Anything goes here..
 View Forum
 Create New Topic
  Home > Communities > Anything goes here.. > Forum > messages
Showing page 4 of 4 << First   << Prev    1  2  3  4   Next >>     
RAMANDEEP KAUR BHATTI
RAMANDEEP KAUR
Posts: 215
Gender: Female
Joined: 17/Jan/2011
Location: MUMBAI
View All Topics by RAMANDEEP KAUR
View All Posts by RAMANDEEP KAUR
 
SATSHRIAKAAL JI................MERE SAARE DOSTAAN PYAAREYAAN NU................

JI MAIN HAAN RAMANDEEP KAUR,,,,,,,,,,,,,,,,,,,,

 

TUHADE SAREYAAN DA DHANVAD JO TUSI MENU VI IS TOPIC CH  HISSA PAUN DA MAUKA DE RHE HO....................

 

AJJ HAI,,,,,,,,,,,,,,,,JUICY MONDAY...................

 

JI AJJ OFFICE CH  JYADA  KAM NAI C...........

 

TE HUN MERE GHAR JAAN DA TIME HO GAYA HAI................

 

AJJ BHUT ENJOY KITA PUNJABI GEETAN DI LAHRI CH VI BHUT MAZA AAYA................

 

TE AJJ CHATING BHUT SARE DOSTAAN NAAL KITI...............

 

DIL KHUSH HO GAYA,,,,,,,,,,,,,,,,,

 

KHAO PIYO ASH KARO MITRO...................

 

DIL PAR KISE DA DUKHAYO NA..........................

 

 

28 Feb 2011

Zaufigan Brar
Zaufigan
Posts: 228
Gender: Male
Joined: 08/Nov/2009
Location: ludhiana
View All Topics by Zaufigan
View All Posts by Zaufigan
 

monday!!! bohat sare lectures,,,,,,te end ch party wid friends!!!!

 

hurrayyyy!!!!

28 Feb 2011

Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 

new session is begin....  murge ki phir vahi ek taang.... good luck frnds

 

 

 

( Waheguru g sariyan te nawe session te mehar bharian haath rakho g )

06 Mar 2011

Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 

 

ਲੋ ਜੀ ਹੁਣ ਤੋਂ ਕੋਕ ਬੰਦ ...................

ਲੋ ਜੀ ਹੁਣ ਤੋਂ ਕੋਕ ਬੰਦ ...................

 

20 Feb 2012

Gagan singh
Gagan
Posts: 52
Gender: Male
Joined: 11/Oct/2010
Location: Fazilka
View All Topics by Gagan
View All Posts by Gagan
 

ਸੁਰਜੀਤ ਜ੍ਯਾਨੀ ਜੀ ੧੬੯੨ ਵੋਟਾ ਤੋਂ ਜਿਤ ਗਏ........... ਮੁਬਾਰਕਾਂ ਜੀ

06 Mar 2012

j singh
j
Posts: 2871
Gender: Male
Joined: 18/Nov/2011
Location: beautifull
View All Topics by j
View All Posts by j
 

ਹਾਂ ਜੀ , ਅਜ ਪੰਜਾਬ ਲੋਕਸਭਾ ਦੀਆਂ ਚੋਣਾ ਦਾ ਰਿਜਲਟ ਸੀ, ਸੱਤਾ ਫਿਰ ਮੁੜ ਸ਼ਰੋਮਣੀ ਅਕਾਲੀ ਦਲ ਤੇ ਬੀਜੇਪੀ ਦੇ ਹਥ ਲੱਗੀ ,ਕਈ ਸੁਰਮੇ ਜਿਤੇ, ਕਈ ਹਾਰੇ .....ਪਰ ਸਬ ਤੋਂ ਵੱਦ ਹੇਰਾਨ ਕਰਨ ਵਾਲੀ ਗੱਲ ਏ ਹੋਈ ਕੇ ਮਨਪ੍ਰੀਤ ਬਾਦਲ ਦੀ ਪੀਪੀਪੀ ਦਾ ਖਾਤਾ ਵੀ ਨਹੀ ਖੁਲ ਸਕਿਆ ਓਹ ਅਪਣਿਆ ਦੋ ਸੀਟਾ ਵਿਚੋ ਇਕ ਵੀ ਸੀਟ ਨਹੀ ਜਿੱਤ ਸਕੇ ਘਟੋ ਘਟ ਮਨਪ੍ਰੀਤ ਦੀ ਜਿੱਤ ਦੀ ਤਾਂ ਸਬ ਦੇ ਨਾਲ ਨਾਲ ਅਕਾਲੀ ਦਲ ਨੂ ਵੀ ਉਮੀਦ ਸੀ, ਜਦ ਕੇ ਮਨਪ੍ਰੀਤ ੨੦-੨੨ ਸੀਟਾ ਦੀ ਗੱਲ ਕਰਦੇ ਸਨ ਤੇ ਮੀਡਿਆ ਵਾਲੇ ਵੀ ੩-੪ ਸੀਟਾ ਤਾਂ ਪਕਿਆ ਮੰਨ ਕੇ ਚਲ ਰਹੇ ਸਨ .......ਹੁਣ ਸੋਚਣ ਵਾਲੀ ਗੱਲ ਏ ਹੈ ਕੇ ਸਹੀਦ ਭਗਤ ਸਿੰਘ ਦੇ ਤੇ ਇਨਕਲਾਬੀ ਵਿਚਾਰ ਰਖਣ ਵਾਲੀ ਪੀਪੀਪੀ ਪੂਰੇ ਪੰਜਾਬ ਚ ਇਕ ਵੀ ਸੀਟ ਨਹੀ ਜਿੱਤ ਸਕੀ...........ਕੀ ਲੋਕੀ ਇਨਕਲਾਬ ਨਹੀ ਚਾਹੁਦੇ ਕੁਝ ਨਾਵਾ ਨਹੀ ਚਾਹੁਦੇ ......ਯਾ ਫਿਰ ਇਸ ਨੂ ਪੀਪੀਪੀ ਦਾ ਇਕ ਪੁਲੀਟੀਕਲੀ ਸਟੰਟ ਸਮਝ ਕੇ ਤੇ ਸੁਖਬੀਰ ਬਾਦਲ ਕੋਲੋ ਬਦਲੇ ਦੀ ਭਾਵਨਾ ਸਮਝੇ ਅਨ ਦੇਖਿਆ ਅਨ ਸੁਣਿਆ ਕਰ ਦਿਤਾ ......ਚਾਰ ਬਾਰ  ਏਮ ਏਲ ਏ ਤੇ ਖਜਾਨਾ ਮੰਤਰੀ ਬਣਨ ਵਾਲੇ ਦੀ ਏਨੀ ਬੁਰੀ ਹਾਰ.........ਮੇਰੀ ਤੇ ਸਮਝ ਤੋਂ ਬਾਹਰ ਹੈ ...........ਹੁਣ ਤੁਸੀਂ ਆਪਣੇ ਵਿਚਾਰ ਦਸੋ .............

06 Mar 2012

Lakhvir Singh
Lakhvir
Posts: 52
Gender: Male
Joined: 20/Jul/2011
Location: Malerkotla
View All Topics by Lakhvir
View All Posts by Lakhvir
 

SSA sareya nu ji....
mai tan Ji PSPCL di tyaari ker reha han....24th nu exam hai...!!!

nale2 books hor vi padh reha han...
1. The Magic of Thingking BIG

2. Tough times never last but tough people do

 

try them....bahut hi vadia ne !!! 

16 Mar 2012

Showing page 4 of 4 << First   << Prev    1  2  3  4   Next >>     
Reply