Punjabi Boli
 View Forum
 Create New Topic
  Home > Communities > Punjabi Boli > Forum > messages
Showing page 553 of 623 << First   << Prev    549  550  551  552  553  554  555  556  557  558  Next >>   Last >> 
j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਝਾਂਜਰ ਮੇਰੀ ਨੱਚ-ਨੱਚ ਕਹਿੰਦੀ, ਇਹ ਤੇ ਨਾਂ ਸੱਜਨਾਂ ਦਾ ਲੈਂਦੀ,
ਇਕ ਦਿੰਨ ਮੇਰੇ ਵੀ ਹੱਥਾਂ ਤੇ,ਲੱਗ ਜਾਣੀ ਓਹਦੇ ਨਾਂ ਦੀ ਮੇਹਿੰਦੀ,
ਬੱਸ ਗਿਆ ਜੋ ਦਿਲ ਦੀ ਧੜਕਣ ਵਿਚ,ਓਹਦੇ ਬਿੰਨ ਹੁਣ ਮੈਂ ਨਾ ਰਹਿੰਦੀ......

 

ਫਿਲਮ         : > ਜਿੰਨੇ ਮੇਰਾ ਦਿਲ ਲੁਟੀਆ......
ਗੀਤ           : > ਏਨਾ ਤੇਨੂ ਨੱਚਣੇ ਦਾ ਚਆ....

Next word : > ਧੜਕਣ

29 Oct 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਦਿਲ ਵਿੱਚ ਧੜਕਨ ਬਣਕੇ ਵੱਸਿਆ, ਸਾਹ ਚਲਦੇ ਤਾਹੀਂ ਮੇਰੇ,
ਤੈਨੂੰ ਤੱਕਿਆਂ ਚਾਨਣ ਦਿਸਦਾ , ਨਾ ਦੇਖੇ ਪਸਰੇ ਰਾਹੀਂ ਹਨੇਰੇ ,
ਘੜੀ-ਮੁੜੀ ਦੀਦਾਰ ਇਹ ਮੰਗਣ , ਤੇਰਾ ਇਹ ਨੈਣ ਬਲੌਰੀ, 
ਬੁੱਤ ਇਕਲਾ ਬਚਿਆ ਏ ਤੂੰ , ਰੂਹ ਕਰ ਲਈ ਸਾਡੀ ਚੋਰੀ...੨
ਅਗਲਾ ਸ਼ਬਦ.....ਬੁੱਤ (ਸਰੀਰ/body)

jass 

 

ਦਿਲ ਵਿੱਚ ਧੜਕਨ ਬਣਕੇ ਵੱਸਿਆ, ਸਾਹ ਚਲਦੇ ਤਾਹੀਂ ਮੇਰੇ,

ਤੈਨੂੰ ਤੱਕਿਆਂ ਚਾਨਣ ਦਿਸਦਾ , ਨਾ ਦੇਖੇ ਪਸਰੇ ਰਾਹੀਂ ਹਨੇਰੇ ,

ਘੜੀ-ਮੁੜੀ ਦੀਦਾਰ ਇਹ ਮੰਗਣ , ਤੇਰਾ ਇਹ ਨੈਣ ਬਲੌਰੀ, 

ਬੁੱਤ ਇਕਲਾ ਬਚਿਆ ਏ ਤੂੰ , ਰੂਹ ਕਰ ਲਈ ਸਾਡੀ ਚੋਰੀ...੨

 

ਅਗਲਾ ਸ਼ਬਦ.....ਬੁੱਤ (ਸਰੀਰ/body)

 

30 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
sufI Balvir



ਜਖਮਾਂ ਤੇ ਮਰਹਮ ਲਗਾਉਣ ਵਾਲਾ ਕੋਈ ਕੋਈ ਸਗੋਂ ਲੂਣ ਭੁੱਕ ਜਾਣਾ ਆਮ ਜਹੀ ਗੱਲ ਹੈ
ਜਿੰਦਾ ਇਨਸਾਨ ਨੂੰ ਸਲਾਮ ਵੀ ਨਾ ਆਖੇ ਕੋਈ ਬੁੱਤਾਂ ਅੱਗੇ ਝੁਕ ਜਾਣਾ ਆਮ ਜਹੀ ਗੱਲ ਹੈ



