ਇੰਦਰਜੀਤ ਨਿੱਕੂ
ਇੱਕ ਗੇੜਾ ਲਾ ਦੇ ਪਰ ਲਾ ਦੇ ਨੀ ਸ਼ੌਕ ਨਾਲ....
ਤੇਰੇ ਹਾਣਦੀਆਂ ਸਭ ਗਿਧੇ ਵਿਚ ਨਚੀਆਂ,
ਵਾਰੋ ਵਾਰੀ ਅੱਗ ਦੇ ਭਾਵੂਕੇ ਵਾਂਗੂ ਮਚੀਆਂ,
ਇੱਕੋ ਵਾਰੀ ਨਚਕੇ ਦਿਖਾ ਦੇ ਨੀ ਸ਼ੌਕ ਨਾਲ ,
ਇੱਕੋ ਬੋਲੀ ਪਾ ਦੇ ਪਰ ਪਾ ਦੇ ਨੀ ਸ਼ੌਕ ਨਾਲ,
ਅਗਲਾ ਸ਼ਬਦ ...........ਸ਼ੌਕ
ਇੰਦਰਜੀਤ ਨਿੱਕੂ
ਇੱਕੋ ਬੋਲੀ ਪਾ ਦੇ ਪਰ ਪਾ ਦੇ ਨੀ ਸ਼ੌਕ ਨਾਲ,
ਇੱਕ ਗੇੜਾ ਲਾ ਦੇ ਪਰ ਲਾ ਦੇ ਨੀ ਸ਼ੌਕ ਨਾਲ....
ਤੇਰੇ ਹਾਣਦੀਆਂ ਸਭ ਗਿਧੇ ਵਿਚ ਨਚੀਆਂ,
ਵਾਰੋ ਵਾਰੀ ਅੱਗ ਦੇ ਭਾਵੂਕੇ ਵਾਂਗੂ ਮਚੀਆਂ,
ਇੱਕੋ ਵਾਰੀ ਨਚਕੇ ਦਿਖਾ ਦੇ ਨੀ ਸ਼ੌਕ ਨਾਲ ,
ਇੱਕੋ ਬੋਲੀ ਪਾ ਦੇ ਪਰ ਪਾ ਦੇ ਨੀ ਸ਼ੌਕ ਨਾਲ,
ਅਗਲਾ ਸ਼ਬਦ ...........ਸ਼ੌਕ