Punjabi Boli
 View Forum
 Create New Topic
  Home > Communities > Punjabi Boli > Forum > messages
Showing page 128 of 623 << First   << Prev    124  125  126  127  128  129  130  131  132  133  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮਾਸਟਰ ਸਲੀਮ
ਤੇਰੇ ਨਾਲ ਪਿਆਰ ਹੋ ਗਿਆ ........ਸੋਹਣੀਏ 
ਤੇਰੇ ਨਾਲ ਪਿਆਰ ਹੋ ਗਿਆ........ ਸੋਹਣੀਏ 
ਅਗਲਾ ਸ਼ਬਦ ........ ਸੋਹਣੀਏ 

ਮਾਸਟਰ ਸਲੀਮ

 

ਤੇਰੇ ਨਾਲ ਪਿਆਰ ਹੋ ਗਿਆ ........ਸੋਹਣੀਏ 

ਤੇਰੇ ਨਾਲ ਪਿਆਰ ਹੋ ਗਿਆ........ ਸੋਹਣੀਏ 

 

ਅਗਲਾ ਸ਼ਬਦ ........ ਸੋਹਣੀਏ 

 

10 Apr 2010

Er.Kiran Khosa
Er.Kiran
Posts: 10
Gender: Female
Joined: 26/Feb/2010
Location: Moga
View All Topics by Er.Kiran
View All Posts by Er.Kiran
 

 

sohniye heeriye teri yaad aundi a..

seene wich tadpda hai dil jaan jandi a..

tu ni zind meriye dil da krar ni ..

tu aja tenu rabb da vasta udikda mai tera rasta...............

 

 

next word..

 

Rabb

10 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi Makhsoospuri

RABB jaane ohna di soch hai ki
jehre sochde nahin bas kehande ne
Dil ohna nu pher kaboole na
ik vaar jo nazron lainde ne
Fatt samein naal ne bhar jaande
talwaar gandaasi goli de
DEBI zakhm chandariyan jeeban de
saari umar tasakde rehande ne……….

 

Agla shabad: SOCH

10 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮਨਮੋਹਨ ਵਾਰਿਸ
ਅਸੀਂ ਮਾਰਦੇ ਰਹੇ ਦੁਖ ਜਰਦੇ ਰਹੇ ,
ਪੱਬ ਕੰਡਿਆਂ ਉੱਤੇ ਧਰਦੇ ਰਹੇ ,
ਹੱਸ ਹੱਸ ਕੇ ਪੀੜਾਂ ਸਹਿ ਲਾਈਆਂ ਪਰ ਸੀ ਨਹੀਂ ਕੀਤਾ ਤੇਰੇ ਲਈ,
ਕੀਤੇ ਕੱਲੀ ਬਹਿਕੇ ਸੋਚੀਂ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ,
ਅਗਲਾ ਸ਼ਬਦ .....ਹੱਸ ਹੱਸ

 

ਮਨਮੋਹਨ ਵਾਰਿਸ

 

ਅਸੀਂ ਮਰਦੇ ਰਹੇ ਦੁਖ ਜਰਦੇ ਰਹੇ ,

ਪੱਬ ਕੰਡਿਆਂ ਉੱਤੇ ਧਰਦੇ ਰਹੇ ,

ਹੱਸ ਹੱਸ ਕੇ ਪੀੜਾਂ ਸਹਿ ਲਾਈਆਂ ਪਰ ਸੀ ਨਹੀਂ ਕੀਤਾ ਤੇਰੇ ਲਈ,

ਕੀਤੇ ਕੱਲੀ ਬਹਿਕੇ ਸੋਚੀਂ ਨੀ ਅਸੀਂ ਕੀ ਨਹੀਂ ਕੀਤਾ ਤੇਰੇ ਲਈ,

 

ਅਗਲਾ ਸ਼ਬਦ .....ਹੱਸ ਹੱਸ

 

 

10 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਮੁਹੰਮਦ ਸਦੀਕ

ਗੋਲ ਮੋਲ ਜੱਟੀ ਗੋਲ ਗੰਢ ਵਰਗੀ
ਜਾਂਦੀ ਹੋਈ ਹੱਸ ਕੇ ਮਖੌਲ ਕਰ ਗਈ....

