Home > Communities > Punjabi Boli > Forum > messages
Satinder sartaaj
Hun adhiyan raatan nu kade gine nahio taare, hun badlan de naal vi ni bharide hungare, chand nakli bna ke main chakor ho gaya dil pehla jeha ni riha eh kathor ho gaya... Agla shabad chan, chand
06 Mar 2010
My fav one by arshpreet.
Haye ve mereya mehrama ve aaja haal dilan de keh lawan, tera door jana maitho hunda na sahaar aina kehr na guzar sanu jeondeyan na maar..
06 Mar 2010
Gurdas Maan
Jad koi dagga dhol te laave, jaan algozey koi vajawey
Vichon mehak watan dee aavey, labhde kade kade eh wele
Bai watno....watno DOOR laggey ne mele........
Agla shabad : DHOL
Jad koi dagga dhol te laave, jaan algozey koi vajawey
Vichon mehak watan dee aavey, labhde kade kade eh wele
Bai watno....watno DOOR laggey ne mele........
Agla shabad : DHOL
Yoy may enter 30000 more characters.
06 Mar 2010
ਹਰਭਜਨ ਮਾਨ
ਚਿਠੀਏ ਨੀ ਚਿਠੀਏ, ਹੰਝੂਆਂ ਨਾਲ ਲਿਖੀਏ,
ਦੂਰ ਵਤਨਾਂ ਤੋਂ ਰਹਿੰਦਾ ਮੇਰਾ ਲਾਲ,
ਨੀ ਆਖੀਂ ਮੇਰੇ ਸੋਹਣੇ ਪੁੱਤ ਨੂੰ, ਤੇਰੀ ਮਾਂ ਦਾ ਬੁਰਾ ਏ ਚੰਨਾ ਹਾਲ,
ਚਿਠੀਏ ਨੀ ਚਿਠੀਏ, ਹੰਝੂਆਂ ਨਾਲ ਲਿਖੀਏ,
ਅਗਲਾ ਸ਼ਬਦ .........ਪੁੱਤ

Ik waar fir 2 replies chalo koi gall nai ....
Agla shabad hai ; ਪੁੱਤ
06 Mar 2010
simultaneously post kita gia reply .........but balihar bai 1st .........so.......thanx bai ji
06 Mar 2010
No worries 22g....tusi punjabi ch type kita hai te mainu pata hai k isnu time jiada lagda hai...es layi tuhadi mehnat zyada hai te agla shabad v tuhadey geet da hee rahega ....
Lets continue with next word....PUTT
06 Mar 2010
Gurdaas Maan
challa no no (9) kheivey
putt mithdey meivey
ve allah sab nu deivey
ve gal sunn challea
kaavan
ve maavan thandian chaavan
next=allah
Gurdaas Maan
challa no no (9) kheivey
putt mithdey meivey
ve allah sab nu deivey
ve gal sunn challea
kaavan
ve maavan thandian chaavan
next=allah
Yoy may enter 30000 more characters.
07 Mar 2010
ਜਸਪਿੰਦਰ ਨਰੂਲਾ
ਅੱਲਾਹ ਹੂ ਦਾ ਆਵਾਜ਼ਾ ਆਵੇ ਨੀ ਕੁੱਲੀ ਨੀ ਫਾਕ਼ੀਰ ਦੀ ਵਿਚੋਂ,
ਅੱਲਾਹ ਹੂ, ਅੱਲਾਹ ਹੂ
ਅਗਲਾ ਸ਼ਬਦ ਹੈ ਜੀ .........ਕੁੱਲੀ