|
|
| Hakam Sufi |
ਪਾਣੀ ਵਿਚ ਮਾਰਾਂ ਡੀਕਾਂ,,,
ਕਰਦੀ ਪਈ ਰੋਜ਼ ਉਡੀਕਾਂ ,,,
ਰਾਂਝਣ ਮਿਲਵਾਦੇ ਰੱਬਾ,,,
ਪਵੀਂ ਨਾਂ ਦੂਰ ਤਰੀਕਾਂ ,,,
ਵਿਛੜਿਆ ਯਾਰ ਮਿਲਦੇ ਓਏ ,,,
ਸੱਜਣਾਂ ਦੇ ਮੇਲ ਕਰਾਦੇ ਓਏ ,,,
ਅਗਲਾ ਸ਼ਬਦ ; ਉਡੀਕਾਂ
ਪਾਣੀ ਵਿਚ ਮਾਰਾਂ ਡੀਕਾਂ,,,
ਕਰਦੀ ਪਈ ਰੋਜ਼ ਉਡੀਕਾਂ ,,,
ਰਾਂਝਣ ਮਿਲਵਾਦੇ ਰੱਬਾ,,,
ਪਵੀਂ ਨਾਂ ਦੂਰ ਤਰੀਕਾਂ ,,,
ਵਿਛੜਿਆ ਯਾਰ ਮਿਲਦੇ ਓਏ ,,,
ਸੱਜਣਾਂ ਦੇ ਮੇਲ ਕਰਾਦੇ ਓਏ ,,,
ਅਗਲਾ ਸ਼ਬਦ ; ਉਡੀਕਾਂ
|
|
12 Jun 2012
|
|
|
|
|
|
| alfaj |
Unjh Maadiyan te bhawe Mathe diya leekan ne Alfaaz nu aje v Teri udeekan ne Jeeda Chandigarh Lagda na tere bina Dil Haye mera Dil - Haye mera Dil
nxt wrd: Chandigarh
|
|
12 Jun 2012
|
|
|
|
|
shehar chandigarh dian kurhia
att ne bai att ne bai att ne..
nxt:- att
|
|
13 Jun 2012
|
|
|
|
| ਦੇਬੀ ਬਾਈ |
ਲੈਣ ਦੇਣ ਮਹਿੰਗਾਈ ਨੇ ਅੱਤ ਕੀਤੀ, ਬਈ ਗੌਰਮੈਂਟ ਦੇ ਟੈਕਸ ਵੀ ਛਿੱਲਣ ਲੱਗ ਪਏ ਦੋਸ਼ ਬੰਦੇ ਦਾ ਨਹੀ ਬੁੜਾਪੇ ਦਾ ਏ, ਵਾਲ ਝੜਨ ਲੱਗ ਪਏ ਗੋਡੇ ਹਿੱਲਣ ਲੱਗ ਪਏ ਅੱਧੀ ਉਮਰ ਵਿੱਚ ਜਿਹਨਾਂ ਨੂੰ ਇਸ਼ਕ ਲੱਗਾ, ਮੁਰਝਾਏ ਹੋਏ ਚਿਹਰੇ ਵੀ ਖਿਲਣ ਲੱਗ ਪਏ "ਦੇਬੀ" ਰੱਬ ਨੇ ਸੁਣ ਲਈ ਅਮਲੀਆਂ ਦੀ, ਕਨੇਡਾ ਵਿੱਚ ਵੀ ਡੋਡੇ ਹੁਣ ਮਿਲਣ ਲੱਗ ਪਏ
ਅਗਲਾ ਸ਼ਬਦ: ਅਮਲੀਆਂ/ਅਮਲੀ
|
|
13 Jun 2012
|
|
|
|
|
ਮੁੱਕਗੀ 'ਫੀਮ ਡੱਬੀ ,ਚੋਂ ਯਾਰੋ ਅੱਜ ਕੋਈ ਅਮਲੀ ਦਾ ਡੰਗ ਸਾਰੋ ਸਾਡੀ ਰੁੱਸੀ ਫਿਰੇ ਕਰਤਾਰੋ ਕੌਣ ਬਨਾਵੇ ਧੀਰ ਨੂੰ ਬੇਲੀਆ ਹਾਏ ਜਿੰਦ ਨਿਕਲ ਚੱਲੀ ਲੱਗੀ ਤੋੜ ਸਰੀਰ ਨੂੰ
ਅਗਲਾ ਸ਼ਬਦ ..........ਜਿੰਦ
|
|
13 Jun 2012
|
|
|
|
|
|
|
tun hi saadi jind
tun hi jaan ni kudiye
sahan vich tun
rahan vich tun
tun hi meri jaan
tun hi saadi jind
tun hi jaan ni kudiye
nxt wrd: Kudiye / Kudi
|
|
13 Jun 2012
|
|
|
|
|
gal sun le mann di kudiye
ishaq wich rudiye..
dhiyaan hath hundia gharaa dian ankhaan
aabru kul di
baap di paggri..veer di rakhri
ret wich ruldi ni haye mar janiye
nxt:- dhiaan
|
|
14 Jun 2012
|
|
|
|
|
Diljit Dosanjh
ਪਲ ਪਲ ਖੈਰ ਮਨਾਵਣ ਇਹ ਬਾਬਲ ਦੇ ਵੇਹੜੇ ਦੀ....
ਧੀਆਂ ਅਤੇ ਧਰੇਕਾਂ ਰੌਣਕ ਹੁੰਦੀਆਂ ਵੇਹੜੇ ਦੀ...!!!
Next Word : ਬਾਬਲ
|
|
14 Jun 2012
|
|
|
|
| Harbhajan maan |
Meriya BAABLA ve, dharmi baabla
Ve meriya baabla...
Sun teri laadli de BAABLA pukar ve
Laija menu nahi dena sahuriyan ne maar ve
Agla shabad: MAAR
|
|
14 Jun 2012
|
|
|
|
| rani randeep |
aisi payi ishke di maar
saanu sohniya..
aisi payi ishke di mar
nxt wrd: Ishke / Ishk
|
|
14 Jun 2012
|
|
|