|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਕੁਲਵਿੰਦਰ ਢਿੱਲੋਂ
ਨਿਕਲੀ ਟੌਰ ਸ਼ੁਕੀਨੀ ਲਾ ਕੇ
ਹਰ ਕੋਈ ਦੇਖੂ ਨਜਰ ਟਿਕਾ ਕੇ,
ਇੱਕ ਆਸ਼ਕ ਦੂਜੇ ਆਸ਼ਕ ਦੀਆਂ ਅਖਾਂ ਦੇ ਵਿਚ ਰੜਕੂ,
ਖੜਕੂ ਨੀ ਬਿੱਲੋ ਤੇਰੇ ਤੋਂ ਅੱਜ ਫੇਰ ਗੰਡਾਸਾ ਖੜਕੂ ,
ਅਗਲਾ ਸ਼ਬਦ ..........ਰੜਕ / ਰੜਕਨਾ
ਕੁਲਵਿੰਦਰ ਢਿੱਲੋਂ
ਨਿਕਲੀ ਟੌਰ ਸ਼ੁਕੀਨੀ ਲਾ ਕੇ
ਹਰ ਕੋਈ ਦੇਖੂ ਨਜਰ ਟਿਕਾ ਕੇ,
ਇੱਕ ਆਸ਼ਕ ਦੂਜੇ ਆਸ਼ਕ ਦੀਆਂ ਅਖਾਂ ਦੇ ਵਿਚ ਰੜਕੂ,
ਖੜਕੂ ਨੀ ਬਿੱਲੋ ਤੇਰੇ ਤੋਂ ਅੱਜ ਫੇਰ ਗੰਡਾਸਾ ਖੜਕੂ ,
ਅਗਲਾ ਸ਼ਬਦ ..........ਰੜਕ / ਰੜਕਨਾ
|
|
22 Oct 2010
|
|
|
|
|
|
|
gippy
jehra alarha di akh vich rarke sada
payiya sutiya de dila wich dharake sada
jedi yaari te harek yaar naaz karda a
munda alarha de dila utte raaj karda
kurhiya de dila utte raaj karda............
next word
naaz
|
|
22 Oct 2010
|
|
|
|
| Mel karade rabba |
ਨਾਜ਼ ਤੇਰੇ ਚਾਲੀ ਉੱਤੋ ਨਖਰੇ ਚੁਰਾਸੀ ਨੀ ਟੈਮ ਲਾ ਕੇ ਰੱਬ ਨੇਂ ਏਹ ਮੂਰਤ ਤਰਾਸ਼ੀ ਨੀ ਆ ਮੈਂ ਤੈਨੂੰ ਦਿਆਂ ਸਲਾਮੀਂ , ਹਰਪਲ ਤੇਰੀ ਕਰਾਂ ਗੁਲਾਮੀਂ ਬਣਕੇ ਸੇਵਾਦਾਰ ਨੀ ਮੈਨੂੰ ਦਿਲ ਵਾਲੀ ਕੋਠੀ ਦਾ ਤੂੰ ਰੱਖ ਲੈ ਪਹਿਰੇਦਾਰ ਨੀਂ
ਅਗਲਾ ਸ਼ਬਦ,.,.,ਗੁਲਾਮੀ
|
|
22 Oct 2010
|
|
|
|
| ਗੈਰੀ ਹੋਠੀ |
ਲੱਖਾਂ ਗੋਰੇ ਇੱਕ ਸੋਨੇ ਦੀ ਚਿੜੀ ਉਠਾਕੇ ਲੈ ਚੱਲੇ ਸੀ ਸਭ ਦੇ ਗਲੇ ਗੁਲਾਮੀਆਂ ਵਾਲੇ ਸੰਗਲ ਪੱਕੇ ਪੈ ਚੱਲੇ ਸੀ ਲੰਡਨ ਜਾਕੇ ਬੁੱਕਿਆ ਮਾਤਾ ਭੂੰਮੀ ਦਾ ਹੱਕਦਾਰ ਕੱਲਾ ਇੱਕ ਪਾਸੇ ਸੰਸਾਰ ਕੱਲਾ ਤੇ ਇੱਕ ਪਾਸੇ ਸਰਦਾਰ ਕੱਲਾ
ਅਗਲਾ ਸ਼ਬਦ ਹੈ: ਸੋਨੇ ਦੀ ਚਿੜੀ
|
|
22 Oct 2010
|
|
|
|
| Sarabjeet Cheema |
(Maaf kriyo g ek hi lie aaundi a)
Mittro Punjab sada sonne di chidi
Mittro Punjab sada sonne di chidi
NXT WRD: PUNJAB
|
|
22 Oct 2010
|
|
|
|
|
|
|
Nice song Sunil...
