|
|
 |
 |
 |
|
|
|
|
|
| Home > Communities > Punjabi Boli > Forum > messages |
|
|
|
|
|
|
|
|
|
ਸਾਡਾ ਦੇਸ਼ ਤਰੱਕੀ ਕਿਉਂ ਨਹੀ ਕਰਦਾ? ਕਿਉਂਕਿ 1. ਲੋਕ ਬਿਸਕੁਟ ਚਾਹ ਚ ਡੁਬੋ ਕੇ ਨੀ ਖਾਣੋ ਹਟਦੇ 2. ਕੰਮ ਛੱਡ ਕੇ ਜਹਾਜ਼ ਦੇਖਣੋ ਨੀ ਹਟਦੇ 3. ਫੋਨ ਤੇ ਹੋਰ ਫਿਰ ਹੋਰ ਕਰਨੋ ਨੀ ਹਟਦੇ 4. ਪਾਣੀ ਵਿੱਚ ਰੋੜੇ ਮਾਰਨੋ ਨੀ ਹਟਦੇ 5. ਸਾਇਕਲ ਤੇ ਬੈਠ ਕੇ ਗਾਣੇ ਗਾਉਣੋ ਨੀ ਹਟਦੇ 6. 1100 ਸੈਟ ਲੈ ਕੇ ਟੋਨਾਂ ਬਜਾਉਣੋ ਨੀ ਹਟਦੇ 7. ਦੂਜੇ ਦੇ ਕੰਮ'ਚ ਲੱਤ ਫਸਾਉਣੋ ਨੀ ਹਟਦੇ 8. ਮਾੜੇ ਕੰਮ ਕਰਨੋ ਨੀ ਹਟਦੇ ਤੇ ਮਾੜੇ ਬੰਦਿਆਂ ਦਾ ਸਾਥ ਦੇਣੋ ਨੀ ਹਟਦੇ 9. ਤੈਨੂੰ ਕੀ ਤੈਨੂੰ ਕੀ ਕਹਿਣੋਂ ਨੀ ਹਟਦੇ.._____
|
|
23 Jan 2011
|
|
|
|
|
|
|
ਕਹਿੰਦੀ ਹਮਾਰੇ ਚੰਡ੍ਹੀਗੜ ਕਾ ਰੋਜ ਗਾਰਡਨ ਤੁਮਾਰੇ ਮੋਟਰ ਕੇ ਬਾਗ ਸੇ ਬੜੀਆ ਹੈ _____
ਸੁਣ ਕੁੜੀਏ ਗਾਰਡਨ ਤੇਰੇ ਬਾਪੂ ਦਾ ਨੀ ਮੋਟਰ ਆਲਾ ਬਾਗ ਸਾਡੀ ਜੱਦੀ ਜਮੀਨ ਚ੍ਹ ਆ_____
|
|
23 Jan 2011
|
|
|
|
|
Santa: oye banta machli khayega? Banta:nahi yaar usme kaante hote hain.
Santa: oye chadd yaar, chappal pahen k kha lena.
|
|
25 Jan 2011
|
|
|
|
|
santa:
jadon meri navi navi shadi hoi menu meri biwi ini sohni lagdi c k dil karda c kha hi jawan. Friend: aur ab???
Santa: kha hi jaanda te changa c
|
|
25 Jan 2011
|
|
|
|
|
Santa g ka ghora race main sbse peechay tha,
kisi ne poocha:
Santa apka ghora konsa hai?
Santa:O dekh jinnay sareyan nu
agay laya hoya ae.
|
|
25 Jan 2011
|
|
|
|
|
|
|
Punjabi Boys ka Girls ko PROPOSE kerny ka style:
Pipal da boota howey.......
Gannay da ras howey....... .
Jay mera wass howey....... ..
Rab di Qasam....... .
Teri Maa meri saas howey.......
|
|
25 Jan 2011
|
|
|
|
|
Santa- Bebe m chandigadh ch computer chalana sikh lavan.
Bebe- Putter sikh tan le per chandigadh ch bheed bahut hundi h kite thok na dein..
|
|
25 Jan 2011
|
|
|
|
|
boy:
sohniye tenu padan di lod nhi. tenu ek ek parchi fadawange. rakh mitra te yakeen tere 100 cho 100 number dwawange.
girl:
dafa ho pare! pichhle saal tere yakeen te me befikar hoke aayi c. pepar c mera chemistry da te mainu parchi histri di fadayi c.
|
|
25 Jan 2011
|
|
|
|
|
ਕਾਕੀ ਕਾਕੀ ਹਾਂ ਬੇਬੇ
ਫ਼ਕ ਦੀ ਚੀਨੀ ਨਾ ਬੇਬੇ
ਝੂਠ ਬਕਦੀ ਨਾ ਬੇਬੇ
ਲਾਵਾਂ ਜੁੱਤੀ ਨਾ ਬੇਬੇ
ਖੋਲ ਬੂਥਾ ਹਾ ਹਾ ਹਾ ਹਾ
|
|
25 Jan 2011
|
|
|
|
|
Ek waari ek baba bus wich ek kuri nu jappi pa lenda h..
Kuri kehendi h wat r u doing..?
Baba kehnda h "kismat de naal milda kamliye pyaar buzurga da..'
|
|
25 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|