Punjabi Boli
 View Forum
 Create New Topic
  Home > Communities > Punjabi Boli > Forum > messages
Showing page 116 of 623 << First   << Prev    112  113  114  115  116  117  118  119  120  121  Next >>   Last >> 
Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
DEBI

Mulaqat khud naal mai aape kar javanga.,
sariyan gallan geeta de vich bhar jawanga..,
khushia tuade lai ikathiyan karda rahanga..,
aap Gamma de naal guzara kar javanga..,
O hisse aundi zindagi jee len dio Debi nu..,
O hisse aundi "MAUT" nu le ke mar jawanga..

 


Agla shabad : GEETAN/GEET

10 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 

Eh mera geet kise na gaana eh mera geet main aape gaa ke bhalke hi mar jana.... Agla shabad mar..

10 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਗੁਰਦਾਸ ਮਾਨ 
ਮਰਜਾਨਿਆ "ਮਾਨਾਂ" ਵੇ ਗੁਰੂ ਦੀ ਸਿਖੀ ਬੜੀ ਨਿਆਰੀ,
ਸਿਰ ਕੱਟਦਾ ਕੱਟ ਜਾਵੇ, ਸਿਖ ਦੀ ਕਾਇਮ ਰਹੇ ਸਰਦਾਰੀ,
ਮੈਨੂੰ ਸਿਖ ਪਿਆਰਾ ਨਹੀਂ, ਸਿਖ ਤੋਂ ਪਹਿਲਾਂ ਰਹਿਤ ਪਿਆਰੀ,
ਦੁਨਿਆ ਦੇ ਤਖਤੇ 'ਤੇ ਵਖਰਾ ਸਿਖ ਦਿਖੂਗਾ ਮੇਰਾ,
ਸਰਵੰਸਦਾਨੀਆ ਵੇ ਦੇਣਾ ਕੌਣ ਦੇਉਗਾ ਤੇਰਾ |
Next...............sikh

ਗੁਰਦਾਸ ਮਾਨ 

 

ਮਰਜਾਨਿਆ "ਮਾਨਾਂ" ਵੇ ਗੁਰੂ ਦੀ ਸਿਖੀ ਬੜੀ ਨਿਆਰੀ,

ਸਿਰ ਕੱਟਦਾ ਕੱਟ ਜਾਵੇ, ਸਿਖ ਦੀ ਕਾਇਮ ਰਹੇ ਸਰਦਾਰੀ,

ਮੈਨੂੰ ਸਿਖ ਪਿਆਰਾ ਨਹੀਂ, ਸਿਖ ਤੋਂ ਪਹਿਲਾਂ ਰਹਿਤ ਪਿਆਰੀ,

ਦੁਨਿਆ ਦੇ ਤਖਤੇ 'ਤੇ ਵਖਰਾ ਸਿਖ ਦਿਖੂਗਾ ਮੇਰਾ,

ਸਰਵੰਸਦਾਨੀਆ ਵੇ ਦੇਣਾ ਕੌਣ ਦੇਉਗਾ ਤੇਰਾ |

 

Next...............sikh

 

10 Mar 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Gurdas Maan

Ik dooje naal kyon larhde o hindu mullan SIKHO

Geeta Granth Kuran de asli dharam karam nu sikho

Kehrhe ved kuved ch likhiya ik duje naal larhna

Bina amal ton kee faida ae pooja pothi parhna.....

 

Agla shabad :  PARHNA (Reading/Study)

10 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Diljit

Mera dil ni parhayi vich lagda ni akhran cho tu disdi, chit kare tenu kol bithawan teri thodi nu hath lawa ni thodi chitti roo disdi.... Agla shabad akhar, akhran.

10 Mar 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

yudveer manak

 

parhi java parhi java parhdi rava ,yaad tenu soneya ve kardi rava

AKHRA de wich jado behje warh ke saunja phir hikk te kitab thar ke suanja phir hikk te kitab thar keeeeeeeeeeeeeeeeeeeeee

NEXT WORD

KITAB (BOOK)

 

11 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Rai jujhar.

Koi pehle pehle pyar diyan gallan kinj sakda bhul sajjna, mainu ajj vi milan kitaba cho tere wallo bheje full sajjna.... Agla shabad full.

11 Mar 2010

ARSHDEEP Rakhra singh
ARSHDEEP Rakhra
Posts: 2174
Gender: Male
Joined: 02/Nov/2009
Location: BAGHA PURANA (MOGA)
View All Topics by ARSHDEEP Rakhra
View All Posts by ARSHDEEP Rakhra
 

BETH KE TRINJA CH GEET GAUN WALIYE,REEJA NAAL SOOHE -SOOHE PHULL PAUN WALIYE,NALE DANDIYA DE JORH -JORH PATE LAYE GI NE ,SOOHE PHULLA DE WICHALEY KIDA NA PAYENGI

BY:JEET JAGJEET

NEXT WORD : GEET

11 Mar 2010

Satwinder  Satti
Satwinder
Posts: 3062
Gender: Male
Joined: 26/Jun/2009
Location: Ishqe de vehde
View All Topics by Satwinder
View All Posts by Satwinder
 
Nusrat sahab.

