Home > Communities > Punjabi Boli > Forum > messages
Gallan Goriyan De Vich Toye, Asi Marr Gaye Oye Hoye......
Singer : > Harbhajan maan
Next word : > Gallan/Gall
03 Oct 2012
nachhatar gill
gall terian mukaian sachi mukk jani a
aa le vekh le nabj meri rukk jani a
saad piar kahda tere layi tamasa ho gia
saadi jaan te bani a
saadi jaan te bani a
tera hassa ho gia ...
nxt wrd: Piar
gall terian mukaian sachi mukk jani a
aa le vekh le nabj meri rukk jani a
saad piar kahda tere layi tamasa ho gia
saadi jaan te bani a
saadi jaan te bani a
tera hassa ho gia ...
nxt wrd: Piar
Yoy may enter 30000 more characters.
03 Oct 2012
Diljit Dosanj
ਦਿਲ ਦੀਆਂ ਦਿਲ ਵਿਚ ਸਭੇ ਦੱਬ ਲੈਣੇ ਆ ਕਹਿਣਾ ਵੀ ਚਾਹੀਏ ਪਰ ਤਾਂ ਵੀ ਚੁੱਪ ਰਹਿਨੇ ਆ ਨੈਣਾਂ ਨੂ ਲੋੜ ਤੇਰੀ ਦੀਦ ਦੀ ਦੁਖ ਸਾਨੂੰ ਕਹਿਣਾ ਵੀ ਨਹੀਂ ਆਉਂਦਾ ਦਿਲ ਨੂੰ ਤੇਰੇ ਨਾਲ ਕਿੰਨਾ ਪਿਆਰ ਏ ਸਾਨੂੰ ਤੇ ਕਹਿਣਾ ਵੀ ਨਹੀ ਆਉਂਦਾ...!!!
next word : ਦੀਦ / Deed
04 Oct 2012
Shiv Batalvi
Vaasta ee mera, Mere dile deya mehrma ve, Phulliyaan kaneraan ghar aa! Laggi tere deed di Ve taih saadde deedeyaan nu, Ik ghutt chaanani peya.
Agla shabad: MEHRMA
04 Oct 2012
ਮਰਹੂਮ ਜਨਾਬ ਹਾਕਮ ਸੂਫ਼ੀ
ਕਿਤੋਂ ਬੋਲ ਮਹਿਰਮਾਂ ਵੇ, ਕਿਤੋਂ ਬੋਲ ਮਹਿਰਮਾਂ ਵੇ,
ਕੱਲ ਪਰਸੋੰ ਮੇਰੀ ਚੀਜ਼ ਗਵਾਚੀ ਓਹ ਹੈ ਤੇਰੇ ਕੋਲ ਮਹਿਰਮਾਂ ਵੇ......
ਕਿਤੋਂ ਬੋਲ,..ਕਿਤੋਂ ਬੋਲ......ਕਿਤੋਂ ਬੋਲ ਮਹਿਰਮਾਂ ਵੇ ......@
ਅਗਲਾ ਸ਼ਬਦ.....ਗਵਾਚੀ ....(something lost)
ਮਰਹੂਮ ਜਨਾਬ ਹਾਕਮ ਸੂਫ਼ੀ
ਕਿਤੋਂ ਬੋਲ ਮਹਿਰਮਾਂ ਵੇ, ਕਿਤੋਂ ਬੋਲ ਮਹਿਰਮਾਂ ਵੇ,
ਕੱਲ ਪਰਸੋੰ ਮੇਰੀ ਚੀਜ਼ ਗਵਾਚੀ ਓਹ ਹੈ ਤੇਰੇ ਕੋਲ ਮਹਿਰਮਾਂ ਵੇ......
