|
 |
 |
 |
|
|
Home > Communities > Punjabi Boli > Forum > messages |
|
|
|
|
|
|
|
ਸੌ ਸੁਨਿਆਰ ਦੀ 'ਤੇ ਇੱਕ ਲੁਹਾਰ ਦੀ
|
|
01 Nov 2010
|
|
|
|
ਚੋਰ ਉਚੱਕਾ ਚੇਧਰੀ, ਤੇ ਗੁੰਡੀ ਰੰਨ ਪ੍ਰਧਾਨ
|
|
01 Nov 2010
|
|
|
|
ਗਧੇ ਨੂੰ ਵੀਹ ਕੋਹ, ਤੇ ਘੁਮਿਆਰ ਨੂੰ ਤੀਹ ਕੋਹ
|
|
01 Nov 2010
|
|
|
|
ਨੌਂ ਸੌ ਚੂਹੇ ਖਾਕੇ, ਬਿੱਲੀ ਹੱਜ ਨੂੰ ਚੱਲੀ
|
|
01 Nov 2010
|
|
|
|
ਗੱਲ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ ਮੈਂ ਤੈਨੂੰ ਪਿੰਡੋਂ ਕਢਾਉਂਦੀ ਹਾਂ { ਸੋਚ ਸਮਝ ਕੇ ਬੋਲਣ ਦੀ ਮਹੱਤਤਾ}
|
|
01 Nov 2010
|
|
|
|
|
ਇਕ ਹੋ ਜਾਏ ਕਮਲਾ ਤਾਂ ਸਮਝਾਏ ਵੇਹੜਾ, ਵੇਹੜਾ ਹੋ ਜਾਏ ਕਮਲਾ ਤਾਂ ਸਮਝਾਏ ਕੇਹੜਾ....
|
|
02 Nov 2010
|
|
|
|
ਸ਼ੁਕਰੀਆ ਮਿੱਤਰੋ ਤੁਸੀਂ ਮੇਰੀ ਨਿਮਾਣੀ ਜਿਹੀ ਕੋਸ਼ਿਸ਼ ਨੂੰ ਐਨਾਂ ਭਰਵਾਂ ਹੁੰਗਾਰਾ ਦਿੱਤਾ , ਜੀਹਦੇ ਘਰ ਦਾਨੇ ਓਹਦੇ ਕਮਲੇ ਵੀ ਸਿਆਣੇ |
|
|
02 Nov 2010
|
|
|
|
ਉਠਿਆ ਨਾ ਜਾਵੇ , ਫਿੱਟੇ ਮੁੰਹ ਗੋਡਿਆਂ ਦਾ
ਉਠਿਆ ਨਾ ਜਾਵੇ , ਫਿੱਟੇ ਮੁੰਹ ਗੋਡਿਆਂ ਦਾ
|
|
02 Nov 2010
|
|
|
|
ਲਾਹੋਰ ਦੇ ਸ਼ੋਕੀਨ , ਬੋਝੇ 'ਚ ਗਾਜਰਾਂ
|
|
02 Nov 2010
|
|
|
|
ਉਖਲੀ ਵਿੱਚ ਸਿਰ ਦਿੱਤਾ ਤਾਂ ਮੋਹਲਿਆਂ ਦਾ ਕੀ ਡਰ
|
|
02 Nov 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|