|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
|
ਟਿਪ ਟਿਪ ਵਗਦੇ ਹੰਝੂਆਂ ਦਾ ਹਾਏ ਮੁੱਲ ਕਿਸੇ ਨੇ ਪਾਉਣਾ ਨਈ
ਅਖਿਓ ਨਾ ਤਕਿਓ ਰਾਹਾਂ ਨੂ, ਜੋ ਚਲੇ ਗਏ ਓਹਨਾ ਆਉਣਾ ਨਈ
Next .... Raahaan...
|
|
17 Jul 2012
|
|
|
|
|
|
| Debi Makhsoospuri |
ਪਤਾ ਲੇਆ ਨਾ ਅੱਗ ਲਾਉਣ ਵਾਲਿਯਾ ਨੇ
ਹਾਲੇ ਧੁਖਦੇ ਨੇ ਕੇ ਸਵਾਹ ਹੋ ਗਏ
ਦੇਬੀ ਚੰਦਰਿਆ ਤੈਨੂ ਖਬਰ ਨਾ ਹੋਯੀ
ਤੇਰੇ ਰਾਹਾਂ ਵਿਚ ਬੈਠੇ ਅਸੀਂ ਰਾਹ ਹੋ ਗਏ
ਪਤਾ ਲੇਆ ਨਾ ਅੱਗ ਲਾਉਣ ਵਾਲਿਯਾ ਨੇ
ਹਾਲੇ ਧੁਖਦੇ ਨੇ ਕੇ ਸਵਾਹ ਹੋ ਗਏ
ਦੇਬੀ ਚੰਦਰਿਆ ਤੈਨੂ ਖਬਰ ਨਾ ਹੋਯੀ
ਤੇਰੇ ਰਾਹਾਂ ਵਿਚ ਬੈਠੇ ਅਸੀਂ ਰਾਹ ਹੋ ਗਏ
Next Word - ਅੱਗ
|
|
17 Jul 2012
|
|
|
|
| Debi 22 |
ਨਖਰੇ ਦੇ ਨਾਲ ਅੱਗ ਲਾਉਣ ਵਾਲੀ ਚਾਹੀਦੀ
ਗਲ ਵਿੱਚ ਗੋਰੀ ਬਾਂਹ ਪਾਉਣ ਵਾਲੀ ਚਾਹੀਦੀ
ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ
ਸਾਰੀ ਸਾਰੀ ਰਾਤ ਹੀ ਜਗਾਉਣ ਵਾਲੀ ਚਾਹੀਦੀ
ਬੜੇ ਸੌਖੇ ਰਹਿੰਨੇ ਆਂ ਸਤਾਉਣ ਵਾਲੀ ਚਾਹੀਦੀ
Agla shabad: NAKHRE/NAKHRA ਨਖਰੇ
|
|
17 Jul 2012
|
|
|
|
| nachhatar gill |
hassdi bada a ni tun jachdi bada an
hassdi bada a ni tun jachdi bada an
tere hassiya ne vair puaye
billo ni tere nakhre ne
sare pind ch varrant kadaye
billo ni tere nakhre ne ...
nxt wrd: PIND
|
|
17 Jul 2012
|
|
|
|
| Sarabjit Cheema |
ਕਿਵੇਂ ਮੈਂ ਭੁਲਾਵਾਂ ਮੌਜਾਂ ਨਿੱਕੇ ਹੁੰਦੇ ਮਾਣੀਆਂ... ਦਾਦੇ ਅਤੇ ਦਾਦੀ ਕੋਲੋਂ ਸੁਣੀਆਂ ਕਹਾਣੀਆਂ... ਰਾਤ ਪਈ ਬਾਤ ਦਾ ਹੁੰਗਾਰਾ ਯਾਦ ਆਉਂਦਾ ਏ... ਮੈਨੂੰ ਮੇਰੇ ਪਿੰਡ ਦਾ ਨਜ਼ਾਰਾ ਯਾਦ ਆਉਂਦਾ ਏ...!!!
Next word : ਮੌਜਾਂ / Mojjan
|
|
17 Jul 2012
|
|
|
|
|
|
|
ਕਾਲਜ ਦੀ ਜ਼ਿੰਦਗੀ ਦਾ ਚੇਤਾ ਬੜਾ ਆਉਂਦਾ ਸੀ ,,
ਕਈਂ ਸਾਲਾਂ ਬਾਦ ਅੱਜ ਗੇਟ ਮੂਹਰੇ ਖੜਾ ਸੀ ,,
ਨਾਲ ਆਣ ਖੜਾ ਹੋਇਆ ਯਾਦਾਂ ਦਾ ਓਹ ਕਾਫਲਾ,,
ਓਦੋਂ ਹੌਲ ਪਏੇ ਦਿਲ ਵਿਚ ਫੇਰ ਲੈ ਲਾਂ ਦਾਖਲਾ,,
ਬੜੀ ਕਾਹਲ ਪਈ ਕਾਲਜੇ ਕੇ ਲੈ ਲਾਂ ਫੇਰ ਦਾਖਲਾ,,
ਮੇਟ ਦੇਵਾਂ ਯਾਦਾਂ ਅਤੇ ਮੌਜਾਂ ਵਿਚ ਫਾਸਲਾ,,
ਓਦੋਂ ਹਾਲ ਪਾਏ ਦਿਲ ਵਿਚ ਫੇਰ ਲੈ ਲਾਂ ਦਾਖਲਾ............
nxt -- ਯਾਦਾਂ // yaadan
|
|
18 Jul 2012
|
|
|
|
|
ਮੋਹੱਬਤ ਕੋਲੋਂ ਅਖ ਬਚਾ ਕੇ ਆ ਗਏ ਆਂ , ਹੁਣ ਅੱਖਾਂ ਦੇ ਵਿਚ ਜਿੰਮੇਵਾਰੀਆਂ ਰੜਕਦੀਆਂ ,,,
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ , ਹੁਣ ਭਾਨ ਦੇ ਵਾਂਗੂ ਜੇਬ ਚ ਯਾਦਾਂ ਖੜਕਦੀਆਂ ,,,
ਮੋਹੱਬਤ ਕੋਲੋਂ ਅਖ ਬਚਾ ਕੇ ਆ ਗਏ ਆਂ , ਹੁਣ ਅੱਖਾਂ ਦੇ ਵਿਚ ਜਿੰਮੇਵਾਰੀਆਂ ਰੜਕਦੀਆਂ ,,,
ਜੋਬਨ ਰੁੱਤੇ ਨੋਟ ਤਾਂ ਸਾਰੇ ਖਰਚ ਲਏ , ਹੁਣ ਭਾਨ ਦੇ ਵਾਂਗੂ ਜੇਬ ਚ ਯਾਦਾਂ ਖੜਕਦੀਆਂ ,,,
NXT ------ JOBAN
|
|
19 Jul 2012
|
|
|
|
|
|
| Sardool Sikander |
Tere nakhre husan adaawaan
ne ralkey paunde KIKALI
nee munde kehnde tital titali titali
Nee saare kehnde titali titali titali
Agla shabad: HUSAN
|
|
19 Jul 2012
|
|
|
|
|
|
|
|
|
|
|
|
|
|
 |
 |
 |
|
|
|