Punjabi Boli
 View Forum
 Create New Topic
  Home > Communities > Punjabi Boli > Forum > messages
Showing page 558 of 623 << First   << Prev    554  555  556  557  558  559  560  561  562  563  Next >>   Last >> 
Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਲੈ ਸੱਜਣਾ ਪੈ ਗਏ ਵਿਛੋੜੇ , ਤੁਰ ਜਾਣਾ ਦਿਨ ਰਹਿਗੇ ਥੋੜੇ,
ਸੋਹਣਿਆ ......ਘੜੀਆਂ ਜੁਦਾਈਆਂ ਦੀਆਂ ਆ ਗੀਆਂ .....
ਅੱਲੜ ਉਮਰ ਦੀਆਂ ਲਾਈਆਂ ਅਖੀਆਂ ,
ਲਾਈਆਂ ਰਾਸ ਨਾ ਆਈਆਂ ਅਖੀਆਂ ,
ਸੋਹਣੀਏ ....ਘੜੀਆਂ ਜੁਦਾਈਆਂ ਦੀਆਂ ਆ ਗੀਆਂ .....
ਬਲਕਾਰ ਸਿਧੂ...
ਅਗਲਾ ਸ਼ਬਦ.....ਅੱਲੜ /ਅੱਲੜੇ 

ਲੈ ਸੱਜਣਾ ਪੈ ਗਏ ਵਿਛੋੜੇ , ਤੁਰ ਜਾਣਾ ਦਿਨ ਰਹਿਗੇ ਥੋੜੇ,

ਸੋਹਣਿਆ ......ਘੜੀਆਂ ਜੁਦਾਈਆਂ ਦੀਆਂ ਆ ਗੀਆਂ .....

 

ਅੱਲੜ ਉਮਰ ਦੀਆਂ ਲਾਈਆਂ ਅਖੀਆਂ ,

ਲਾਈਆਂ ਰਾਸ ਨਾ ਆਈਆਂ ਅਖੀਆਂ ,

ਸੋਹਣੀਏ ....ਘੜੀਆਂ ਜੁਦਾਈਆਂ ਦੀਆਂ ਆ ਗੀਆਂ .....

 

ਬਲਕਾਰ ਸਿਧੂ...

 

 

ਅਗਲਾ ਸ਼ਬਦ.....ਅੱਲੜ /ਅੱਲੜੇ 

 

16 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਅਸੀਂ ਅੱਲੜ ਪੁਣੇ ਵਿਚ ਐਵੇ ਅੱਖੀਆਂ ਲਾ ਬੈਠੇ
ਦਿਲ ਬੇ-ਕੱਦਰਾਂ ਨਾਲ ਲਾ ਕੇ ਕੱਦਰ ਗੁਆ ਬੈਠੇ........

 

Next  word : >  ਕੱਦਰ/ਕੱਦਰਾਂ

16 Nov 2012

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
gurdass mann

ਹੋਕਾਂ ਦੇਣ ਚੰਨਾ ਦੀਆਂ ਛਲਾਂ
ਸੋਹਨੀ ਡੁਬਦੀ ਕਰ ਗਈ ਗੱਲਾਂ 
ਓ ਝੂਠੀਆਂ ਦਾ ਏਤਬਾਰ ਨਾ ਕਰਿਓ ਡੁਬ ਜੋਗੇ 
ਬੇ-ਕ੍ਦਰਾਂ .. ਨਾਲ ਪਿਆਰ ਨਾ ਕਰਿਓ ਡੁਬ ਜੋਗੇ

