀਂ it may be...........hakam sufi

ਅਗਲਾ ਸ਼ਬਦ ਹੈ ਜੀ ....."ਸਦਾ ਨਹੀਂ"