ਦਿਲਸ਼ਾਦ ਅਖਤਰ
ਤੈਂ ਜਿਹਾ ਮੈਨੂੰ ਹੋਰ ਨਾਂ ਕੋਈ ਤੈਨੂੰ ਚੇਤੇ ਕਰ ਕਰ ਰੋਇਆ
ਤੇਰੇ ਨਾਲ ਕਰੇ ਜੋ ਵਾਦੇ ਨੀ ਮੈਂ ਵਾਦਿਓ ਮੁਨਕਰ ਹੋਇਆ
ਵਤਨਾ ਤੋਂ ਆਇਆ ਤੇਰਾ ਖੱਤ ਪੜਕੇ ਨੀ ਮੈਨੂੰ ਨੀਂਦ ਨਾ ਆਉਂਦੀ,
ਸਾਨੂੰ ਪਰਦੇਸੀਆਂ ਨੂੰ ਯਾਦ ਕਰਕੇ ਨੀ ਕਾਹਨੂੰ ਅਥਰੂ ਵਹਾਉਂਦੀ,
ਹਾਏ ਝੱਲੀਏ ਨੀਂ, ਕਾਹਨੂੰ ਅਥਰੂ ਵਹਾਉਂਦੀ.................|
ਅਗਲਾ ਸ਼ਬਦ .........ਵਹਾਉਂਦੀ/ਵਹਾਉਂਦੇ