Punjabi Boli
 View Forum
 Create New Topic
  Home > Communities > Punjabi Boli > Forum > messages
Showing page 55 of 84 << First   << Prev    51  52  53  54  55  56  57  58  59  60  Next >>   Last >> 
gurmit singh
gurmit
Posts: 3
Gender: Male
Joined: 10/May/2011
Location: Seattle
View All Topics by gurmit
View All Posts by gurmit
 
Pandit Ji

Ek Pundit Ji nu loose-motion lag gayee te oh doc kol gaye.

Pundit: doc saab, kal nu mein ek viah karauna hai..loose motion dee koi davaee deo.

Doc: Ah lao golian te 2 2 ghantey baad le leo.

Pundit: Koi parhej doc saab..

Doc: Koi parhej naheen, bas Sankh na vajaio.

 

09 May 2011

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਇਕ ਹਾਥੀ ਤਲਵਾਰ ਚੁੱਕੀ ਜਾਂਦਾ ਸੀ,
ਕੀੜੀ ਨੂੰ ਵੇਖ ਕੇ ਓਸਨੇ ਤਲਵਾਰ ਸੁੱਟ ਦਿੱਤੀ,
ਕੀੜੀ : ਤੂੰ ਤਲਵਾਰ ਕਿਓਂ ਸੁੱਟ ਦਿੱਤੀ..?
ਹਾਥੀ : " ਤਕ ਕੇ ਤੇਰਾ ਹੁਸਨ ਗੋਰੀਏ ਹਥੋਂ ਹਥਿਆਰ ਗਾਏ....!!"

 

happy20

26 May 2011

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

2 ਪੇਂਡੂ ਜਨਾਨੀਆ ਬਸ
ਸ੍ਟੈੰਡ ਤੇ ਲੜ ਪਈਆ

ਪਹਿਲੀ:-"ਓਏ! ਮੈਂ ਇਕ ਥ੍ਪੜ ਮਾਰਿਆ ਨਾ,
ਅਮਰੀਕਾ ਡਿਗੇਗੀ ਜਾ ਕੇ ਹਾ!

ਦੂਜੀ :-ਓਏ. ਮੈਂ ਇਕ ਥ੍ਪ੍ੜ ਮਾਰਿਆ ਨਾ ਕੈਨਡਾ ਜਾ ਡਿਗੇਗੀ,

ਇਕ ਬਜੁਰਗ ਕੋਲ ਖੜਾ ਕਹੰਦਾ :-ਭੇਣ ਜੀ ਆ ਨਿੱਕੀ ਜੀ ਮੁੱਕੀ
ਮਾਰਿਓ ਮੈਂ
ਨਾਲ ਦੇ ਪਿੰਡ ਜਾਣਾ ਏ.

26 May 2011

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਇਕ ਬਚਾ ਆਪਣੀ ਮਮੀ ਤੋ ਕੁੱਟ ਖਾਨ ਤੋ ਬਾਅਦ :
ਬਚਾ : papa ਕਦੇ ਤੁਸੀਂ ਜੰਗਲ ਗਏ ਹੋ ?
papa : ਨਹੀਂ ਬੇਟਾ.!
ਬਚਾ : ਫੇਰ ਤੁਸੀਂ ਇੰਨੀ ਖਤਰਨਾਕ ਚੀਜ਼ ਕਿਥੋ ਲੈ ਕੇ ਆਏ ਹੋ ....?????

26 May 2011

D K
D
Posts: 382
Gender: Male
Joined: 08/May/2010
Location: chandigarh
View All Topics by D
View All Posts by D
 

ਇੱਕ ਵਾਰ ਇਕ Teacher class

ਨੂੰ ਕਹਿੰਦੀ ਕੀ English ਵਿਚ

'My Teacher' ਦਾ essay ਲਿਖੋ....
...
ਥੋੜੇ ਚਿਰ ਬਾਅਦ ਇਕ ਮੁੰਡੇ ਨੇ ਪੁਛਿਆ ...

ਮੈਡਮ ਜੀ 'ਨਿਰੀ ਅੱਗ' ਨੂੰ

ਇੰਗਲਿਸ਼ ਚ ਕੀ ਕਹਿੰਦੇ ਨੇ__


happy03

26 May 2011

Baljeet  Singh
Baljeet
Posts: 28
Gender: Male
Joined: 27/Jun/2011
Location: gidderbaha
View All Topics by Baljeet
View All Posts by Baljeet
 
ਟਮਾਟਰ ਖਾਓ..

