ਨਹੀ ਜੀ ਪੰਜਾਬੀ ਨੂ ਆਪਣੇ ਅਸਲੀ ਰੂਪ ਵਿਚ ਆਨ ਲਈ ਬਹੂਤ ਸਾਲ
ਲਗੇ ਹਨ . ਇਹ ਯੂਰੂਪ asia ਦੇ ਭਾਸਾ ਪਰਿਵਾਰ ਵਿਚੋ ਆਈ ਹੈ
ਯੂਰੂਪ asia ਵਿਚੋ ਆਰਿਆ ਭਾਸਾ ਪਰਿਵਾਰ ਹੋਂਦ ਵਿਚ ਆਇਆ ਤੇ
ਆਰਿਆ ਭਾਸਾ ਪਰਿਵਾਰ ਵਿਚੋ ਭਾਰਤੀ- ਇਰਾਨੀ .ਭਾਰਤੀ- ਇਰਾਨੀ ਵਿਚੋ ਭਾਰਤੀ
ਆਰਿਆ ਭਾਸਾ ਤੇ ਇਸ ਵਿਚੋ ਵੈਦਿਕ -ਸੰਸਕ੍ਰਿਤ ਤੇ ਇਸ ਵਿਚੋ ਪ੍ਰਕਿਰਤਾ ਤੇ ਪ੍ਰਕਿਰਤਾ ਵਿਚੋ ਅਪ੍ਰਨ੍ਸ਼ ਤੇ ਇਸ ਵਿਚੋ ਸ਼ੋਰ੍ਸ਼ਾਨੀ ਤੇ ਪੇਸ਼ਾਚੀ ਫਿਰ ਇਹਨਾ ਦੋਨਾ ਵਿਚੋ ਕੇਕਾਈ ਅਤੇ ਟਕੀ ਭਾਸਾ ਪੈਦਾ ਹੋਈ ਫਿਰ ਇਹਨਾ ਦੋਨਾ ਵਿਚੋ ਪੰਜਾਬੀ ਭਾਸਾ ਆਪਣੇ ਅਸਲੀ ਰੂਪ ਵਿਚ ਆਈ