Koi gall nahi Main add kar dinda haan hor lines
ਸਾਰੀ ਦੁਨੀਆ ਦਾ ਅੰਨ ਦਾਤਾ ਜੋ ਕਹਾਉਦਾ ਹੈ,
ਸਾਰਿਆ ਤੋ ਮੂਰੇ ਨਾ ਪੰਜਾਬ ਦਾ ਹੀ ਆਉਦਾ ਹੈ ਪੰਜਾਬੀਆ ਦੀ ਗੱਲ ਸਾਰੇ ਜੱਗ ਤੇ ਤੁਰੀ,
ਮਿਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ...
ਮਿਤਰੋ ਪੰਜਾਬ ਸਾਡਾ ਸੋਨੇ ਦੀ ਚਿੜੀ.....
|
|
22 Oct 2010
|
|
|
|
| ....???? |
ਵਿਛੜੇ ਪੰਜਾਬ ਵਾਲਾ, ਰਾਵੀ ਤੇ ਝਨਾਬ ਵਾਲਾ ਬੋਹੜਾਂ ਦੀਆਂ ਛਾਵਾਂ ਵਾਲਾ, ਰੱਬ ਜਹੀਆਂ ਮਾਵਾਂ ਵਾਲਾ ਬਾਬਿਆਂ ਦਾ ਬੂਟਾ ਜੋ ਗੁਲਾਬ ਹੋਣਾ ਚਾਹੀਦਾ ਇਹੋ ਜਿਹਾ ਮਿੱਤਰੋ ਪੰਜਾਬ ਹੋਣਾ ਚਾਹੀਦਾ....
ਅਗਲਾ ਸ਼ਬਦ ਹੈ: ਮਿੱਤਰੋ/ਮਿੱਤਰ
|
|
22 Oct 2010
|
|
|
|
| ??????????? (sorry) |
GIDHE VICH NACHDI C
BADI SOHNI LAGDI C
PAUNDI C OH BOLIYAN
PAUNDI C DHAMAL
PAUNDI C DHAMAL
MITTRAN NE JADO OHDA NA PUCHYA
HASS KE BULLAN UTTE RAKH LIYA RUMAL
MITTRAN NE JADO OHDA NA PUCHYA
HASS KE BULLAN UTTE RAKH LIYA RUMAL
NXT WRD: DHAMAL
|
|
22 Oct 2010
|
|
|
|
| ਰੌਸ਼ਨ ਪਰਿੰਸ |
ਅੱਜ ਨਾ ਰੋਕਿਉ, ਅੱਜ ਨਾ ਟੋਕਿਉ ਭੰਗੜੇ ਯਾਰਾਂ ਦੇ ਨਾਲ ਪੈਣ ਦਿਉ ਅੱਜ ਮੁੰਡਿਆਂ ਦੀ ਘੁੱਟ ਘੁੱਟ ਲਾਈ ਹੋਈ ਆ ਜਿਹੜੀ ਪੈਂਦੀ ਆ ਧਮਾਲ ਅੱਜ ਪੈ ਲੈਣ ਦਿਉ...
ਅਗਲਾ ਸ਼ਬਦ ਹੈ: ਭੰਗੜੇ/ਭੰਗੜਾ
|
|
22 Oct 2010
|
|
|
|
|
NI TUN GIDHIYA DI RANI
MAIN HAN BHANDRE DA RAJA
NI TUN GIDHIYA DI RANI
MAIN HAN BHANDRE DA RAJA
AAJA RAL MIL JASHAN MANAYEE AE NI
BILLO CHAL HUN
CHAL HUN BHANGRA PAYEE AE NI
BILLO CHAL HUN
NXT WRD: BILLO
|
|
22 Oct 2010
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|