Maye ni maye mere geetan de naina vich birho di radak pawe, adhi adhi raati uth ron moye mitra nu.... Agla shabad moye

11 Mar 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

gurdas maan 

 

 

ਇੱਕ ਫਾਕ਼ੀਰ ਖੁਦਾ ਦਾ ਬੰਦਾ ਅੱਗੇ ਆਣ ਖਲੋਇਆ,
ਕਹਿਣ ਲੱਗਾ ਤੁਮ ਕਿਆ ਲਾਏ ਥੇ, ਕਿਆ ਥਾ ਜੋ ਅਬ ਖੋਇਆ,
ਮੈਂ ਕਿਹਾ ਬਾਬਾ ਜੀ ਮੇਰਾ......ਮੇਰਾ ਸਾਇਕਲ ਚੋਰੀ ਹੋਇਆ,
ਅਰੇ ਮੂਰਖ ! ਸਾਇਕਲ ਲੇਕਰ ਗਾੜੀ ਦੇਗਾ, ਤੂ ਕਿਆ ਜਾਨੇ ਮੋਇਆ,
ਮੋਇਆ ...ਮਤਲਬ, ਮੋਇਆ ਮਤਲਬ ਮਰ ਜਾਣਾ, ਮਾਨ ਮਰ ਜਾਣਾ,
ਅਭਿਮਾਨ ਵੀ ਭੀ ਮਰ ਜਾਣਾ, ਇਨਸਾਨ ਮਰ ਜਾਣਾ,
ਮਰਜਾਣਾ ਗੁਰਦਾਸ ਮਾਨ ਮੈਂ ਓਸੇ ਦਿਨ ਤੋਂ ਹੋਇਆ,
ਕਹਿੰਦਾ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ,ਬਹਿਕੇ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ,
ਸਾਧ ਵੀ ਉਸਦਾ ਚੋਰ ਵੀ ਉਸਦਾ, ਮਿਰਗ ਵੀ ਉਸਦਾ ਮੋਰ ਵੀ ਉਸਦਾ,
ਯਾਰ ਵੀ ਉਸਦਾ ਹੋਰ ਵੀ ਉਸਦਾ, ਚੁੱਪ ਵੀ ਉਸਦੀ ਸ਼ੋਰ ਵੀ ਉਸਦਾ,
ਬਾਕੀ ਰਹਿ ਗਿਆ ਕੀ, ਕਿਸੇ ਦੇ ਚਰਨੀ ਲਗਕੇ ਜੀਅ, ਕਿਸੇ ਚਰਨੀ ਲਗਕੇ ਜੀਅ.......2 
ਅਗਲਾ ਸ਼ਬਦ ਹੈ ਜੀ ....."ਸਾਇਕਲ"

 

ਇੱਕ ਫਾਕ਼ੀਰ ਖੁਦਾ ਦਾ ਬੰਦਾ ਅੱਗੇ ਆਣ ਖਲੋਇਆ,

ਕਹਿਣ ਲੱਗਾ ਤੁਮ ਕਿਆ ਲਾਏ ਥੇ, ਕਿਆ ਥਾ ਜੋ ਅਬ ਖੋਇਆ,

ਮੈਂ ਕਿਹਾ ਬਾਬਾ ਜੀ ਮੇਰਾ......ਮੇਰਾ ਸਾਇਕਲ ਚੋਰੀ ਹੋਇਆ,

ਅਰੇ ਮੂਰਖ ! ਸਾਇਕਲ ਲੇਕਰ ਗਾੜੀ ਦੇਗਾ, ਤੂ ਕਿਆ ਜਾਨੇ ਮੋਇਆ,

ਮੋਇਆ ...ਮਤਲਬ, ਮੋਇਆ ਮਤਲਬ ਮਰ ਜਾਣਾ, ਮਾਨ ਮਰ ਜਾਣਾ,

ਅਭਿਮਾਨ ਵੀ ਭੀ ਮਰ ਜਾਣਾ, ਇਨਸਾਨ........... ਮਰ ਜਾਣਾ,

ਮਰਜਾਣਾ ਗੁਰਦਾਸ ਮਾਨ ਮੈਂ ਓਸੇ ਦਿਨ ਤੋਂ ਹੋਇਆ,

ਕਹਿੰਦਾ ਸਾਧ ਨਾਲ ਕੀ ਤੈਨੂੰ ਚੋਰ ਨਾਲ ਕੀ,ਬਹਿਕੇ ਆਪਣੀ ਨਬੇੜ ਤੈਨੂੰ ਹੋਰ ਨਾਲ ਕੀ,

ਸਾਧ ਵੀ ਉਸਦਾ ਚੋਰ ਵੀ ਉਸਦਾ, ਮਿਰਗ ਵੀ ਉਸਦਾ ਮੋਰ ਵੀ ਉਸਦਾ,

ਯਾਰ ਵੀ ਉਸਦਾ ਹੋਰ ਵੀ ਉਸਦਾ, ਚੁੱਪ ਵੀ ਉਸਦੀ ਸ਼ੋਰ ਵੀ ਉਸਦਾ,

ਬਾਕੀ ਰਹਿ ਗਿਆ ਕੀ, ਕਿਸੇ ਦੇ ਚਰਨੀ ਲਗਕੇ ਜੀਅ, ਕਿਸੇ ਚਰਨੀ ਲਗਕੇ ਜੀਅ.......2 

 

ਅਗਲਾ ਸ਼ਬਦ ਹੈ ਜੀ ....."ਸਾਇਕਲ"

 

 

11 Mar 2010

Showing page 116 of 623 << First   << Prev    112  113  114  115  116  117  118  119  120  121  Next >>   Last >> 
Reply