 

ਅਗਲਾ ਸ਼ਬਦ: ਜੱਟੀ

 

11 Apr 2010

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੁਹਮਦ ਸਦੀਕ਼ 
ਸਾਂਭ ਸਾਂਭ ਰਾਖਾ ਕਚ ਦੇ ਸਮਾਨ ਨੂੰ  ,
ਇਹੀਓ ਹੀ ਫਿਕ਼ਰ ਬਾਸ ਰਹਿੰਦਾ ਜਾਨ ਨੂੰ,
ਜਾਵੇ ਨਾ ਤਿੜਕ ਕਿਤੇ ਵੰਗ ਵਰਗੀ ,
ਜੱਟ ਮਿੱਲੀ ਜੱਟ ਨੂੰ ਪਤੰਗ ਵਰਗੀ ......|
ਅਗਲਾ ਸ਼ਬਦ ..... ਫਿਕ਼ਰ 
 

 

ਮੁਹਮਦ ਸਦੀਕ਼ 

 

ਸਾਂਭ ਸਾਂਭ ਰਖਾ ਕਚ ਦੇ ਸਮਾਨ ਨੂੰ  ,

ਇਹੀਓ ਹੀ ਫਿਕ਼ਰ ਬਸ ਰਹਿੰਦਾ ਜਾਨ ਨੂੰ,

ਜਾਵੇ ਨਾ ਤਿੜਕ ਕਿਤੇ ਵੰਗ ਵਰਗੀ ,

ਜੱਟੀ ਮਿੱਲੀ ਜੱਟ ਨੂੰ ਪਤੰਗ ਵਰਗੀ ......|

 

ਅਗਲਾ ਸ਼ਬਦ ..... ਫਿਕ਼ਰ 

 

 

 

11 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
ਰਵਿੰਦਰ ਗਰੇਵਾਲ

ਤੇਰਾ ਦਿਲ ਜਦ ਮੇਰੀ ਖਾਤਿਰ ਰੋਵੇ ਨੀਂ,
ਦੱਸ ਮੈਨੂੰ ਤੇਰਾ ਫਿਕਰ ਕਿਉਂ ਨਾ ਹੋਵੇ ਨੀਂ

 

ਅਗਲਾ ਸ਼ਬਦ ਹੈ: ਤੇਰਾ

 

 

 

11 Apr 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 
.


 **************ਤੇਜਪਾਲ***************
ਸੁੱਟ ਦਿੱਤਾ ਪਾਇਆ ਤੇਰਾ ਚੀਚੀ ਵਿਚ ਛੱਲਾ,
ਸਾੜ ਦਿੱਤੇ ਖ਼ਤ ਤੇਰੇ ਝਾੜ ਦਿੱਤਾ ਪੱਲਾ ,
ਵਾਦਿਆ ਨੂ ਭੁਲ੍ਗੀ  ਤੂ ਛੱਡ ਗਾਈਓ ਇਕੱਲਾ
ਪੈਂਡੇ ਨਹੀਓ ਕੱਟ ਹੋਏ ਸਾਥੋ ਨੀ ਮੁਕਾਮ ਦੇ |
ਇਕ ਦਿਲ ਦਿੱਤਾ ਤੈਥੋ ਸਾਂਭ ਨਹੀਓ ਹੋਏਯਾ
ਦੱਸ ਤੇਰੀਆ ਨਿਸ਼ਾਨੀਆ ਨੀ ਕਾਹਤੋ ਸਾਂਭਦੇ |


ਅਗਲਾ ਸ਼ਬਦ :-   ਦੱਸ

12 Apr 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

DEBI MAKHSOOSPURI

 

Nee tenu v kadi guzrya waqt sataunda e ke nai
sohn kha k "DASS" sada cheta aunda e ke nai….
iklaape di thand ch jad v thardee howengi
saaho nigha sajan chete jarde howengi
ni chhad ke yar nagina man pacchtaunda e ke nai….
ni sohn kha ke dass sada cheta aunda e ke nai
gali gali ch ajkal charcha aam ho gya e
kucch mash hoor te kuch kehnde badnaam ho gya e
ni tenu geeta wala DEBI bhaunda e ke nai
sohn kha ke das sada cheta……………….

 

Agla Shabad: CHETA

12 Apr 2010

RAJ TEJPAL
RAJ
Posts: 73
Gender: Male
Joined: 12/Apr/2010
Location: MELBOURNE
View All Topics by RAJ
View All Posts by RAJ
 

.............ਤੇਜਪਾਲ .........


ਸੁੱਕੇ ਹੋਏ ਜ਼ਖਮ ਖੁਰਚਕੇ ਤਾਜ਼ਾ ਕਰਦਾ ਰਹਿੰਦਾ
ਭੁਲ੍ਜੇ ਨਾ ਤੇਰਾ ਚੇਤਾ ਪੀੜਾ ਜਰਦਾ ਰਹਿੰਦਾ  |


ਅਗਲਾ ਸ਼ਬਦ :- ਸੁੱਕੇ

12 Apr 2010

Showing page 128 of 623 << First   << Prev    124  125  126  127  128  129  130  131  132  133  Next >>   Last >> 
Reply