Home > Communities > Punjabi Boli > Forum > messages
Naina Laggeyan Baarsihan Te sukke sukke sapne vi bhijj gaye Naina Laggeyan Baarsihan Rove palkan de Kone vich neend meri Naina Laggeyan Baarsihan Hanju digde ne chot lage dil te Naina Laggeyan Baarsihan Rut birha de badlan di chhaa gayi Kaali kaali khaali raaton se Hone lagi hai dosti khoya khoya in raahon mein Ab mera kuch bhi nahi Har pal her lamha, main kaise sehta hoon Har pal her lamha main khud se yeh kehta rehta hoon Tujhe bhula diya, oh, Tujhe bhula diya, oh Tujhe bhula diya, oh Phir kyun teri yaadon ne Mujhe rula diya.. oh Mujhe rula diya .
NXT WORD IS: BARISHAA
05 Jun 2011
Sheera Jasveer
ਬਾਰਿਸ਼ਾ ਦੇ ਪਾਣੀਂ ਵਿੱਚ ਰੌਲਾ ਪਾ-ਪਾ ਭਿੱਜਣਾਂ ਚਾਚੇ ਤਾਇਆਂ ਘਰੋਂ ਨਿੱਤ ਰੋਟੀ ਖਾਣ ਗਿੱਝਣਾਂ ਓਹਨਾਂ ਸਾਝਾਂ ਦੇ ਸਮੇ ਨਾਂ ਹੁਣ ਰਹੇ... ਦਿਨ ਬਚਪਨ ਦੇ ਗਏ...ਉਹ ਦਿਨ ਜਿੰਦਗੀ ਦੇ ਗਏ ਅਗਲਾ ਸ਼ਬਦ ::ਸਾਂਝ/ਸਾਂਝਾਂ
06 Jun 2011
ਦੇਬੀ
ਨਿਕੇ ਨਿਕੇ ਚਾਅ ਨੇ ਸਾਡੇ ਨਿਕੇ ਸੁਪਨੇ ਲੇਦੇਂ ਹਾਂ ਨਿੱਕੀ ਜਿਹੀ ਹੈ ਦੁਨੀਆ ਸਾਡੀ ਉਸੇ ਵਿੱਚ ਖ਼ੁਸ਼ ਰਹਿੰਦੇਂ ਹਾਂ, ਹੱਸ ਕੇ ਕੋਈ ਬੁਲਾ ਲੈਂਦਾ ਤਾਂ ਉਸਦੇ ਪੈਰ੍ਹੀ ਪੈ ਜਾਈ ਏ ਬੰਦਿਆਂ ਵਿੱਚੋਂ ਰੱਬ ਦੇ ਦਰਸ਼ਨ ਅਕਸਰ ਹੀ ਕਰ ਲੈਂਦੇਂ ਹਾਂ, ਵੱਡਿਆਂ ਦੇ ਨਾਲ ਸਾਂਝ ਪਾਉਣ ਦੀ ਮਨ ਵਿੱਚ ਕੋਈ ਤਾਂਗ ਨਹੀਂ ਦਿਲ ਵੱਡੇ ਨੇ ਕੀ ਹੋਇਆ ਜੇ ਛੋਟੇ ਘਰਾਂ ਚ ਰਹਿੰਦੇਂ ਹਾਂ
ਅਗਲਾ ਸ਼ਬਦ ਹੈ: ਦਰਸ਼ਨ
06 Jun 2011
amar arshi
ਹੀਕ ਨਾਲ ਕਿਤਾਬਾ ਲਾ ਕੇ ਲੰਘ ਜੇ ਜਦੋ ਨੀਵਿਆ ਪਾ ਕੇ ਲਘ ਜੇ ਓਹ ਦਿਲ ਦੇ ਵੱਟੇ ਦਿਲ ਦੇ ਜਾ ਸਾਡੇ ਖੁਲ ਜਾਵਣ ਗੇ ਭਾਗ ਨੀ ਅਜ ਦਰਸ਼ਨ ਕੇ ਤੇਰੇ ਦਿਲ ਹੋ ਗਿਆ ਬਾਗੋ ਬਾਗ ਨੀ ਤੂ ਵੀ ਕਾਲੀ ਮੈ ਵੀ ਕਲਾ ਦੇਦੇ ਮੂੰਦਰੀ ਲੇ ਜਾ ਛੱਲਾ ਚੜਦੀ ਜਵਾਨੀ ਤੇਰੇ ਤੋ ਹੋਵੇ ਨਾ ਸੱਮ੍ਬਾਲ ਨੀ ਅਜ ਦਰਸ਼ਨ ਕਰ ਕੇ ਤੇਰੇ ਦਿਲ ਹੋ ਗਯਾ ਬਾਗੋ ਬਾਗ ਨੀ
next: ਬਾਗੋ ਬਾਗ
06 Jun 2011
ਨੀ ਕਲ ਤੇਰੀ ਯਾਦ ਨੇ ਬਹੁਤ ਸਤਾਇਆ ਵੇ ਦਸ ਫੇਰ ਫੂਨ ਕਿਓ ਨਾ ਲਾਇਆ ਸੁਤਾ ਫੂਨ ਕੋਲ ਸੀ ਤਾਇਆ ਹਾ ਪੇਂਦਾ ਜਾਗ ਸੋਹਣਿਆ ਨੀ ਸ਼ਡ ਹੋਰ ਸੋਣਾ ਮੁਟਿਆਰੇ ਵੇ ਬਾਗੋ ਬਾਗ ਸੋਹਣਿਆ ਆਇਆ ਫੂਨ ਸੋਹਣਿਆ ਤੇਰਾ ਨੀ ਲਗੇ ਧਰਤੀ ਪੇਰ ਨਾ ਮੇਰਾ ਹੋ ਗਿਆ ਪਰਬਤ ਜਿਡਾ ਜੀਰਾ ਮੁਕ ਗਏ ਵਿਰਾਗ ਸੋਹਣੀਏ ਵੇ ਕੀ ਹਾਲ ਸੋਹਣਿਆ ਤੇਰਾ ਨੀ ਬਾਗੋ ਬਾਗ ਸੋਹਣੀਏ ਅਗਲਾ ਸ਼ਬਦ ਫੂਨ
07 Jun 2011
Jasmine Sandlas
yaad teri har vele paundi kaalje nu khich...
