Home > Communities > Punjabi Boli > Forum > messages
gurdas mann
Ve kabootra Ve kasda Ve kabootra Ve kasda Tenu sache Raab da vaasta ve tenu sache Raab da vaaste Teri karm navazi keve kara shukrana Dil di tara jodon wala tu hai khaas bahana Tere warge kher kwoage duniya'ch na huNnde Aa tere warge kher kwoage duniya'ch na huNnde Kaun yarayan di khabar liyaunde ashiq kidha jiunde Ve kabootra Ve kasda Ve kabootra Ve kasda
nxt -- Duniya
10 Feb 2013
Debi 22
ਜੰਮਣ ਭੋਏਂ ਨੂੰ ਛੱਡ ਕੇ ਆੳਣਾ ਸੌਖਾ ਨਹੀਂ ਹੁੰਦਾ, ੳਪਰੀ ਧਰਤੀ ਤੇ ਚਿੱਤ ਲਾਉਣਾ ਸੌਖਾ ਨਹੀਂ ਹੁੰਦਾ, ਰਹਿਣਾ ਵਿੱਚ ਪਰਦੇਸਾਂ ਸੁਪਨੇ ਲੈਣੇ ਵਤਨਾ ਦੇ, ਟੁਕੜਿਆ ਵਿੱਚ ਵੱਖ ਹੌ ਕੇ ਜਿਉਣਾ ਸੌਖਾ ਨਹੀਂ ਹੁੰਦਾ, ਪਾਪੀ ਪੇਟ ਦੀ ਭੁੱਖ ਹਰਾ ਦਿੰਦੀ ਹੈ ਬੰਦੇ ਨੂੰ, ਬਈ ਸੱਜਣਾ ਕੋਲੋਂ ਉੱਠ ਕੇ ਆਉਣਾ ਸੌਖਾ ਨਹੀਂ ਹੁੰਦਾ, ਸੌਹਰਤ ਦੇ ਦੀਵੇ ਵਿੱਚ ਖੂਨ ਜਿਗਰ ਦਾ ਪੈਂਦਾ ਹੈ, ਬਈ ਦੁਨੀਆ ਦੇ ਵਿੱਚ ਨਾਮ ਕਮਾਉਣਾ ਸੌਖਾ ਨਹੀਂ ਹੁੰਦਾ ਇਸ ਨਗਰ ਵਿੱਚ ਦੌਸਤਾ ਤੂੰ ਜਦ ਵੀ ਆਵੇਗਾ, ਮੋਹ ਵਫਾ ਨੂੰ ਛੱਡ ਕੇ ਹਰ ਚੀਜ਼ ਇਥੇ ਪਾਏਗਾ, ਸੋਨੇ ਚਾਦੀਂ ਦੇ ਨਗਰ ਇਥੇ ਸਿੱਕੇ ਬੜੇ ਕਮਾਏਗਾ, ਪਰ ਸੌਚ ਕੇ ਮੈ ਕੰਬਦਾ ਹਾਂ ਤੂੰ ਇਥੇ ਜੌ ਗਵਾਏਗਾ, welcome ਲਿਖਿਆ ਮਿਲੇਗਾ ਤੈਨੂੰ ਬਹੁਤੇ ਦਰਾਂ ਤੇ, ਪਰ ਕੱਲੌ-ਕੱਲੇ ਬੂਹੇ ਨੂੰ ਤੂੰ ਬੰਦ ਅੰਦਰੌ ਪਾਏਗਾ, ਜੇਲ ਵਾਂਗੂ ਚਾਹ ਕੇ ਵੀ ਜਾਂਦਾ ਨੀ ਇੱਥੋਂ ਨਿਕਲਿਆ, ਇੱਥੌ ਛੁਟੇਗਾ ਉੁਦੋਂ ਦੁਨੀਆ ਤੋਂ ਹੀ ਜਦ ਜਾਏਗਾ ਅਗਲਾ ਸ਼ਬਦ : ਨਗਰ

Yoy may enter 30000 more characters.