ਕਿਤੋਂ ਬੋਲ,..ਕਿਤੋਂ ਬੋਲ......ਕਿਤੋਂ ਬੋਲ ਮਹਿਰਮਾਂ ਵੇ ......@
ਅਗਲਾ ਸ਼ਬਦ.....ਗਵਾਚੀ ....(something lost)
ਮਰਹੂਮ ਜਨਾਬ ਹਾਕਮ ਸੂਫ਼ੀ
ਕਿਤੋਂ ਬੋਲ ਮਹਿਰਮਾਂ ਵੇ, ਕਿਤੋਂ ਬੋਲ ਮਹਿਰਮਾਂ ਵੇ,
ਕੱਲ ਪਰਸੋੰ ਮੇਰੀ ਚੀਜ਼ ਗਵਾਚੀ ਓਹ ਹੈ ਤੇਰੇ ਕੋਲ ਮਹਿਰਮਾਂ ਵੇ......
ਕਿਤੋਂ ਬੋਲ,..ਕਿਤੋਂ ਬੋਲ......ਕਿਤੋਂ ਬੋਲ ਮਹਿਰਮਾਂ ਵੇ ......@
ਅਗਲਾ ਸ਼ਬਦ.....ਗਵਾਚੀ ....(something lost)
ਮਰਹੂਮ ਜਨਾਬ ਹਾਕਮ ਸੂਫ਼ੀ
ਕਿਤੋਂ ਬੋਲ ਮਹਿਰਮਾਂ ਵੇ, ਕਿਤੋਂ ਬੋਲ ਮਹਿਰਮਾਂ ਵੇ,
ਕੱਲ ਪਰਸੋੰ ਮੇਰੀ ਚੀਜ਼ ਗਵਾਚੀ ਓਹ ਹੈ ਤੇਰੇ ਕੋਲ ਮਹਿਰਮਾਂ ਵੇ......
ਕਿਤੋਂ ਬੋਲ,..ਕਿਤੋਂ ਬੋਲ......ਕਿਤੋਂ ਬੋਲ ਮਹਿਰਮਾਂ ਵੇ ......@
ਅਗਲਾ ਸ਼ਬਦ.....ਗਵਾਚੀ ....(something lost)
Yoy may enter 30000 more characters.
04 Oct 2012
piche piche aaunda meri chal vehnda aai
piche piche aaunda meri chal vehnda aai
nigah marda aayi oye
mera long gwachia
mera long gwachia
nxt wrd: Long
piche piche aaunda meri chal vehnda aai
piche piche aaunda meri chal vehnda aai
nigah marda aayi oye
mera long gwachia
mera long gwachia
nxt wrd: Long
Yoy may enter 30000 more characters.
07 Oct 2012
ethe vi aa jaia kro koi .....
08 Oct 2012
long da lishkara o baby tera jaan se pyaara o baby yeh chamka dil saada o baby deke gaya pyaar ye patiaalvi ho jab se dil haara o badla main saara ka saara o baby ji we gabru dildaara o baby tera yaar ye patialvi
nxt == Gabru
10 Oct 2012
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
Yoy may enter 30000 more characters.
10 Oct 2012
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
ਗਭਰੂ ਜੱਟਾਂ ਦਾ ਪੁੱਤ ਛੈਲ -ਛਬੀਲਾ,
ਰੱਜਕੇ ਸੁਨੱਖਾ, ਪੂਰਾ ਰੋਬ੍ਹ ਅਣਖੀਲਾ,
ਮਿਲਾਂ ਕਿਵੇਂ ਓਹਨੂੰ ਦਸੋ ਕਰ ਹੀਲਾ,
ਬਾਹਾਂ ਗੋਰਿਆਂ ਹਾਰ ਗਲ ਪਵਨ ਕੁੜੀਓ ,
ਓਹਨੂੰ ਲੈ ਕੇ ਬਾਜ਼ ਬਣ ਜਾਵਾਂ ਕੁੜੀਓ.....੨
ਅਗਲਾ ਸ਼ਬਦ.....ਬਾਜ਼
Yoy may enter 30000 more characters.
10 Oct 2012