Home > Communities > Punjabi Boli > Forum > messages
ਪੰਜਾਬੀ ਭਾਸ਼ਾ ਦੇ ਕੁੱਲ 41 ਲਿੱਪੀ ਚਿੰਨ੍ਹ ਹਨ...। ੳ,ਅ, ੲ ਤਿੰਨ ਸਵਰ ਹਨ...ਉ,ਊ,ਓ,ਅ,ਆ,ਐ,ਔ,ਏ,ਇ,ਈ 10 ਸਵਰ ਧੁਨੀਆਂ ਹਨ.... ਬਿੰਦੀ, ਟਿੱਪੀ, ਅੱਧਕ 3 ਲਗਾਖਰ ਹਨ... ਹੋਰ ਕੀ ਪੁੱਛਣਾ ਵੀਰ ?
26 Jul 2011
swal
kis town nu punjab da cellefornia kehnde ne?
04 Aug 2011
ਹਰਿੰਦਰ ਬਾਈ ਥੋੜੀ ਜੇਹੀ ਕਮੀ ਰਹ ਗਈ.... ਪੰਜਾਬੀ ਵਿਚਲੇ 3 ਦੁੱਤ ਅਖਰਾਂ ਨੂੰ ਤੁਸੀਂ ਭੁੱਲ ਗਏ... ਇਸ ਤਰ੍ਹਾਂ ਪੰਜਾਬੀ ਵਿਚ 35 ਅਖਰ, 6 ਨਵੇਂ ਅਖਰ, 10 ਲਾਗ੍ਹਾਂ, 3 ਲਾਗਾਖਰ ਤੇ 3 ਦੁੱਤ ਅਖਰ ਨੇ ਮਤਲਬ ਕੁੱਲ 57 ਚਿੰਨ ਹੋ ਗਏ...
12 Aug 2011
California of Punjab
Abohar is known as the "California of Punjab" for its rich soil, good irrigation sources, and particularly for the production of kinnow, a fruit of the orange family.
I am participating first time. Am i right????
28 Sep 2011
kuldep Manak da asli nam ki ha?
10 Dec 2011
first name of Kuldeep manak was Latif Mohammad.
11 Dec 2011
ਤੁਹਾਡਾ answer ਬਿਲਕੁਲ ਠੀਕ ਹੈ/
next quetion ਤਾ put ਕਰ ਦੋ//
ਤੁਹਾਡਾ answer ਬਿਲਕੁਲ ਠੀਕ ਹੈ/
next quetion ਤਾ put ਕਰ ਦੋ//
ਤੁਹਾਡਾ answer ਬਿਲਕੁਲ ਠੀਕ ਹੈ/
next quetion ਤਾ put ਕਰ ਦੋ//
ਤੁਹਾਡਾ answer ਬਿਲਕੁਲ ਠੀਕ ਹੈ/
next quetion ਤਾ put ਕਰ ਦੋ//
Yoy may enter 30000 more characters.
12 Dec 2011
Capital city of undivided Punjab ??
12 Dec 2011
Mere khyal anusaar LAHORE was the capital of undivided PUNJAB...
Is it right answer?
Je sahi hai taan agla swaal hai k
Punjab 'ch SEX RATIO kee hai?
in other words how many females per 1000 males are in Punjab ?
Mere khyal anusaar LAHORE was the capital of undivided PUNJAB...
Is it right answer?
Je sahi hai taan agla swaal hai k
Punjab 'ch SEX RATIO kee hai?
in other words how many females per 1000 males are in Punjab ?
Yoy may enter 30000 more characters.
12 Dec 2011
2011 ਦੀ ਜਨ ਗਣਨਾ ਦੇ ਅਨੁਸਾਰ ਪੰਜਾਬ ਵਿਚ 1000 ਲੜਕਿਆ ਦੇ opssite
893 ਲੜਕੀਆ ਹਨ ,,
2011 ਦੀ ਜਨ ਗਣਨਾ ਦੇ ਅਨੁਸਾਰ ਪੰਜਾਬ ਵਿਚ 1000 ਲੜਕਿਆ ਦੇ opssite
893 ਲੜਕੀਆ ਹਨ ,,
ਪੰਜਾਬੀ ਬੋਲੀ ਕਿਨਾ ਦੋ ਬੋਲੀਆ ਦੇ ਮੇਲ ਤੋ ਹੋਂਦ ਵਿਚ ਆਈ ਹੈ?

13 Dec 2011