Home > Communities > Punjabi Boli > Forum > messages
Gippy Grewal
Eh ishq awalda imtehaan jad lainda ae Phir aashiq de palle kakh na rehnda ae Ho sab russ jande, har dar ton thokar paindi ae Phir rooh aashiq di maula maula kehndi ae Phir rooh aashiq di allah allah kehndi ae
nxt -- RUSS
03 Sep 2012
appan dovein russ baithe taa manau kaun ve je apan dovein rus baithe ta manau kaun ve haiyye manau kaun ve
next word: manau
03 Sep 2012
hath jod ke manaunde ve tu rusya taan hunda ……….
gall sari samjhaunde sathon puchya taan hunda …..
hun dassi kiven cheta sadda mannon le gya v ……
addi gall nhi si jiddi tu bana ke beh gyi hai …………
nxt -- hath
hath jod ke manaunde ve tu rusya taan hunda ……….
gall sari samjhaunde sathon puchya taan hunda …..
hun dassi kiven cheta sadda mannon le gya v ……
addi gall nhi si jiddi tu bana ke beh gyi hai …………
nxt -- hath
Yoy may enter 30000 more characters.
03 Sep 2012
ਮਲਕੀਤ
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਮੇਰਾ ਮਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਅਗਲਾ ਸ਼ਬਦ ......ਚਿੱਤ
ਮਲਕੀਤ
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਮੇਰਾ ਮਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਅਗਲਾ ਸ਼ਬਦ ......ਚਿੱਤ
ਮਲਕੀਤ
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਮੇਰਾ ਮਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਅਗਲਾ ਸ਼ਬਦ ......ਚਿੱਤ
ਮਲਕੀਤ
ਮੇਰਾ ਮਾਂ ਦੇ ਹੱਥਾਂ ਦੀਆਂ ਪੱਕੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਮੇਰਾ ਮਾਂ ਦੇ ਹੱਥਾਂ ਦੀਆਂ ਮੱਕੀ ਦੀਆਂ ਰੋਟੀਆਂ
ਖਾਣ ਨੂੰ ਬੜਾ ਹੀ ਚਿੱਤ ਕਰਦਾ .....
ਅਗਲਾ ਸ਼ਬਦ ......ਚਿੱਤ
Yoy may enter 30000 more characters.
03 Sep 2012
mai v massya de mele nu java
haye ni mera chit karda...
Nxt : Mela
03 Sep 2012
geeta zaildar
Mele Cho Kharidi Main Parandi Ik Ni
Aaja Main Sajauni Tere Valan Vich Ni
Sara Din Vehla Rakhi Zaildar Layi
Laike Jana Shimla Ghumaun De Layi
Aaja Ni Bahana Laake Sair Da Gharon
Mittran Nu Mukhda Dekhaun De Layi......
nxt -- mukhda / mukh
Mele Cho Kharidi Main Parandi Ik Ni
Aaja Main Sajauni Tere Valan Vich Ni
Sara Din Vehla Rakhi Zaildar Layi
Laike Jana Shimla Ghumaun De Layi
Aaja Ni Bahana Laake Sair Da Gharon
Mittran Nu Mukhda Dekhaun De Layi......
nxt -- mukhda / mukh
Yoy may enter 30000 more characters.
04 Sep 2012
ਸੁਰਜੀਤ
ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ,
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ ......
ਅਗਲਾ ਸ਼ਬਦ .....ਜਿਹਾ
ਸੁਰਜੀਤ
ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ,
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ ......
ਅਗਲਾ ਸ਼ਬਦ .....ਜਿਹਾ
ਸੁਰਜੀਤ
ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ,
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ ......
ਅਗਲਾ ਸ਼ਬਦ .....ਜਿਹਾ
ਸੁਰਜੀਤ
ਦਿਲ ਤਾਂ ਪਤਾ ਨਹੀਂ ਤੇਰਾ ਕਿਹੋ ਜਿਹਾ ਹੋਣਾ,
ਮੈਂ ਤਾਂ ਮੁਖੜਾ ਵੇਖ ਕੇ ਮਰ ਗਿਆ ਨੀ ......
ਅਗਲਾ ਸ਼ਬਦ .....ਜਿਹਾ
Yoy may enter 30000 more characters.
04 Sep 2012
ਦਿਲ ਪਹਿਲੇ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲੇ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
next word
dunia
ਦਿਲ ਪਹਿਲੇ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
ਦਿਲ ਪਹਿਲੇ ਜਿਹਾ ਨਹੀ ਰਿਹਾ ਇਹ ਕਠੋਰ ਹੋ ਗਿਆ
ਵੇਖੇ ਦੁਨਿਆ ਦੇ ਰੰਗ ਥੋੜਾ ਹੋਰ ਹੋ ਗਿਆ
next word
dunia
Yoy may enter 30000 more characters.
04 Sep 2012
Dalbeer
ਸਾਰਾ ਦਿਨ ਬੁੱਲਾਂ ਉੱਤੇ ਰਹਿੰਦਾ ਤੇਰਾ ਨਾਮ, ਸੋ ਵਾਂ ਨੈਣਾ ਵਿਚ ਲੈ ਕੇ ਤੇਰੇ ਖ਼ਬ ਮੈਂ, ਤੁਰ ਗਈ ਕੀਤੇ ਜੇ "ਦਲਬੀਰ" ਤੋਂ ਤੂ ਦੁਰ ਕਿਵੇ, ਦਿਲ ਚੋ ਮਿਟਾਉ ਤੇਰੀ ਯਾਦ ਮੈਂ, ਮੈਂ ਭੁੱਲ ਜਾਵਾਂ ਸਾਰੀ ਦੁਨੀਆਂ , ਇੱਕ ਤੈਨੂੰ ਭੁੱਲਿਆ ਨਹੀਓਂ ਜਾਣਾ, ਜੇ ਆਪਾਂ ਦੋਵੇ ਵਿਛੜ ਗਏ, ਮੈਂਥੋਂ ਦੁਖ ਝੱਲਿਆ ਨਹੀਓਂ ਜਾਣਾ...!!!
next word : ਭੁੱਲਿਆ / Bhulleya
04 Sep 2012
NACHHATTAR GILL
tun ta bhool ja beshak
tera banda eh haqq
assi lageyan nibhaun da keeta ikraar
saadi gall hor asi keeta eh pyaar............. nxt -- HAQQ
05 Sep 2012
Copyright © 2009 - punjabizm.com & kosey chanan sathh