ਅਗਲਾ ਸ਼ਬਦ : ਛਲਾਂ

16 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਪਾਣੀ ਦੀਆਂ ਛਲਾਂ ਹੋਵਣ ਤੂੰ ਹੋਵੇ ਮੈਂ ਹੋਵਾ
ਪਿਆਰ ਦੀਆ ਗੱਲਾਂ ਹੋਵਣ ਤੂੰ ਹੋਵੇ ਮੈਂ ਹੋਵਾ
ਪਾਣੀ ਦੀਆਂ ਛਲਾਂ ਹੋਵਣ ਤੂੰ ਹੋਵੇ ਮੈਂ ਹੋਵਾ
ਕੁਝ ਗੱਲਾਂ ਮੈਂ ਕਰਾਂ ਕੁਝ ਗੱਲਾਂ ਤੂੰ ਕਰੇਂ
ਮੁਕੇ ਨਾ ਸਾਡੀ ਗੱਲ ਬਾਤ ਪਾਣੀ ਦੀਆਂ ਛਲਾਂ ਹੋਵਣ ਤੂੰ ਹੋਵੇ ਮੈਂ ਹੋਵਾ........

 

Singer         : > ਫ਼ਿਰੋਜ਼ ਖਾਨ(ਫਿਲਮ....ਮੰਨਤ)

Next word   : > ਬਾਤ/ਬਾਤਾਂ

17 Nov 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਕੋਈ ਹੋਈ ਨਾ ਗੱਲ ਬਾਤ ਸਾਰੀ ਰਾਤ ਮੁੱਕ ਗਈ,
ਕੋਈ ਲਿਆ ਨਾ ਜਵਾਬ ਸਾਰੀ ਬਾਤ ਮੁੱਕ ਗਈ,
ਨੈਣਾਂ ਬੋਲੀ ਜਿਹੜੀ ਬੋਲੀ ਓਹੀ ਨੈਣ ਸੁਣ ਗਏ,
ਬਿਨ੍ਹਾ ਹਰਫਾਂ ਤੋਂ ਦਿਲਾਂ ਵਾਲੀ ਗੱਲ ਖੁਣ ਗਏ....2 
ਅਗਲਾ ਸ਼ਬਦ .....ਖੁਣ (ਖੋਦਣਾ, ਉਕੇਰਨਾ , ਲਿਖਣਾ ਜਿਵੇਂ ਆਪਾਂ ਟੈਟੂ ਵਗੈਰਾ ਬਣਾਉਂਦੇ ਆ ) 

ਕੋਈ ਹੋਈ ਨਾ ਗੱਲ ਬਾਤ ਸਾਰੀ ਰਾਤ ਮੁੱਕ ਗਈ,

ਕੋਈ ਲਿਆ ਨਾ ਜਵਾਬ ਸਾਰੀ ਬਾਤ ਮੁੱਕ ਗਈ,

ਨੈਣਾਂ ਬੋਲੀ ਜਿਹੜੀ ਬੋਲੀ ਓਹੀ ਨੈਣ ਸੁਣ ਗਏ,

ਬਿਨ੍ਹਾ ਹਰਫਾਂ ਤੋਂ ਦਿਲਾਂ ਵਾਲੀ ਗੱਲ ਖੁਣ ਗਏ....2 

 

ਅਗਲਾ ਸ਼ਬਦ .....ਖੁਣ (ਖੋਦਣਾ, ਉਕੇਰਨਾ , ਲਿਖਣਾ ਜਿਵੇਂ ਆਪਾਂ ਟੈਟੂ ਵਗੈਰਾ ਬਣਾਉਂਦੇ ਆ ) 

 

sukhshinder shinda ne vi ikk geet vich ih shbd gaia e.....oh geet labho te post kro

 

17 Nov 2012

Jass Panaichan
Jass
Posts: 2619
Gender: Male
Joined: 06/Oct/2009
Location: Moga
View All Topics by Jass
View All Posts by Jass
 

 

