|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| habhajan maan |
lai gayian chain chura k sajjan diya akkiyan.
lai gayian chain chura k sajjan diyan akkiya ................oh oh
koi tuti hoye takki e.........
ajje tak daag teri mundri da meri ungli ch bakki e...........
next word is akhiyan
|
|
27 Aug 2010
|
|
|
|
|
|
|
i am late sunil j bazi maar gaye
and now da next word is satave
|
|
27 Aug 2010
|
|
|
|
| ਦੇਬੀ ਮਖਸੂਸਪੁਰੀ |
ਨਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀ ਗਲ ਵਿੱਚ ਗੋਰੀ ਬਾਂਹ ਪਾਉਣ ਵਾਲੀ ਚਾਹੀਦੀ ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਅਗਲਾ ਸ਼ਬਦ ਹੈ: ਗੋਰੀ
|
|
27 Aug 2010
|
|
|
|
|
ਅੱਜ ਤਾਂ ਸਬ ਨੇ ਲਗਦਾ ਗੀਤਾਂ ਦੀ ਲੜੀ ਤੇ ਹੀ ਅੱਖ ਟਿਕਾਈ ਲਗਦੀ ਏ ਤਾਂ ਹੀ ਤਾਂ ਇੱਕ ਸ਼ਬਦ ਤੇ ਇੱਕ ਨਹੀ ਦੋ ਦੋ ਰਿਪ੍ਲਾਈ ਆ ਰਹੀਆਂ ਨੇ ਹਾ ਹਾ ਹਾ ............
?????????????????
ਗੋਰੀ ਗੋਰੀ ਵੀਣੀ ਨੂ
ਗੋਰੀ ਗੋਰੀ ਵੀਣੀ ਨੂ
ਵੇ ਚੰਨਾ ਚੂੜੀਆਂ ਚੜਾਦੇ ਵੇ
ਵੇ ਚੰਨਾ ਚੂੜੀਆਂ ਚੜਾਦੇ ਵੇ
ਪਿਆਰ ਦੀਆਂ ਮੇਨੂ ਸੋਹ੍ਨੇਆਂ ਹਾਏ ਵੇ ਹਥਕੜੀਆਂ ਲਗਦੇ ਵੇ ..................
ਅਗਲਾ ਸ਼ਬਦ ਹੈ " ਚੰਨਾ"
ਅੱਜ ਤਾਂ ਸਬ ਨੇ ਲਗਦਾ ਗੀਤਾਂ ਦੀ ਲੜੀ ਤੇ ਹੀ ਅੱਖ ਟਿਕਾਈ ਲਗਦੀ ਏ ਤਾਂ ਹੀ ਤਾਂ ਇੱਕ ਸ਼ਬਦ ਤੇ ਇੱਕ ਨਹੀ ਦੋ ਦੋ ਰਿਪ੍ਲਾਈ ਆ ਰਹੀਆਂ ਨੇ ਹਾ ਹਾ ਹਾ ............
?????????????????
ਗੋਰੀ ਗੋਰੀ ਵੀਣੀ ਨੂ
ਗੋਰੀ ਗੋਰੀ ਵੀਣੀ ਨੂ
ਵੇ ਚੰਨਾ ਚੂੜੀਆਂ ਚੜਾਦੇ ਵੇ
ਵੇ ਚੰਨਾ ਚੂੜੀਆਂ ਚੜਾਦੇ ਵੇ
ਪਿਆਰ ਦੀਆਂ ਮੇਨੂ ਸੋਹ੍ਨੇਆਂ ਹਾਏ ਵੇ ਹਥਕੜੀਆਂ ਲਗਦੇ ਵੇ ..................
ਅਗਲਾ ਸ਼ਬਦ ਹੈ " ਚੰਨਾ"
|
|
28 Aug 2010
|
|
|
|
| Ravinder Grewal |
ਮੇਰਾ ਬਹੁਤ ਹੀ ਪਸੰਦੀਦਾ ਗੀਤ...ਜੋ ਮੈਂ ਅਕਸਰ ਗੁਣਗੁਣਾਉਂਦਾ ਰਹਿੰਨਾ.....