ਅਗਲਾ ਸ਼ਬਦ: ਸਲਾਮ

30 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
lucky

ਸੋਹਣਿਓ ਜੀ ਤੁਹਾਨੂੰ ਦੂਰੋਂ ਦੂਰੋਂ ਹੀ ਸਲਾਮ
ਇੱਕੋ ਧੋਖਾ ਖਾ ਕੇ ਸਾਨੂੰ ਆ ਗਿਆ ਆਰਾਮ

ਅਗਲਾ ਸ਼ਬਦ : ਧੋਖਾ

30 Oct 2012

_Preet Dhillon_ .
_Preet Dhillon_
Posts: 577
Gender: Female
Joined: 22/Aug/2010
Location: New Delhi
View All Topics by _Preet Dhillon_
View All Posts by _Preet Dhillon_
 

kokka karke dhokha ni dil lai gya

(srry enna e aunda sng :( )

 

nxt :: Kokka

30 Oct 2012

Dilkhich Preet singh
Dilkhich Preet
Posts: 12
Gender: Male
Joined: 18/Oct/2012
Location: Fatehgarh Churian, Disst Gurdaspur
View All Topics by Dilkhich Preet
View All Posts by Dilkhich Preet
 

koka ni tera kuch kuch kehnda.......

lehnga ni tera lut put lenda.......

teri mehndi jann kad lendi....

tu ban ban rehndi.....hosh na rehndi............

hoye.......koka ni tera kuj kuj kehnda...

 

next word:- lehnga

30 Oct 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
diljit

ਇਕ ਤਾਂ ਤੇਰੇ ਗੁਤਵੀਂ ਕੁਰਤੀ ... ਨਾਲ ਰੇਸ਼ਮੀ ਲਹਿੰਗਾ
ਲਹਿੰਗਾ ਤੇਰੇ ਪਤਲੇ ਲੱਕ ਤੇ ਰੋਜ ਨਜਾਰੇ ਲੈਂਦਾ


ਅਗਲਾ ਸ਼ਬਦ : ਕੁਰਤੀ

30 Oct 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਕੁਰਤੀ ਸੱਤ ਰੰਗ ਦੀ ਵਿਚ ਘੁਗੀਆਂ ਗਟਾਰਾਂ ਪਾਇਆ,

ਨੀ ਵੈਲੀਆਂ ਨੇ ਵੈਲ ਛੱਡਤੇ ਤੂੰ ਵੀ ਛੱਡਦੇ ਯਾਰੀਆਂ ਲਾਈਆਂ......

 

Singer       : > ਮਰਹੂਮ ਅਮਰ ਸਿੰਘ ਚਮਕੀਲਾ/ਅਮਰਜੋਤ ਕੋਰ 
Next word : >  ਰੰਗ

31 Oct 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi 22


dhup range jo dine dine hee ghare mudan taan changa hai
raat nu debi sadka utte 100 balavaan nikaldiyaan

 


Agla shabad: DHUP

31 Oct 2012

Dilkhich Preet singh
Dilkhich Preet
Posts: 12
Gender: Male
Joined: 18/Oct/2012
Location: Fatehgarh Churian, Disst Gurdaspur
View All Topics by Dilkhich Preet
View All Posts by Dilkhich Preet
 

oh dhup vrga gore badan te chubda te nai...

jis de lyi chadya c tu mainu sham jahe nu

das labh gya k nai tere khaba da oh khas...

jide lyi chadya c tu mainu amm jahe nu...

 

next word:- aam

01 Nov 2012

Showing page 553 of 623 << First   << Prev    549  550  551  552  553  554  555  556  557  558  Next >>   Last >> 
Reply