10 Feb 2013
ਲੜੀ ਅੱਗੇ ਚਲਾਓ ਜੀ ... ਕੋਈ ਤਾਂ ਨਗਰ ਤੇ ਸੋੰਗ ਲਿਖੋ .. ਮੈਨੂੰ ਤਾਂ ਯਾਦ ਆ ਨਹੀ ਰਿਹਾ
11 Feb 2013
Harcharan grewal
ਸੁਰਿੰਦਰ : ਢੋਲਾ ਮੇਰਾ ਦਿਓਰ ਸਿਆਣਾ ਰੂਪ ਨਗਰ ਦਾ ਭੌਰਾ ਦੋਵੇਂ ਬੂਹੇ ਰੋਕੀ ਜਾਂਦਾ ਪਿਆ ਇਸ਼ਕ ਦਾ ਦੌਰਾ ਏਸ ਬੂਹੇ ਲੰਘਾਂ ਕਿ ਮੈਂ ਓਸ ਬੂਹੇ ਲੰਘਾਂ ਮੈਂ ਏਸ ਕਿੱਲੀ ਟੰਗਾਂ ਕਿ ਮੈਂ ਓਸ ਕਿੱਲੀ ਟੰਗਾਂ ਵੇ ਮੈਂ ਕਿਹੜੀ ਕਿੱਲੀ ਟੰਗਾਂਹਰਚਰਨ : ਦੁਸ਼ਾਲਾ ਤੇਰਾ ਰੇਸ਼ਮੀ ਮੈਂ ਕਿਹੜੀ ਕਿੱਲੀ ਟੰਗਾਂਸੁਰਿੰਦਰ : ਦੁਸ਼ਾਲਾ ਮੇਰਾ ਰੇਸ਼ਮੀ ਮੈਂ ਕਿਹੜੀ ਕਿੱਲੀ ਟੰਗਾਂ
nxt -- ਇਸ਼ਕ / ISHQ
12 Feb 2013
Eh ishq kise da nai hoyea ehnu muh na lavi,
raatan nu uth uth rovenga
dila pyar na pavi...2
eh pyar wafa sab dhoka ae,
har aashiq de naal hoyea ae,
jo digeya yaara nai bacheya,
eh mout da doonga toyeaa ae,
ehve aakhe lag k aakhiyan de,
fir na pachhtavi,
raatan nu uth uth rovenga
dila pyar na pavi..
.
Next word:-Dila
Eh ishq kise da nai hoyea ehnu muh na lavi,
raatan nu uth uth rovenga
dila pyar na pavi...2
eh pyar wafa sab dhoka ae,
har aashiq de naal hoyea ae,
jo digeya yaara nai bacheya,
eh mout da doonga toyeaa ae,
ehve aakhe lag k aakhiyan de,
fir na pachhtavi,
raatan nu uth uth rovenga
dila pyar na pavi..
.
Next word:-Dila
Yoy may enter 30000 more characters.
14 Feb 2013
Kamal Heer
Jeehde pichhey ho giya shudayi dila meriya
Ohee cheez nikali parayi dila meriya...
jeehde pichhey....................
agla shabad : PARAAYI (Begani)
Jeehde pichhey ho giya shudayi dila meriya
Ohee cheez nikali parayi dila meriya...
jeehde pichhey....................
agla shabad : PARAAYI (Begani)
Yoy may enter 30000 more characters.
14 Feb 2013
Sukh Sarkaria
Tu Kinne Hanju Dolda Ae Khabr Nahi Ohnu Kinna Khud Nu Ohde Layi Rolda Ae Khabr Nahi Ohnu Aeve Jhalleya Vangu Inz Nahi Haq Jaatiyee Da Chad Dila Kyu Moh Jeha Krda Cheez Paraai Da Chad Dila Kyu Moh Jeha Krda Cheez Paraai Da
nxt -- Hanju
17 Feb 2013
Amrinder Gill
Palkan chon vagde jo HANJU aape sukke ne
Pallan wich jaapiya jo dukh sare mukke ne
Khaure kehi rooh ne saadi joohey pair payia hona
Shayad ohi chiran pichhon shehar saade aayia hona...
agla shabad : DUKH
Palkan chon vagde jo HANJU aape sukke ne
Pallan wich jaapiya jo dukh sare mukke ne
Khaure kehi rooh ne saadi joohey pair payia hona
Shayad ohi chiran pichhon shehar saade aayia hona...
agla shabad : DUKH
Yoy may enter 30000 more characters.
18 Feb 2013
hans raj hans
mere naina vichon vekh ke tun gall bhujjh le
apne uljhe swalan de tun hall bhujh le
tun hi soch haye soch ki main kion ni hssia
dukh bol ke je dsia tan ki dsia
nxt wrd: gall

19 Feb 2013