Home > Communities > Punjabi Boli > Forum > messages
raj brar
ਰੋਲਣ ਦੇ ਲਈ ਕਾਗਜ਼ ਵਰਗੀ, ਪੱਤ ਕੁਵਾਰੀਆਂ ਦੀ,
ਬਾਜ਼ ਵਾਂਗਰਾਂ ਮੈਲੀ ਰਹਿੰਦੀ, ਅੱਖ ਸ਼ਿਕਾਰੀਆਂ ਦੀ,
ਜਾਨੋਂ ਵੱਧ ਪਿਆਰੀ, ਬਾਬਲ ਦੀ ਸਰਦਾਰੀ ਵੇ….
ਪਾਕ ਪਵਿੱਤਰ ਹੁੰਦੀ ਏ, ਰੂਹਾਂ ਦੀ ਯਾਰੀ ਵੇ……
nxt -- ਸਰਦਾਰੀ // sardari
11 Oct 2012
a gya vanjara
mai chaduniya ne Chudiyaaa
dekhi bahbi othe kive judiya ne kudiya
mai v ohde kolo laina challaa bhabiye
ni jado hau vanjara kalla bhabiye
nxt :: CHALLA
a gya vanjara
mai chaduniya ne Chudiyaaa
dekhi bahbi othe kive judiya ne kudiya
mai v ohde kolo laina challaa bhabiye
ni jado hau vanjara kalla bhabiye
nxt :: CHALLA
Yoy may enter 30000 more characters.
12 Oct 2012
ਆ ਫੜ ਮੁੰਦੀਆਂ, ਆ ਚੱਕ ਛੱਲੇ, ਦੇਖੀ ਨਾ ਹੁਣ ਸਾਡੇ ਵੱਲੇ, ਮੇਰੀ ਚੀਜ ਤੂੰ ਮੈਨੂ ਮੋੜ ਦੇ ਆਪਣੀ ਲੈ ਜਾ ਘਰ ਮਿਤਰਾ, ਹੁਣ ਨਹੀ ਨਿਭਣੀ ਵੇ ਹੁਣ ਮੋੜ ਮੜਾਈਆਂ ਕਰ ਮਿਤਰਾ.........
Singer : > ਮਰਹੂਮ ਅਮਰਜੋਤ ਕੋਰ/ਅਮਰ ਸਿੰਘ ਚਮਕੀਲਾ
Next word : > ਘਰ
12 Oct 2012
sherry mann....
Deep landi jeep wala Deep landi jeep wala Si Ray Ban launda, te kurte paunda Sohni ji saheli, uni ch baily Yaaran da yaar, saada MLA Jad pind nu mudh de si Cheema bai milda, oh tukra dil da Motor te behnde, aape kad lehnde Si ghar di kaddi, sawaad awalle Badey chete aunde ne yaar anmulle, hawa de bulle
nxt --- pind
12 Oct 2012
murh murh yadd stave Pind diya galliya di
nxt : YAAD
murh murh yadd stave Pind diya galliya di
nxt : YAAD
Yoy may enter 30000 more characters.
12 Oct 2012
ਬੈਠੇ ਖੁਸੀਆਂ ਦੇ ਵਿਚ ਵੀ ਉਦਾਸੇ ਹੋ ਜਾਈਏ, ਹੋਵੇ ਤੇਰਾ ਜੇ ਜੀਕਰ ਇਕ ਪਾਸੇ ਹੋ ਜਾਈਏ, ਬੈਠੇ ਖੁਸੀਆਂ ਦੇ ਵਿਚ ਵੀ ਉਦਾਸੇ ਹੋ ਜਾਈਏ, ਹੋਵੇ ਤੇਰਾ ਜੇ ਜੀਕਰ ਇਕ ਪਾਸੇ ਹੋ ਜਾਈਏ, ਹੋਵੇ ਤੇਰਾ ਜੇ ਜੀਕਰ ਇਕ ਪਾਸੇ ਹੋ ਜਾਈਏ, ਘੜੀ ਕੋਈ ਵੀ ਨਾ ਦਰਦ ਵਡਾਓਣ ਵਾਲੀ ਆਈ,ਯਾਦ ਜਦੋਂ ਤੇਰੀ ਆਈ ਤੇ ਰੁਵਾਓਣ ਵਾਲੀ ਆਈ, ਯਾਦ ਜਦੋਂ ਤੇਰੀ ਆਈ ਤੇ ਰੁਵਾਓਣ ਵਾਲੀ ਆਈ.......
Singer : > ਮਸ਼ਾ ਅਲੀ Next word : > ਦਰਦ
13 Oct 2012
Gippy Grewal
Tenu karda pyar bada par keh ni hunda
Hai dil da dard bura jeda seh ni hunda
Mar Jawaan Mar Jawaan Mar Jawaan... .
nxt-- DIL
Tenu karda pyar bada par keh ni hunda
Hai dil da dard bura jeda seh ni hunda
Mar Jawaan Mar Jawaan Mar Jawaan... .
nxt-- DIL
Yoy may enter 30000 more characters.
13 Oct 2012
tun besak saanu bhul gayin an
geran utte dhul gayin an
asi sari umar tera dard hadavange
saade dil te likhia naam tera
dss kiven mitavan ge
nxt wrd: naam
tun besak saanu bhul gayin an
geran utte dhul gayin an
asi sari umar tera dard hadavange
saade dil te likhia naam tera
dss kiven mitavan ge
nxt wrd: naam
Yoy may enter 30000 more characters.
13 Oct 2012
ਤੇਰਾ ਨਾਮ ਧਿਆਓਂਦੀ ਹਾਂ, ਵੇ ਚੰਨਾ ਤੇਨੂ ਚਾਹੁੰਦੀ ਹਾਂ, ਤੇੰਨੂ ਕਿੰਨਾ ਪਿਆਰ ਕਰਾਂ, ਬੋਲ ਕੇ ਦਸੀਆ ਜਾਵੇ ਨਾ, ਇਕ ਪੱਲ ਵੀ ਮੁਖ ਮੋੜਾ ਤੇ ਦੁੱਜਾ ਸਾਹ ਵੀ ਆਵੇ ਨਾ, ਇਕ ਪੱਲ ਵੀ ਮੁਖ ਮੋੜਾ ਤੇ ਦੁੱਜਾ ਸਾਹ ਵੀ ਆਵੇ ਨਾ, ਮੈਂ ਤੇਰਾ ਨਾਮ ਧਿਆਓਂਦੀ ਹਾਂ, ਵੇ ਚੰਨਾ ਤੇਨੂ ਚਾਹੁੰਦੀ ਹਾਂ.........
Singer : > ਨਛੱਤਰ ਗਿੱਲ Next word : > ਪੱਲ
13 Oct 2012