|
|
 |
 |
 |
|
|
|
| Home > Communities > Punjabi Boli > Forum > messages |
|
|
|
|
|
|
|
|
|
ਵੇਹੜੇ ਆਈ ਜੰਨ ਬਿੰਨੌ ਕੁੜੀ ਦੇ ਕੰਨ
means at a time koyi kam karna
22 ji main sare persons nu request karda han ki akhana likhan de naal naal osda matlab ve samjavo
|
|
05 Nov 2010
|
|
|
|
|
Ander howe sach taan kothe chadke nach, means. Sach nu koi dar nhi hunda
|
|
05 Nov 2010
|
|
|
|
|
|
|
ਹਿੰਗ ਲੱਗੇ ਨਾ ਫਟਕੜੀ ਰੰਗ ਚੋਖੇ ਦਾ ਚੋਖਾ
ਮਤਲਬ ਘਟ ਲਾਗਤ ਵਿਚ ਮੁਨਾਫਾ ਜਿਆਦਾ
|
|
05 Nov 2010
|
|
|
|
|
ਬਾਹਲੀ ਕਾਹਲੀ ਦੋ ਵਾਰ ਜਾਂਦੀ ਆ
ਮਤਲਬ -ਕਾਹਲੀ ਨਾਲ ਕੀਤਾ ਕੰਮ ਸਿਰੇ ਨਹੀਂ ਚੜਦਾ |
|
|
05 Nov 2010
|
|
|
|
|
|
|
ਕੁਛੜ ਕੁੜੀ ਤੇ ਸ਼ਹਿਰ ਢਿਣਡੋਰਾ
ਮਤਲਬ - ਜਿਸ ਚੀਜ ਨੂੰ ਲਭ ਰਹੇ ਹੋਵੋ ਓਹ ਤੁਹਾਡੇ ਕੋਲ ਜਾ ਤੁਹਾਡੇ ਹਥ ਵਿਚ ਹੀ ਪਈ ਹੈ
|
|
05 Nov 2010
|
|
|
|
|
ਸੋਹ ਸੁਨਾਰ ਦੀ ਇਕ ਲੋਹਾਰ ਦੀ
ਮਤਲਬ - kafi kujh kahe jan te ik gal karke sariya gallan da nabherra kar dena
|
|
06 Nov 2010
|
|
|
|
|
ਉੱਖਲ ਪੁੱਤ ਨਾਂ ਜੰਮੇ , ਧੀ ਅੰਨੀ ਚੰਗੀ
|
|
07 Nov 2010
|
|
|
|
|
ਕੋਈ ਫਿਰੇ ਨਥ ਕਢਾਉਣ ਨੂੰ ...
ਕੋਈ ਫਿਰੇ ਨੱਕ ਵਢਾਉਣ ਨੂੰ .....
ਕੋਈ ਫਿਰੇ ਨਥ ਕਢਾਉਣ ਨੂੰ ...
ਕੋਈ ਫਿਰੇ ਨੱਕ ਵਢਾਉਣ ਨੂੰ .....
|
|
08 Nov 2010
|
|
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|