Home > Communities > Punjabi Boli > Forum > messages
ਤੁਸਾਂ ਲੰਘ ਜਾਣਾ ਓ ਸਾਨੂ ਟੰਗ ਜਾਣਾ ,
ਤੁਸੀਂ ਆਉਣਾ ਨਈ ਕਿਸੇ ਨੇ ਸਾਨੂ ਲਾਹੁਣਾ ਨਈ,
ਓ ਟੰਗੇ ਰਿਹੰਦੇ ਕਿੱਲੀਆਂ ਦੇ ਨਾਲ ਪਰਾਂਦੇ ਜਿਹਨਾ ਦੇ ਰਾਤੀਂ ਯਾਰ ਵਿਛੜੇ
singer- Gurdas Mann
ਤੁਸਾਂ ਲੰਘ ਜਾਣਾ ਓ ਸਾਨੂ ਟੰਗ ਜਾਣਾ ,
ਤੁਸੀਂ ਆਉਣਾ ਨਈ ਕਿਸੇ ਨੇ ਸਾਨੂ ਲਾਹੁਣਾ ਨਈ,
ਓ ਟੰਗੇ ਰਿਹੰਦੇ ਕਿੱਲੀਆਂ ਦੇ ਨਾਲ ਪਰਾਂਦੇ ਜਿਹਨਾ ਦੇ ਰਾਤੀਂ ਯਾਰ ਵਿਛੜੇ
Next word is- ਪਰਾਂਦਾ
31 Jan 2013
writer......debi 22
ਗੂੜੀ ਤੇਰੇ ਬੁੱਲਾਂ ਦੀ ਦੰਦਾਸੇ ਨਾਲ ਸਾਂਝ, ਕਰੇ ਗੱਲ੍ਹ ਉੱਤੇ ਤਿਲ ਸਰਦਾਰੀ ਮਿੱਤਰਾਂ ਦਾ ਸਾਹ ਰੁਕਦਾ ਵੇਖ ਗੁੱਤ ਦੀ ਪਰਾਂਦੇ ਨਾਲ ਯਾਰੀ
ਅਗਲਾ ਸ਼ਬਦ: ਸਾਹ
31 Jan 2013
kaler kanth
tere pyar da charh gaya rang mainu uss rabb to ikko mang mainu main paayi jaava baat ishq di paayi jaava baat ishq di teithon pare hungare jaa mainu ehne hi saah chahide jo tere naal guzaar jaan
nxt -- ISHQ
31 Jan 2013
debi 22
ਤੂੰ ਜਿੱਦਾਂ ਮਰਜ਼ੀ ਪਰਖ਼ ਕੁੜੇ ਕਦ ਇਸ਼ਕ ਡਰੇ ਕਸਵੱਟੀ ਤੋਂ ਚੰਗਾ ਨੀ ਖਾਲੀ ਹੱਥ ਮੁੜਨਾਂ ਆ ਕੇ ਮਿੱਤਰਾਂ ਦੀ ਹੱਟੀ ਤੋਂ ਤੂੰ ਦਿਲ ਲੈ ਜਾ ਜਾਂ ਸਿਰ ਲੈ ਜਾ ਮਰਜ਼ੀ ਦਾ ਲਾ ਕੇ ਭਾਅ ਅੜੀਏ ਨੀ ਤੇਰੇ ਯਾਰ ਨਗੀਨੇ ਵਰਗੇ ਨੇ ਤੂੰ ਮੁੰਦਰੀ ਵਿੱਚ ਜੜਾ ਅੜੀਏ |
ਅਗਲਾ ਸ਼ਬਦ : ਮੁੰਦਰੀ

Yoy may enter 30000 more characters.
31 Jan 2013
Kamal Heer
Vekh vekh chann jiha GABHROO rajdi na akh mutiyaar dee
Oye zulfan de chhaven suttey yaar nu chunni de palle na jhal maardi
Agla shabad: MUTIYAAR
Vekh vekh chann jiha GABHROO rajdi na akh mutiyaar dee
Oye zulfan de chhaven suttey yaar nu chunni de palle na jhal maardi
Agla shabad: MUTIYAAR
Yoy may enter 30000 more characters.
31 Jan 2013
nachhatar gill
ਕੋਈ ਮੁਟਿਆਰ ਕਦੋਂ ਕਰ ਕੇ ਪਿਆਰ . ਵਾਦੇ ਕਰ ਕੇ ਹਜਾਰ ... ਕਰ ਕੇ ਹਜਾਰ .. ਲਾਉਂਦੀ ਏ ਲਾਰੇ .. ਓਦੋਂ ਟੁੱਟਦੇ ਨੇ ਤਾਰੇ ਅਗਲਾ ਸ਼ਬਦ : ਤਾਰੇ / ਤਾਰਾ
31 Jan 2013
debi 22
ਜਿਸ ਦਿਨ ਦੇ ਚੰਗੇ ਪਾਸੇ ਨੂੰ ਹਾਲਾਤ ਬਦਲ ਗਏ ਸੱਜਣਾ ਦੇ, ਅਸੀ ਲੋਕਾਂ ਕੋਲੋ ਸੁਣਿਆ ਏ ਖਿਆਲਾਤ ਬਦਲ ਗਏ ਸੱਜਣਾਂ ਦੇ, ਕੱਲ ਹੋਰ ਕਿਹਾ ਅੱਜ ਹੋਰ ਕਹਿਣ ਬਿਆਨਾਤ ਬਦਲ ਗਏ ਸੱਜਣਾਂ ਦੇ, ਹੁਣ ਦਿਨੇ ਚੜਉਦੇ ਤਾਰੇ ਨੇ ਦਿਨ ਰਾਤ ਬਦਲ ਗਏ ਸੱਜਣਾਂ ਦੇ, ਅਸੀ ਆਪਣਿਆ ਤੋ ਹੋਰ ਹੋਏ ਕਈ ਹੌਰ ਤੋ ਆਪਣੇ ਹੋ ਗਏ ਨੇ, ਹੁਣ "ਦੇਬੀ" ਫੈ਼ਸ਼ਨ ਵਾਗੂ ਹੀ ਅੰਗ ਸਾਕ ਬਦਲ ਗਏ ਸੱਜਣਾ ਦੇ...
Next word is : ਸੱਜਣਾ

??
ਸੱਜਣ ਰੂਸਗੇ ਟੁੱਟਗੀ ਯਾਰੀ .. ਦੁਸ਼ਮਨ ਹੋਗੀ ਦੁਨਿਆ ਸਾਰੀ .. ਕਿਹਨੂੰ ਦਸਿਏ ਦਿਲ ਦਾ ਹਾਲ ਨਸੀਬ ਸਾਡੇ ਲਿਖੇ ਰੱਬ ਨੇ ਕੱਚੀ ਪੇੰਸਿਲ ਨਾਲ ਅਗਲਾ ਸ਼ਬਦ: ਹਾਲ
31 Jan 2013
Kithe oh din te kithe aah din ni,
bade berukh jehe tere bin ni,
hun chithiyan pa pa puchhdi ae,
kite aa k v tak layi,
HAAL-chaal ta thik jeha,
par pehla warga nai..
Next word:-Din
Kithe oh din te kithe aah din ni,
bade berukh jehe tere bin ni,
hun chithiyan pa pa puchhdi ae,
kite aa k v tak layi,
HAAL-chaal ta thik jeha,
par pehla warga nai..
Next word:-Din
Yoy may enter 30000 more characters.
31 Jan 2013
Copyright © 2009 - punjabizm.com & kosey chanan sathh