unknown
sajjan russ gaye tutt gayi yaari
dushman ho gayi duniya sari
next word
dushman
ਕਈ ਘਟਾਵਾਂ ਚੜੀਆਂ ਏਹਨੂੰ ਡੋਬਣ ਲਈਪੰਜਾਬੀ ਦਾ ਸੂਰਜ ਓਵੇਂ ਹੀ ਮਘਦਾ ਏਕੀ ਹਸ਼ਰ ਹੋਇਆ ਸੀ ਸਿੱਖ ਕੌਮ ਦੇ ਦੁਸ਼ਮਣਾਂ ਦਾਸਿੱਖੀ ਦਾ ਇਤਿਹਾਸ ਤਾਂ ਆਪੇ ਹੀ ਦੱਸਦਾ ਏਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏਅਗਲਾ ਸ਼ਬਦ..ਇਤਿਹਾਸ
grewal
duniya de bhave itehass sare fool vekho
sikh kaum jessa etehaas koi hona ni
kaum
ਜੈਜੀ ਬੈਂਸ
ਜਿਹੜੀ ਕੌਮ ਨਾ ਕਰਦੀ ਜੁਲਮ ਹੋਵੇ
ਓਸ ਕੌਮ ਤੋਂ ਜੁਲਮ ਨਹੀਂ ਸਹਿਆ ਜਾਂਦਾ,
ਹੱਕ ਮੰਗਿਆਂ ਕਦੇ ਵੀ ਨਹੀਂ ਮਿਲਦੇ ,
ਹੱਕ ਪਾ ਸ਼ਹੀਦੀਆਂ ਲਿਆ ਜਾਂਦਾ,
ਜਿਸ ਕੌਮ ਪਿਓ-ਪੁੱਤਰ-ਦਾਦਾ,
ਦਾਦੀ ਮਿਟਗੀ, ਕੌਮ ਹੈ ਕਿਹਾ ਜਾਂਦਾ |
ਅਗਲਾ ਸ਼ਬਦ ......ਜੁਲਮ
gurdass mann
sdi galti pyar naal hai
pyar naal samaguna
julam na sehna
julm na karna
julm naal matha launa
galti
ਸੁੰਨਾ ਮੈਨੂੰ ਕਦੇ ਹੁਸਨ ਦੀ ਸਰਕਾਰ ਨਾ ਛੱਡੇਡਰ ਲੱਗਦਾ ਏ ਏਨਾ ਪਿਆਰ ਕਿਧਰੇ ਮਾਰ ਨਾ ਛੱਡੇਸ਼ਮਾ ਕਾਹਦੀ ਜੋ ਪਰਵਾਨਿਆਂ ਨੂੰ ਸਾੜ ਨਾ ਛੱਡੇਕੀ ਮਸ਼ੂਕ ਜੋ ਹੱਥਾਂ ਤੇ ਆਸ਼ਿਕ ਚਾਰ ਨਾ ਛੱਡੇਬੀਵੀ ਵੇਲਣੇ ਦਾ ਵੇਖਿਆ ਵਸਾਹ ਨਹੀ ਖਾਂਦੀਯੋਧਾ ਉਹੀ ਜੋ ਹੱਥੋਂ ਕਦੇ ਹਥਿਆਰ ਨਾ ਛੱਡੇ ਬਈ ਆਦਤ ਲਹੂ ਵਿੱਚ ਰਚ ਜਾਵੇ ਤਾਂ ਫਿਰ ਛੱਡ ਨਹੀ ਹੁੰਦੀਅਸੀਂ ਹਲੀਮੀ ਨਾ ਛੱਡੀਏ ਤੇ ਉਹ ਹੰਕਾਰ ਨਾ ਛੱਡੇਟੁੱਟੇ ਤੀਰ ਲੇਖਾਂ ਸਾਥ ਛੱਡਿਆ ਦਿਲ ਨਹੀ ਛੱਡਿਆਅਖੀਰੀ ਦਮ ਤਾਈਂ ਮਿਰਜ਼ੇ ਨੇ ਕਰਨੇ ਵਾਰ ਨਾ ਛੱਡੇਜਾਂਦਾ ਬਿਨਾ ਗੱਲੋਂ ਰੁੱਸਕੇ ਤਾਂ ਜਾਵੇ ਸੌ ਵਾਰੀਉਹ ਬੰਦਾ ਆਪਣੀ ਗਲਤੀ ਨਾਲ ਕੋਈ ਯਾਰ ਨਾ ਛੱਡੇ"ਦੇਬੀ" ਤੇਰੀ ਕੀ ਔਕਾਤ ਇਹਨਾ ਨਿੰਦਕਾਂ ਨੇ ਤਾਂ ਪੀਰ ਫਕੀਰ ਨਹੀ ਬਖਸ਼ੇ ਗੁਰੂ ਅਵਤਾਰ ਨਾ ਛੱਡੇ
ਅਗਲਾ ਸ਼ਬਦ ਹੈ: ਵਾਰੀ
harbhjan mann
vari vari vari mien jaan tere tu vari mere dil de andar vaas gaye tere surat peyare mien sach sonava keh k ni ji karda tenu la k kete udh ja mar udare
next word (udh )
amrinder gill
mehla wale ghar ni tera udde doriya
aeh din mainu dikhaun ton pehla
duniya navi vassaun ton pehla
gayi dubb ke kyon na marr ni
tera udde doriya
kyon
ਮੇਰਾ ਦਿਲ ਕਿਉਂ ਘਟਦਾ ਜਾਏਨੀਂ ਮਾਂ ਮੈਨੂੰ ਸਮਝ ਨਾਂ ਆਏਮੈਨੂੰ ਆਪਣੇ ਲੱਗਣ ਪਰਾਏਨੀਂ ਮਾਂ ਮੈਨੂੰ ਸਮਝ ਨਾਂ ਆਏਅਗਲਾ ਸ਼ਬਦ :; ਸਮਝ
rahat
main tenu samagavan ki
na tere bajjo lagda jee
ve tu ki jane pyar mera
karan intzaar tera
pyar