|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| satwinder bugga |
TUN VICHHARAN VICHHARAN KRDI AN
JADON VICHHRE GI PTA LAG JAUGA
NXT WRD: JADON
|
|
03 Jan 2011
|
|
|
|
|
|
|
jassi sidhu
jadon jawani wala jor c jalma
rang cho sandoori mere supne da rang c
next word
jawani
|
|
03 Jan 2011
|
|
|
|
| baba Gurdaas |
ਬੱਲੇ ਬਾਬਾ ਤੇਰੇ ਤੁਰਦੈਂ ਤੋਰ ਸ਼ੌਕੀਨਾਂ ਦੀ ਹੋਈ ਗੁਲਾਮ ਜਵਾਨੀਂ ਅੱਜ-ਕੱਲ ਦੌੜ ਮਸ਼ੀਨਾਂ ਦੀ ਚੰਗੇ ਮੁੰਡੇ ਕੁੜੀਆਂ ਦੇਸ਼ ਦਾ ਨਾਂ ਚਮਕਾਉਂਦੇ ਨੇਂ ਬਹਿਕੇ ਵੇਖ ਜਵਾਨਾਂ ਬਾਬੇ ਭੰਗੜਾ ਪਾਉਂਦੇ ਨੇਂ
ਮਤਲਬ -- ਦੇਸ਼
|
|
03 Jan 2011
|
|
|
|
|
sheera jasveer
apne he desh wich mile rojgaar je
matlabkhorria na kare sarkaar je
ferr mera india tan sub ton mahaan
next word
apne, apna, apni
|
|
03 Jan 2011
|
|
|
|
| baba Gurdaas |
ਲੱਖ ਪਰਦੇਸੀ ਹੋਈਏ ਆਪਣਾਂ ਦੇਸ ਨੀਂ ਭੰਡੀ ਦਾ ਜੇਹੜੇ ਮੁਲਕ ਦਾ ਖਾਈਏ ਓਹਦਾ ਬੁਰਾ ਨੀਂ ਮੰਗੀ ਦਾ ਲੱਖ ਪਰਦੇਸੀ ਹੋਈਏ
ਅਗਲਾ ਸ਼ਬਦ -- ਲੱਖ
|
|
03 Jan 2011
|
|
|
|
|
|
|
jazzy shinda
lakha sohniya soorta fhirdiya ne
par koi na dil sda thagdi
jehdi mitro bhal wich dil
oh na kurhi labdi
next word
kurhi
|
|
03 Jan 2011
|
|
|
|
| Jazzy b |
ਦੋ ਸੱਪ ਦੇ ਬੱਚੇ ਲਮਕਾ ਲਏ ਕੁੜੀ ਨੇਂ ਗੋਰੇ ਮੁੱਖ ਤੇ ਦੋ ਜੁਲਫਾਂ ਦੇ ਨਾਗ ਬਣਾ ਲਏ ਕੁੜੀ ਨੇਂ ਗੋਰੇ ਮੁੱਖ ਤੇ ਨਾਲੇ ਨਜਰਾਂ ਤੋਂ ਤਿਲ ਖੁਣਵਾ ਲਏ ਕੁੜੀ ਨੇਂ ਗੋਰੇ ਮੁੱਖ ਤੇ
ਅਗਲਾ ਸ਼ਬਦ ਹੈ :; ਮੁੱਖ
|
|
03 Jan 2011
|
|
|
|
|
bally sagoo
mukh tera chodvi da chan jattiye
motiya ton sohne tere dand jattiye
kae karnail siffata barheriya
botla sharaaab diya akha teriya
next word
chan
|
|
03 Jan 2011
|
|
|
|
| Raahat Fateh Ali Khan |
ਚੰਨ ਚੜਿਆ ਕੁੱਲ ਆਲਮ ਵੇਖੇ ਮੈਂ ਵੇਖਾਂ ਮੁੱਖ ਤੇਰਾ ਲੱਖਾਂ ਚੰਨ ਚੜੇ ਤੇ ਏਦਾਂ ਹੀ ਚਮਕੇ ,ਸਾਨੂੰ ਸੱਜਣਾਂ ਬਾਜ ਹਨੇਰਾ ਓ ਸਾਹਵਾਂ ਵਿੱਚ ਤੂੰ ਵੱਸਦਾ ,ਰਾਹਵਾਂ ਵਿੱਚ ਤੂੰ ਵੱਸਦਾ ਕਿਤੋਂ ਆ ਜਾ ਦਿਲਜਾਨੀ ਤੱਕ-ਤੱਕ ਥੱਕੀਆਂ ਨੇ ਅੱਖੀਆਂ ਨਿਮਾਣੀਆਂ ਆਜਾ ਓ ਆ ਸੱਜਣਾਂ ,ਤੱਕਦੇ ਆਂ ਰਾਹ ਸੱਜਣਾਂ
ਅਗਲਾ ਸ਼ਬਦ :) ਹਨੇਰਾ
|
|
03 Jan 2011
|
|
|
|
| Hans Raj Hans (Surjit Patar Jee dee rachna) |
Kujh kiha taan HANERA jarega kiven
Chup riha taan shamadaan kee kehangey
Gee dee maut iss raat j ho gayi
mera jeena mere kinjh sehangey
Agla shabad : KUJH
|
|
03 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|