ਜੱਸ
ਤੇਰੇ ਵਾਂਗੂ ਹੱਕ ਕਿਸੇ ਹੋਰ ਨੇ ਜਿਤਾਉਣਾ ਨਹੀਂ,
ਤੇਰੇ ਬਿਨਾ ਕਿਸੇ ਹੋਰ ਰੁੱਸੀ ਨੂੰ ਮਨਾਉਣ ਨਹੀਂ,
ਇੱਕ-ਇੱਕ ਪਲ ਬਿੰਦ-ਬਿੰਦ.....2
ਤੇਰੇ ਨਾਲ ਬਿਤਾਇਆ ਯਾਦ ਆਉਂਦਾ ਏ....
ਪਹਿਲੀ ਵਾਰ ਆਇਆ ਤੇਰਾ ਖੱਤ ਸੱਜਣਾਂ ,
ਸਾਨੂੰ ਬੜਾ ਹੀ ਰਵਾਉਂਦਾ ਏ .......2
ਅਗਲਾ ਸ਼ਬਦ.......ਖੱਤ (letter)
ਜੱਸ
ਤੇਰੇ ਵਾਂਗੂ ਹੱਕ ਕਿਸੇ ਹੋਰ ਨੇ ਜਿਤਾਉਣਾ ਨਹੀਂ,
ਤੇਰੇ ਬਿਨਾ ਕਿਸੇ ਹੋਰ ਰੁੱਸੀ ਨੂੰ ਮਨਾਉਣਾ ਨਹੀਂ,
ਇੱਕ-ਇੱਕ ਪਲ ਬਿੰਦ-ਬਿੰਦ.....2
ਤੇਰੇ ਨਾਲ ਬਿਤਾਇਆ ਯਾਦ ਆਉਂਦਾ ਏ....
ਪਹਿਲੀ ਵਾਰ ਆਇਆ ਤੇਰਾ ਖੱਤ ਸੱਜਣਾਂ ,
ਸਾਨੂੰ ਬੜਾ ਹੀ ਰਵਾਉਂਦਾ ਏ .......2
ਅਗਲਾ ਸ਼ਬਦ.......ਖੱਤ (letter)