Home > Communities > Punjabi Boli > Forum > messages
Ravinder Grewal
Boliya BHAGAT SINGH maar lalkaara
Raaj main makauna kehnda GORIYAN da saara
Saadiyan haddan de wich paare vaangran jehrhe beh gaye rachkey
Hath paake ankhaan nu goriyo kithey jaana bachkey
Agla shabad: BHAGAT SINGH
29 Jul 2012
??????
TERI PHOTO LAUNI BHAGAT SINGH
NAGDI NOTAN TE...
NXT WRD: PHOTO
29 Jul 2012
Chamkila Amarjot
Wich gali de ho taakre kharh giya baahon FARHKEY
Paani paani ho gayi mittra dhak dhak seena dharhkey
Bhaj ja ve mittra takuae te takua kharhkey..
Agla shabad: MITTRA
Wich gali de ho taakre kharh giya baahon FARHKEY
Paani paani ho gayi mittra dhak dhak seena dharhkey
Bhaj ja ve mittra takuae te takua kharhkey..
Agla shabad: MITTRA
Yoy may enter 30000 more characters.
31 Jul 2012
babbu maan
mehfil mittra di sajjdi roj chubare
mehfil mittra di sajjdi roj chubare
botlan de dkk khul gye
tera husan vekh mutiyare....
nxt wrd: botlan
mehfil mittra di sajjdi roj chubare
mehfil mittra di sajjdi roj chubare
botlan de dkk khul gye
tera husan vekh mutiyare....
nxt wrd: botlan
Yoy may enter 30000 more characters.
31 Jul 2012
Jadd naviyan yaariyan pain kade
Jadd yaar yaaran de naal behan kade
Jadon kissey kudi de pyar 'ch gabhroo tarhpe
Datt khulde BOTLAAN de glassi kharhke, glassi kharhke
Agla shabad: GLASSI

01 Aug 2012
ਪੱਗ ਬੰਨੇ ਜਗਰੂਪਾ ਜਦੋਂ ਬੋਚਕੇ, ਗੀਤ ਲਿਖਦਾ ਗਲਾਸੀਆਂ ਤੇ ਠੋਕਕੇ, ਜਦੋਂ ਪੀ ਲੈਂਦਾ ਜੱਟ ਫੇਰ ਕਰਦਾ ਨੀ ਘੱਟ ਜਾਵੇ ਗਜਦਾ ਗਲੀ ਮਾਰੇ ਬੋੜ ਜੀ, ਦੋ ਚੀਜਾ ਜੱਟ ਮੰਗਦਾ ਦਾਰੂ ਘਰ ਦੀ ਬਦੁੰਕ ਬਾਰਾਂ ਬੋਰ ਦੀ,ਦੋ ਚੀਜਾਂ ਜੱਟ ਮੰਗਦਾ......
Singer : ਪੰਮੀ ਬਾਈ
Next word : ਬਦੁੰਕ
01 Aug 2012
ਜੱਸ
ਦੱਬ 'ਚ ਪਿਸ੍ਟਲ, ਕਿਰਪਾਨਾ, ਨਾਲੇ ਹਥ ਬੰਦੂਕਾਂ,
ਆਸ਼ਕ ਨੂੰ ਹਰ ਪਾਸਿਓਂ ਮਾਰਾਂ, ਮੌਜਾਂ ਕਰਨ ਮਸ਼ੂਕਾਂ,
ਜਦੋਂ ਹੁੰਦਾ ਭੇੜ ਕਿਸੇ ਨਾਲ, ਸਾਰੇ ਖਿਚਣ ਤਿਆਰੀ,
ਨੀ ਦੁਨਿਆ ਜਾਣ ਗਈ ਤੂਤ ਜਿਹੀ ਜੱਟ ਦੀ ਯਾਰੀ ......|
ਅਗਲਾ ਸ਼ਬਦ .........ਮਾਰਾਂ (failure)

04 Aug 2012
Jass veerey....ehde te ikk geet hai taan sahi par bol yaad nahi aa rahe (Loko ehde vargiyan na jagg te maaran) te ikk time bahut ghat mil riha ae....so jaan te khud he reply kar deo jaan shabad change kar devo taan k larhi chaldi rahe...thanks
06 Aug 2012