ਏਕ ਭਿਖਰੀ ਨੇ ਬਸ ਸਟੈਡ ਤੇ ਖੜੇ ਬੰਦੇ ਨੂੰ ਕਿਹਾ ,
“ਸਾਹਬ 2 ਦਿਨ ਤੋਂ ਭੁਖਾ ਵਾਂ,ਮੈਂਨੂੰ 5 ਰੁਪਏ ਦੇ ਦੋ, ਰੋਟੀ ਖਾਣ ਵਾਸਤੇ.”
ਬੰਦਾ ਬੋਲਿਆ,“ਟਮਾਟਰ ਖਾਓ !”
ਭਿਖਾਰੀ ਥੋੜਾ ਹੈਰਾਨ ਹੋਕੇ ਕ‌ਹ‌ਿਨ ਲੱਗਾ ਸਰ, ਰੋਟੀ ਸਸਤੀ ਹੈ, ਟਮਾਟਰ 40 ਰੁਪਏ ਕਿਲੋ ਨੇ .
ਬੰਦਾ ਫੇਰ ਬੋਲਿਆ,“ਟਮਾਟਰ ਖਾਓ !”
ਭਿਖਾਰੀ,“ਠੀਕ ਹੈ ਜਨਾਬ ਫੇਰ ਟਮਾਟਰ ਵਾਸਤੇ ਹੀ ਦੇ ਦੋ 5 ਰੁਪਏ.”
ਬੰਦਾ ਫੇਰ ਗੁੱਸੇ ਚ ਬੋਲਿਆ,“ਆਪਣਾ ਟਮਾਟਰ ਖਾਓ!”
ਕੋਲ ਖੜਾ ਬੰਦਾ,ਭਿਖਾਰੀ ਨੂੰ ਬੋਲਿਆ,“ਇਹ ਬੰਦਾ ਤੋਤਲਾ ਹੈ,ਇਹ ਕਿਹ ਰਿਹਾ ਹੈ ਕੇ,ਕਮਾ ਕਰ ਖਾਓ .”

30 Jun 2011

Gulwinder Singh
Gulwinder
Posts: 9
Gender: Male
Joined: 04/Aug/2011
Location: abohar
View All Topics by Gulwinder
View All Posts by Gulwinder
 
Cyclone

Ikk var santa bank ch Job lai interview den gya

chairman :- what is cyclone

 

santa:- it is a small loangiven by bank to purchase cycle

 

 

06 Aug 2011

Gulwinder Singh
Gulwinder
Posts: 9
Gender: Male
Joined: 04/Aug/2011
Location: abohar
View All Topics by Gulwinder
View All Posts by Gulwinder
 
Dying

Santa msg his wife...

Hi what are you doing Darling

wife:- i am dying

santa jumps wid joy but types-

oh...my dear..how can i live without you

 

wife:- u idiot...i m dying my hair

santa...bloody english

06 Aug 2011

Gulwinder Singh
Gulwinder
Posts: 9
Gender: Male
Joined: 04/Aug/2011
Location: abohar
View All Topics by Gulwinder
View All Posts by Gulwinder
 
Shadi

S.H.A.D.I. Fullform

S= shanti bhang

 

H= himmat khatam

 

A= azadi smapt

 

D= Dimag khrab

 

I= imtihaan shurru

 

so....

jiski hui hai jhelo

 

jiski nahi hui socho....

06 Aug 2011

Gulwinder Singh
Gulwinder
Posts: 9
Gender: Male
Joined: 04/Aug/2011
Location: abohar
View All Topics by Gulwinder
View All Posts by Gulwinder
 
Kala Dhan

mere sharabi dosto....

 

videsh se kala dhan vaps aya to....

 

beer = 15 rs

 

Vodka=85 rs

 

whisky= 75 rs

 

soda = 2 rs main mil sakta hai

 

so plzz sport..baba ramdev

06 Aug 2011

Showing page 55 of 84 << First   << Prev    51  52  53  54  55  56  57  58  59  60  Next >>   Last >> 
Reply