ਮੈਨੂੰ ਲਗਦਾ ਮੈਨੂ ਹੀ ਲਿਖਣਾ ਪੈਣਾ...ਲੜੀ ਅੱਗੇ ਤੋਰਨ ਲਈ .....
ਮਿੱਤਰਾਂ ਦੀ ਦਿੱਤੀ ਓ ਮਾਲਾ ਨੀ, 
ਮਾਲਾ ਤੂੰ ਗਲ ਵਿੱਚ ਪਾ ਲੈ,
ਵਿੱਚ ਲਿਖਿਆ ਏ ਨੌ ਕਾਲਾ ਨੀ,
ਛਡ ਕੇ ਤੂੰ ਭਰਮ ਲਿਖਦੇ ਤੂੰ ਕ੍ਰਮ, 
ਹਥ ਫੜਕੇ ਕਲਮ ਕੁਝ ਖੁਣ ਜਾ ,
ਸਾਡੀ ਗੱਲ ਤਾਂ ਸੋਹਣੀਏ ਸੁਣ ਜਾ .....
ਸਾਡੀ ਗੱਲ ਤਾਂ ਸੋਹਣੀਏ ਸੁਣ ਜਾ .....

ਮੈਨੂੰ ਲਗਦਾ ਮੈਨੂ ਹੀ ਲਿਖਣਾ ਪੈਣਾ...ਲੜੀ ਅੱਗੇ ਤੋਰਨ ਲਈ .....

 

ਮਿੱਤਰਾਂ ਦੀ ਦਿੱਤੀ ਓ ਮਾਲਾ ਨੀ, 

ਮਾਲਾ ਤੂੰ ਗਲ ਵਿੱਚ ਪਾ ਲੈ,

ਵਿੱਚ ਲਿਖਿਆ ਏ ਨੌ ਕਾਲਾ ਨੀ,

ਛਡ ਕੇ ਤੂੰ ਭਰਮ ਲਿਖਦੇ ਤੂੰ ਕ੍ਰਮ, 

ਹਥ ਫੜਕੇ ਕਲਮ ਕੁਝ ਖੁਣ ਜਾ ,

ਸਾਡੀ ਗੱਲ ਤਾਂ ਸੋਹਣੀਏ ਸੁਣ ਜਾ .....

ਸਾਡੀ ਗੱਲ ਤਾਂ ਸੋਹਣੀਏ ਸੁਣ ਜਾ .....

 

agla shbd .... ਭਰਮ

 

18 Nov 2012

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 
Debi 22


Sada vichode di aag vich main machana chaunda han
mann vich jo tasveer hai ohio takna chaunda han
aaje v chahundi hai BHARAM jiha ik rakhna chunda han
hun aapni mehboob nu main milna nahi chunda
ik bhulekhe vich hi zindgi kadna chunda han...



Agla shabad: MEHBOOB


18 Nov 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
balkar sidhu

sohne mehboob jina de

ki lod sharaban di ,

ki lod sharaban di ,

sohne mehboob jina de

sajre to tukk tukk behnde

sara din lutde rehnde

khushbu gulaaban diiiiiiii............


Nxt -- Sohne

 

20 Nov 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਸੋਣੀਆ ਦਾ ਹੁਸਨ ਕੁਵਾਰਾ ਵੇਖ ਕੇ.......

 

Singer       : > ਦਿਲਜੀਤ

Next word : > ਹੁਸਨ

20 Nov 2012

singh Shamp
singh
Posts: 784
Gender: Male
Joined: 18/Jan/2012
Location: Richmond
View All Topics by singh
View All Posts by singh
 
Gippy Grewal

Velly na reh gaye sohniye, pal de vich teh gaye sohniye
Tere naal nazra miliyan, phad ke dil beh gaye sohniye
Tere naal nazra miliyan, phad ke dil beh gaye sohniye
Chhadni pai gayi badmaashi, chhadne paye yaar gaye
Takk ke tera husn goriye hattho huthiyar gaye

 

 

nxt --- VELLY

21 Nov 2012

Showing page 558 of 623 << First   << Prev    554  555  556  557  558  559  560  561  562  563  Next >>   Last >> 
Reply