ਕੁਲਦੀਪ ਸੰਧੂ
ਘੜੀ ਪਲ ਯਾਰਾ ਜੇ ਤੂੰ ਕੋਲ ਮੇਰੇ ਬਹਿ ਜਾਵੇਂ,
ਉਮਰਾਂ ਦੀ ਭੁਖ ਮੇਰੀ ਅਖੀਆਂ ਦੀ ਲਹਿ ਜਾਵੇ|
ਦਿਲ ਕਿਤਾਬ ਉੱਤੇ ਮੁਹੱਬਤਾਂ ਦਾ ਨਾਂ ਲਿਖ ,
ਹੁੰਦਾ ਕੀ ਏ ਪਿਆਰ ਯਾਰਾ ਬਹਿ ਕੇ ਮੇਰੇ ਕੋਲ ਸਿਖ,
ਫੇਰ ਤਾਂ ਬੇਸ਼ੱਕ ਭਾਵੇਂ ਜਾਨ ਮੇਰੀ ਲੈ ਜਾਵੇ,
ਉਮਰਾਂ ਦੀ ਭੁਖ ਮੇਰੀ ਅਖੀਆਂ ਦੀ ਲਹਿ ਜਾਵੇ|
ਅਗਲਾ ਸ਼ਬਦ .........ਪਲ (moment)
ਕੁਲਦੀਪ ਸੰਧੂ
ਘੜੀ ਪਲ ਯਾਰਾ ਜੇ ਤੂੰ ਕੋਲ ਮੇਰੇ ਬਹਿ ਜਾਵੇਂ,
ਉਮਰਾਂ ਦੀ ਭੁਖ ਮੇਰੀ ਅਖੀਆਂ ਦੀ ਲਹਿ ਜਾਵੇ|
ਦਿਲ ਕਿਤਾਬ ਉੱਤੇ ਮੁਹੱਬਤਾਂ ਦਾ ਨਾਂ ਲਿਖ ,
ਹੁੰਦਾ ਕੀ ਏ ਪਿਆਰ ਯਾਰਾ ਬਹਿ ਕੇ ਮੇਰੇ ਕੋਲ ਸਿਖ,
ਫੇਰ ਤਾਂ ਬੇਸ਼ੱਕ ਭਾਵੇਂ ਜਾਨ ਮੇਰੀ ਲੈ ਜਾਵੇ,
ਉਮਰਾਂ ਦੀ ਭੁਖ ਮੇਰੀ ਅਖੀਆਂ ਦੀ ਲਹਿ ਜਾਵੇ|
ਅਗਲਾ ਸ਼ਬਦ .........ਪਲ (moment)