mera rehnda hai dhyaan sdaa cell phone vich....
yaad teri har vele paundi kaalje nu khich...
mera rehnda hai dhyaan sdaa cell phone vich....
jado aaje teri call mukh hoje mera laal....
jhatt chuk k mobile kothe chardi...
takne nu tainu haaniaa nitt aan k draa de vich kharhdi.....
NXT WORD IS: CALL
Jasmine Sandlas
yaad teri har vele paundi kaalje nu khich...
mera rehnda hai dhyaan sdaa cell phone vich....
yaad teri har vele paundi kaalje nu khich...
mera rehnda hai dhyaan sdaa cell phone vich....
jado aaje teri call mukh hoje mera laal....
jhatt chuk k mobile kothe chardi...
takne nu tainu haaniaa nitt aan k draa de vich kharhdi.....
NXT WORD IS: CALL
Yoy may enter 30000 more characters.
07 Jun 2011
KARAN JASBIR
laak utte tattua bana k rakhiya pachiya hajara da mobile rakhiya patlo ne-haio patlo ne mera disco c number miliya oh kurriye-ne arriyae-ne chandriye oh kurriye Dont Call Me-Call me ne arriyae Dont Call Me-Call me hai ne mere bappu ne paira layia ne arriyae Dont Call Me-Call me
NXT WRD: MOBILE
07 Jun 2011
baba Gurdass Mann Sahib
ਬੰਦ ਦਰਵਾਜ਼ੇ ਹੋਈ ਬੰਦ ਹੋਈਆਂ ਬਾਰੀਆਂ ਫ਼ੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ ਏ ਸੀ ਬਿਨਾਂ ਬਹਿੰਦੀਆਂ ਨੀਂ ਗੱਡੀ ਚ੍ ਸਵਾਰੀਆਂ ਫ਼ੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ ਮੈਦੇ ਦੀਆਂ ਬਣੀਆਂ ਬਰੈੱਡਾਂ ਖਾਂਦੇ ਸਾਰੀਆਂ ਫ਼ੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ ਕੰਨ ਮੋਬਾਇਲਾਂ ਚ੍ ਅੱਖਾਂ ਟੀਵੀ ਵਿੱਚ ਵਾੜੀਆਂ ਫ਼ੇਰ ਕਹਿੰਦੇ ਬਾਬਾ ਸਾਨੂੰ ਲੱਗੀਆਂ ਬਿਮਾਰੀਆਂ ਦਿਨੋਂ ਦਿਨ ਘਟੀ ਜਾਣ ਪੱਗਾਂ-ਮੁੱਛਾਂ-ਦਾਹੜੀਆਂ ਓਏ ਮਰਜਾਣੇਂ ਮਾਨਾਂ ਕੌਮਾਂ ਲਾਡ ਨੇਂ ਵਿਗਾੜੀਆਂ ਅਗਲਾ ਸ਼ਬਦ ਹੈ :: ਲਾਡ
08 Jun 2011
late- Surjeet Bindrakhiya Ji
ਬਹੁਤ-ਬਹੁਤ ਸ਼ੁਕਰੀਆ ਨਿਮਰ ਕਿ ਤੁਸੀ ਗੁਰਦਾਸ ਮਾਨ ਜੀ ਦੀ ਐਨੀ ਖੂਬਸੂਰਤ ਰਚਨਾਂ ਸਾਂਝੀ ਕੀਤੀ.... ਇਹ ਦੁਨੀਆਂ ਦੀ ਰੀਤ ਨੀਂ ਮਾਂਏ ਜਾਣੀਂ ਸਾਡੇ ਨਾ ਬੀਤ ਨੀ ਮਾਂਏ ਇੱਕ ਡੋਰ ਦੇ ਮੋਤੀ ਖਿੰਡਣੇਂ ਕੱਲੀ ਕਿਵੇਂ ਪਰੋਵੇਂਗੀ ਐਨਾਂ ਲਾਡ ਲਡਾ ਨਾਂ ਮਾਂਏ ਇੱਕ ਦਿਨ ਔਖੀ ਹੋਵੇਂਗੀ ਅਗਲਾ ਸ਼ਬਦ :: ਰੀਤ
08 Jun 2011
Gurtej Tej
ਬਈ ਕੋਇਲ ਕੂਕਦੀ ਜਿੱਦਾਂ ਚੰਗੀ ਲੱਗਦੀ ਬਾਗਾਂ 'ਚੋਂ ਡੁੱਲ ਡੁੱਲ ਪੈਂਦਾ ਪਿਆਰ ਪਿੰਡਾਂ ਦਿਆਂ ਰੀਤ ਰਿਵਾਜ਼ਾਂ 'ਚੋਂ
ਅਗਲਾ ਸ਼ਬਦ ਹੈ: ਪਿਆਰ
09 Jun 2011
Copyright © 2009 - punjabizm.com & kosey chanan sathh