Home > Communities > Punjabi Boli > Forum > messages
shiv...
raat chanani main turaan mera nal ture parchhawaan..
ni jinde meriye..
galiye galiye chanan sutte main kis galiye aawaan..
ni jinde meriye..
nxt:- jind/jinde
03 Jun 2012
Debi 22
SUKK KE TAVEET ASI HOYE VAIRNE SACH JAANI YAAD TERI AAYI HOYI AA JHOOTHIYE NI LAARE TERE NAHI MUKKNE JIND SAADI MUKKNE TE AAYI HOYI AA
Agla Shabad: LAARE/LAARA
03 Jun 2012
Babbu Mann
ਕਈ ਵਾਰੀ ਲੱਗੇ ਆਵੇਂ ਰੁਲ ਹੀ ਨਾ ਜਾਈਏ,
ਅਧੀ ਲੰਘੀ ਔਖੀ ਬਾਕੀ ਕਿਦਾਂ ਲੰਘਾਈ ਏ,
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ ,
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ,,,
ਅਗਲਾ ਸ਼ਬਦ ; ਤਬਾਹ
ਕਈ ਵਾਰੀ ਲੱਗੇ ਆਵੇਂ ਰੁਲ ਹੀ ਨਾ ਜਾਈਏ,
ਅਧੀ ਲੰਘੀ ਔਖੀ ਬਾਕੀ ਕਿਦਾਂ ਲੰਘਾਈ ਏ,
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ ,
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ,,,
ਅਗਲਾ ਸ਼ਬਦ ; ਤਬਾਹ
ਕਈ ਵਾਰੀ ਲੱਗੇ ਆਵੇਂ ਰੁਲ ਹੀ ਨਾ ਜਾਈਏ,
ਅਧੀ ਲੰਘੀ ਔਖੀ ਬਾਕੀ ਕਿਦਾਂ ਲੰਘਾਈ ਏ,
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ ,
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ,,,
ਅਗਲਾ ਸ਼ਬਦ ; ਤਬਾਹ
ਕਈ ਵਾਰੀ ਲੱਗੇ ਆਵੇਂ ਰੁਲ ਹੀ ਨਾ ਜਾਈਏ,
ਅਧੀ ਲੰਘੀ ਔਖੀ ਬਾਕੀ ਕਿਦਾਂ ਲੰਘਾਈ ਏ,
ਰਾਤੀਂ ਉਠ ਉਠ ਗੱਲਾਂ ਕਰਾਂ ਤਾਰਿਆਂ ਦੇ ਨਾਲ ,
ਕੀਤਾ ਤਬਾਹ ਮੈਨੂੰ ਲਾਰਿਆਂ ਦੇ ਨਾਲ,,,
ਅਗਲਾ ਸ਼ਬਦ ; ਤਬਾਹ
Yoy may enter 30000 more characters.
03 Jun 2012
Debi makhsoospuri.............
ਨਾਮ ਸਾਡਾ ਵੀ ਉਹਨਾਂ ਦੇ ਵਿੱਚ ਲਿਖ ਲਓ, ਜਿਹੜੇ ਮਿੱਤਰਾਂ ਹੱਥੋਂ "ਤਬਾਹ" ਹੋ ਗਏ ... ਪੀਂਘ ਝੂਟਦੇ ਰਹੇ ਅਸੀਂ ਲਾਰਿਆਂ ਦੀ, ਸੱਜਣ ਗੈਰਾਂ ਦੇ ਨਾਲ ਵਿਆਹ ਹੋ ਗਏ........................................................... ਅਗਲਾ ਸ਼ਬਦ - ਸੱਜਣ / SAJAN...
03 Jun 2012
rahat fateh ali khan
aaja o aa sajjna
takde han rah sajjna
o tere bina jee nai lgda
jra bhar v nhi lgda
jihna de vichde jaani
ohna di ki jindgani
takk takk thak gayin
akhan eh nimania
nxt wrd: Takde / Takkna
aaja o aa sajjna
takde han rah sajjna
o tere bina jee nai lgda
jra bhar v nhi lgda
jihna de vichde jaani
ohna di ki jindgani
takk takk thak gayin
akhan eh nimania
nxt wrd: Takde / Takkna
Yoy may enter 30000 more characters.
03 Jun 2012
Rahat Fateh Ali Khan
meri akhiyan ch hasdeya sajjana, meri akhiyan ch hasdeya sajjana, ve mere dil vich vasdeya sajjana..... ke meri jaan main tere naa, ke meri jaan tere naa karke marjaan.... tainu "TAKKEYA" te dul gayee-an akhiyan akhiyan, , sari duniya nu bhul gayiaan akhiyan akhiyan................................................................. Nxt wrd - DUNIYA..
04 Jun 2012
gurdass mann
is duniya de ajab tamashe
hanjua de bha vikde hasse
dusman ban ke vaar chalunde
sajan ban ke den dilase
next word
sajan
gurdass mann
is duniya de ajab tamashe
hanjua de bha vikde hasse
dusman ban ke vaar chalunde
sajan ban ke den dilase
next word
sajan
Yoy may enter 30000 more characters.
04 Jun 2012
ਦੇਬੀ ਮਖਸੂਸਪੁਰੀ
ਤੈਨੂੰ ਵੀ ਕਦੇ ਗੁਜ਼ਰਿਆ ਵਕਤ ਸਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ| ਇਕਲ਼ਾਪੇ ਦੀ ਠੰਡ ਚ' ਜਦ ਵੀ ਠਰਦੀ ਹੋਵੇਂਗੀ, ਸਾਹ ਤੋਂ ਨਿੱਘਾ ਸੱਜਣ ਚੇਤੇ ਕਰਦੀ ਹੋਵੇਂਗੀ| ਛੱਡ ਕੇ ਯਾਰ ਨਗ਼ੀਨਾ ਮਨ ਪਛਤਾਉਂਦਾ ਏ ਕੇ ਨਹੀਂ, ਸਹੁੰ ਖਾ ਕੇ ਦੱਸ ਸਾਡਾ ਚੇਤਾ ਆਉਂਦਾ ਏ ਕੇ ਨਹੀਂ|
ਅਗਲਾ ਸ਼ਬਦ: ਚੇਤਾ
04 Jun 2012
kamal heer
khindi edan chete krin..
pta kise nu na lge...
nxt wrd: Pta
04 Jun 2012
Ik Wari Mil Sajjna Paani Chapran Da Sukk Jaave Ki Pata Zindagi Da Kehde Mod Te Muk Jaave..
nxt:- sukk
05 Jun 2012