ਚੰਨਾ ਤੂੰ ਰਹਿੰਨੈਂ ਅਰਸ਼ਾਂ 'ਤੇ, ਤੈਨੂੰ ਸਭ ਦਿਸਦਾ ਐ ਫਰਸ਼ਾਂ 'ਤੇ ਅਹਿਸਾਨ ਕਰੀਂ ਇੱਕ ਮੇਰੇ 'ਤੇ ਕੋਈ ਹੋਰ ਨਾ ਦਰਦੀ ਆ ਇੱਕ ਵਾਰੀ ਤੇ ਦੱਸਦੇ ਮੇਰੀ ਜਾਨ ਕੀ ਕਰਦੀ ਆ ਚੰਨਾ ਏਨਾ ਦੱਸਦੇ ਮੇਰੀ ਜਾਨ ਕੀ ਕਰਦੀ ਆ.....
ਅਗਲਾ ਸ਼ਬਦ ਹੈ: ਜਾਨ
|
|
28 Aug 2010
|
|
|
|
|
|
| Nachhatar Gill |
Saadi Jaan te bani a
Saadi Jaan te bani a
tera hassa ho gaya
NEXT WORD: HASSA
|
|
28 Aug 2010
|
|
|
|
| ???????????????????????? |
ਛਡ ਵੇ ਤੂ ਛਡ ਵਹਿਮ ਦਿਲ ਵਿਚੋ ਕੱਡ
ਤੇਰੇ ਜੇਹਾ ਫੇਰ ਸੁਪਨੇ ਹੀ ਲੈਂਦਾ
ਵੇ ਅੱਲੜਾ ਦਾ ਹਾਸਾ ਮੁੰਡਿਆ
ਪੈਦਾ ਗਬਰੂ ਕੁਵਾਰੇਆ ਨੂ ਮੇਹ੍ਗਾ
ਪੈਦਾ ਗਬਰੂ ਕੁਵਾਰੇਆ ਨੂ ਮੇਹ੍ਗਾ
ਛਡ ਵੇ ਤੂ ਛਡ ਵਹਿਮ ਦਿਲ ਵਿਚੋ ਕੱਡ
ਤੇਰੇ ਜੇਹਾ ਫੇਰ ਸੁਪਨੇ ਹੀ ਲੈਂਦਾ
ਵੇ ਅੱਲੜਾ ਦਾ ਹਾਸਾ ਮੁੰਡਿਆ
ਪੈਦਾ ਗਬਰੂ ਕੁਵਾਰੇਆ ਨੂ ਮੇਹ੍ਗਾ
ਪੈਦਾ ਗਬਰੂ ਕੁਵਾਰੇਆ ਨੂ ਮੇਹ੍ਗਾ
next word is .......ਅੱਲੜਾ.
|
|
28 Aug 2010
|
|
|
|
| Diljeet |
Nachdiyan ALARHAN kwariyan,
sap kaaliyan guttan de hawa wich udadey
Beh jo khul ke bai mitro patariyan
sap kaaliyan guttan de hawa wich udadey
Agla shabad : GUTTAN/GUTT
|
|
28 Aug 2010
|
|
|
|
|
ਧਰਮ ਪ੍ਰੀਤ ਉਡਣਾ ਪਾਰਿੰਦ੍ਯਾ ਨੂ ਮੈ ਦਸਦੀ ਗੁਤ ਸੱਪਾ ਨੂ ਸਿਖੋੰਦੀ ਮੇਰੀ ਡੰਗ ਮਾਰਨੇ ..... ਅਗਲਾ ਸ਼ਬਦ ਡੰਗ .......
|
|
28 Aug 2010
|
|
|
|
| SABAR KOTI |
Dudh jinna nu pilaya khade ohna kolo dang
khade ohna kolo dang
saakh jihna naal c gure ohna badle ne rang
ohna badle ne rang
NEXT WORD: RANG
|
|
28 Aug 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|