|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
| Sarabjit Cheema |
Nikki umr 'ch vaddiyan vaddiyan pairhan jehrhiyan paa giya oh
Nikke nikke bachiyan noo vee HEKAN laun sikha giya oh
Haye sanu geet sanunda aap lok geet ho giya
Bindrakhia surjit ho giya.....
Agla shabad: Lok Geet
|
|
12 Jun 2011
|
|
|
|
|
|
|
Eh word ena vee aukha nahi c k koi geet na miley....anyway main likh dinda haa geet iss te....
|
|
14 Jun 2011
|
|
|
|
| ਦੇਬੀ ਮਖਸੂਸਪੁਰੀ |
ਨਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀ ਗਲ ਵਿੱਚ ਗੋਰੀ ਬਾਂਹ ਪਾਉਣ ਵਾਲੀ ਚਾਹੀਦੀ ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਦਿਲੋਂ ਪਿਆਰ ਕਰੇ ਐਸੀ ਕੰਨਿਆਂ ਪਿਆਰੀ ਮਿਲੇ ਹੇ ਰੱਬਾ ਸੱਚਿਆ ਕੁਆਰੇ ਨੂੰ ਕੁਆਰੀ ਮਿਲੇ ਦੋਵਾਂ ਦਾ ਹੀ ਫੈਦਾ ਖਾਲੀ ਬੱਸ ਨੂੰ ਸਵਾਰੀ ਮਿਲੇ ਧੁਰ ਦਾ ਹੀ ਟਿਕਟ ਕਟਾਉਣ ਵਾਲੀ ਚਾਹੀਦੀ ਧੁਰ ਦਾ ਹੀ ਟਿਕਟ ਕਟਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਜਿੰਨਾ ਵੀ ਉਹ ਸੋਨਾ ਕਹੇ ਪਾਉਣ ਨੰ ਤਿਆਰ ਹਾਂ ਜਿੱਥੇ ਚਾਹੇ ਘੁੰਮਣਾ ਘੁੰਮਾਉਣ ਨੂੰ ਤਿਆਰ ਹਾਂ ਕਿਤੇ ਵੀ ਬੁਲਾਵੇ ਮੈਨੂੰ ਆਉਣ ਨੂੰ ਤਿਆਰ ਹਾਂ ਨੱਚਣੇ ਨੂੰ ਤਿਆਰ ਹਾਂ ਨਚਾਉਣ ਵਾਲੀ ਚਾਹੀਦੀ ਨੱਚਣੇ ਨੂੰ ਤਿਆਰ ਹਾਂ ਨਚਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਆਪਣੇ ਇਲਾਕੇ ਵਿੱਚ ਆਪਣੀ ਵੀ ਠੁਕ ਬਈ ਯਾਰ ਕਹਿਣ ਮੌਡਲਾਂ ਜਹੀ ਆ ਤੇਰੀ ਲੁੱਕ ਬਈ ਕਰਨਾ ਪਸੰਦ ਜੀਹਨੇ ਉਹ ਕਿੱਥੇ ਲੁਕ ਗਈ ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ ਮੁੰਡਾ ਲੋਕ ਗੀਤ ਜਿਹਾ ਗਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਛੋਟੀ ਭੈਣ ਚਾਹੁੰਦੀ ਟੌਹਰ ਦੱਸਣੀ ਨਣਾਨ ਦੀ ਛੋਟਾ ਵੀਰ ਚਾਹੁੰਦਾ ਭਾਬੀ ਬੇਗੀ ਹੋਵੇ ਪਾਨ ਦੀ “ਦੇਬੀ” ਚਾਹੁੰਦਾ ਸੋਹਣੀ ਉੱਚੀ ਲੰਮੀ ਪੂਰੀ ਹਾਣ ਦੀ ਬੇਬੇ ਕਹਿੰਦੀ ਰੋਟੀਆਂ ਪਕਾਉਣ ਵਾਲੀ ਚਾਹੀਦੀ ਬੇਬੇ ਕਹਿੰਦੀ ਰੋਟੀਆਂ ਪਕਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
ਅਗਲਾ ਸ਼ਬਦ ਹੈ: ਟੌਹਰ
|
|
14 Jun 2011
|
|
|
|
|
ravinder grewal:
Charhgyi ae Jadon di Jawani Athri, Khundian Muchaan te hogi chaal vakhri....
Tak har koi haunkey bharda, Oh Tak har koi haunkey bharda....
Saara Pind Mitrran di Tohar vekh key sarhda.....
