Home > Communities > Anything goes here.. > Forum > messages
Ajj sara din free c is lai Hollywood Movies dekda reha......................
23 Oct 2010
aaj bahut dina baad Dairy likh reha hain.... IPCL (Live on DD Sport In Luckhnow) Karke time nahi mil reha c.... but aaj kuch time milya ta apne Punjabizm dosta de yaad aa gayi....
U.P. vich Punjab vargi moj nahi ..... khaan nu sirf Chawal te Dal .... kine din ho gaye ghar da khana nahi milya ....
" Mera Maa De Hathh Diya Pakiyan Rotiyan Khaan Nu Bada E Dil Karda "
25 Oct 2010
Ajj Mitra De Aaye Hai Sanu Call Jallander To.....................................
26 Oct 2010
ਤਰਸਯੋਗ ਹੈ ਉਸ ਕੌਮ ਦੀ ਹਾਲਤ ਜੋ ਸਿਰਫ਼ ਜਨਾਜ਼ੇ ਨਾਲ ਜਾਂਦੀ ਹੋਈ ਹੀ ਆਵਾਜ਼ ਬੁਲੰਦ ਕਰਦੀ ਹੈ ਅੱਗੇ ਪਿੱਛੇ ਨਹੀ, ਆਪਣੀ ਬਰਬਾਦੀ ਤੋਂ ਇਲਾਵਾ ਕਦੇ ਵੀ ਵਧ ਚੜ ਕੇ ਗੱਲ ਨਹੀਂ ਕਰਦੀ ਅਤੇ ਸਿਰਫ਼ ਉਦੋਂ ਹੀ ਬਗਾਵਤ ਕਰੇਗੀ, ਜਦੋਂ ਇਸ ਦੀ ਗਰਦਨ ਤਲਵਾਰ ਤੇ ਤੱਖਤੇ ਵਿਚਕਾਰ ਕੱਟ ਜਾਣ ਲਈ ਪਈ ਹੋਵੇ
(ਖ਼ਲੀਲ ਜਿਬਰਾਨ)
28 Oct 2010
"ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ"
"ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ"
"Anknown"
"ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ"
"ਜਿਹੜਾ ਔਖੇ ਵੇਲੇ ਖੜਜੇ ਯਾਰ ਤਾਂ ਉਹਨੂੰ ਕਹਿੰਦੇ ਨੇ,
ਜੋ ਪਾਣੀ ਵਾਂਗ ਪਵਿਤਰ ਪਿਆਰ ਤਾਂ ਉਹਨੂੰ ਕਹਿੰਦੇ ਨੇ"
"Anknown"
Yoy may enter 30000 more characters.
29 Oct 2010
new
ਜਿਹਨਾ ਨੇ ਵੀ ਦਿਲੀ ਡਾਇਰੀ ਤੇ ਵਿਸਿਤ ਪਾਈ ਹੈ ਓਹਨਾ ਦਾ ਬਹੁਤ ਬਹੁਤ ਧਨਵਾਦ
ਪਰ ਜਿਨਾ ਸਹਯੋਗ ਮਿਲਣਾ ਚਾਹਿਦਾ ਸੀ ਓਹ ਨਹੀ ਮਿਲਯਾ .......
ਦੁਬਾਰਾ ਬੇਨਤੀ ਕਰਦੇ ਹਾ ਕਿ ਆਪਣੀ ਰੋਜਾਨਾ ਦੇ ਵਿਚਾਰ ਪੋਸਟ ਕਰਨ ਦੀ ਕਿਰਪਾਲਤਾ ਕਰੋ ਜੀ .....
ਜਿਹਨਾ ਨੇ ਵੀ Daily Dairy ਤੇ Visit ਕੀਤੀ ਹੈ ਓਹਨਾ ਦਾ ਬਹੁਤ ਬਹੁਤ ਧਨਵਾਦ

14 Nov 2010
Shopping for the winters... :P
14 Nov 2010
kuknus........
ajj fer man beimaan.........college to bunk...........dressing change krk arm di.....hun favourite playlist play ho rhi a bs...........just killing time........nothing else.....
17 Nov 2010
Main pichle Friday ton marriages attend kar reha han.
kal v main Ganganagar gaya c. Mere frnd di marriage c te aci (mere frnds) saryan ne othe bhut enjoy kita ...........
rab eh khushian da din sab de ghar le ke aave....
17 Nov 2010
Copyright © 2009 - punjabizm.com & kosey chanan sathh