Saara Pind Mitrran di Tohar vekh key sarhda.....
NEXT WORD IS: CHARHGYI
|
|
14 Jun 2011
|
|
|
|
|
cheema
chargi jawani tainu chargi jawani
gayi sade utte kehar gujar sohniye
te ishqe da ho gay bhukhar sohniye
next word
ishq
|
|
14 Jun 2011
|
|
|
|
|
|
|
Surinder kaur ji
ਮੈਨੂ ਹੀਰੇ ਹੀਰੇ ਆਖੇ ਹਏ ਨੀ ਮੁੰਡਾ ਲੰਬਰਾ ਦਾ, ਨੀ ਮੁੰਡਾ ਲੰਬਰਾ ਦਾ... ਨੀ ਓਹ ਵਾਂਗ ਸੁਦਾਯੀਆਂ ਝਾਕੇ, ਹਏ ਨੀ ਮੁੰਡਾ ਲੰਬਰਾ ਦਾ, ਨੀ ਮੁੰਡਾ ਲੰਬਰਾ ਦਾ...
Next word- munda
|
|
14 Jun 2011
|
|
|
|
| gurdass mann |
MUNDA BHAAR DA NI
ENGLISH JHAD DA NI
MAINU PANI CH KHALON KE
ANKHAN MARDA NI
NXT WRD: ANKHAN
|
|
14 Jun 2011
|
|
|
|
| ਦੇਬੀ |
ਖਬਰੇ ਪਾਸ ਹੋ ਜਾਂਦਾ ਉਹਨਾਂ ਨੇ ਪਰਖਿਆ ਹੀ ਨਹੀ.ਬੜਾ ਅਫਸੋਸ ਹੈ ਮੈਨੂੰ
ਜਿਸਨੂੰ ਚਾਹਿਆ ਉਹਦਾ ਦਿਲ ਮੇਰੇ ਲਈ ਤੜਫਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਜਿਹਨਾਂ ਨੂੰ ਸਮਝਿਆ ਆਪਣਾ ਉਹਨਾ ਨੇ ਸਮਝਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਅੱਖਾਂ ਵਿੱਚ ਰੜਕਿਆ ਹਾਂ ਦਿਲਾਂ ਵਿੱਚ ਧੜਕਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਜਾਲ ਕਿੰਨੇ ਸੀ ਜ਼ੁਲਫਾਂ ਦੇ ਕਿਸੇ ਵਿੱਚ ਉਲਝਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਸਿੱਕਾ ਕੀਮਤੀ ਸਾਂ ਪਰ ਕਿਸੇ ਨੇ ਖਰਚਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਉਮਰ ਬੀਤ ਚੱਲੀ ਕਈ ਦਿਲਾਂ ਤੱਕ ਪਹੁੰਚਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਜਿਸਤੇ ਮਾਣ ਕਰਾਂ "ਦੇਬੀ" ਐਸਾ ਸਿਰਜਿਆ ਹੀ ਨਹੀ, ਬੜਾ ਅਫਸੋਸ ਹੈ ਮੈਨੂੰ
ਅਗਲਾ ਸ਼ਬਦ ਹੈ: ਆਪਣਾ
|
|
14 Jun 2011
|
|
|
|
| gurdass mann |
Apna Punjab Hove...Ghar Di Sharaab Hove... Mooli Naal Gandha Hove...Baan Wala Manja Hove... Ho Manje Ute Baitha JATT Oye Banea Nawaab Hove... Apna Punjab Hove...Ghar Di Sharaab Hove... Apna Punjab..........Apna Punjab.....
|
|
15 Jun 2011
|
|
|
|
| harjeet harman |
ਪੰਜਾਬ ਉਜਾੜਨ ਵਾਲੇ ਖੁਦ ਹੀ ਉੱਜੜ ਗਏ ਪੰਜਾਬ ਗੁਰਾਂ ਦੀ ਕਿਰਪਾ ਦੇ ਨਾਲ ਵੱਸਦਾ ਏ ਵੰਡਣ ਵਾਲੇ ਵੰਡ ਗਏ ਪੰਜ ਦਰਿਆਵਾਂ ਨੂੰ ਪਾਣੀਂ ਅੱਜ ਵੀ ਇੱਕੋ ਲੈਅ ਵਿੱਚ ਵਗਦਾ ਏ
ਅਗਲਾ ਸ਼ਬਦ : ਪਾਣੀਂ
|
|
15 Jun 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|