Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 2 << Prev     1  2  Next >>   Last >> 
Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 
ਰੱਬ ਕਰਕੇ ਬਣੇ ਤੂੰ ਵੀ ਕਦੇ ਨਾ ਮਾ

 

 

ਸੁੱਖ ਤੇਰੀ ਵੀ ਪੁਰੇ ਨਾ ਕੋਈ ਪੀਰ ਤੇ ਫ਼ਕੀਰ,
ਹਰ ਵੇਲੇ ਰੋਦੀਆ ਰਹਿਣ ਤੇਰੀਆ ਅੱਖਾ ਤੇ ਵਗਦਾ ਰਹੇ ਨੀਰ.
ਪੁੱਤ ਦਾ ਪਿਆਰ ਤੇਨੂੰ ਹੋਵੇ ਨਾ ਕਦੀ ਵੀ ਨਸੀਬ
ਜਿਸ ਨੇ ਜੱਗ ਤੇ ਆਉਣ ਤੋ ਪਹਿਲਾ ਹੀ ਮਿਟਾਤਾ ਮੇਰਾ ਨਾ
ਕੁੱਖ ਵਿਚ ਧੀ ਨੂੰ ਮਾਰ ਦੇਣ ਵਾਲੀਏ
ਰੱਬ ਕਰਕੇ ਬਣੇ ਤੂੰ ਵੀ ਕਦੇ ਨਾ ਮਾ,

ਧੜਕਦਾ ਹੋਇਆ ਮੇਰਾ ਦਿਲ ਤੂੰ ਕੀਤਾ ਮਹਿਸੂਸ ਨੀ
ਫੇਰ ਕਿਉ ਹੋ ਗਈ ਇਹ ਪਾਪ ਕਮਾਉਣ ਲਈ ਤਿਆਰ ਨੀ
ਬਾਪ ਦਾ ਫ਼ਰਜ ਜਿਹੜਾ ਪੂਰਾ ਕਰਨਾ ਤੋ ਡਰੇ
ਲੱਖ ਲਾਣਤਾ ਉਸ ਬਾਪ ਦੇ ਤੇ ਤੇਰੇ ਨੀ ਮਾ

ਲੱਗ ਉਹਦੇ ਪਿੱਛੇ ਕਾਹਤੋ ਦਿਤਾ ਧੀ ਨੂੰ ਮਾਰ ਨੀ
ਕਹਿਰ ਬਣ ਢਹਿ ਗਈ ਮੇਰੀ ਜਿੰਦਗੀ ਦੇ ਉਤੇ ਕਰ ਦਿੱਤਾ ਮੇਨੂੰ ਬਰਬਾਦ ਨੀ
ਮੈ ਤੇ ਸੁਣਿਆ ਸੀ ਰੂਬੀ ਪਾਪੀ ਕੀ ਲੋਕੀ ਕਹਿਦੇ ਨੇ
ਮਾ ਹੁੰਦੀ ਏ ਬੋਹੜ ਜਿਹੀ ਠੰਡੀ ਛਾ
ਪਰ ਉਹ ਖੁਦ ਨੀ ਸੋਚਦੀ ਕੀ ਉਹਨੂੰ ਵੀ ਜਨਮ ਦਿਤਾ ਕਿਸੇ ਮਾ
ਕੁੱਖ ਵਿਚ ਧੀ ਨੂੰ ਮਾਰ ਦੇਣ ਵਾਲੀਏ
ਰੱਬ ਕਰਕੇ ਬਣੇ ਤੂੰ ਵੀ ਕਦੇ ਨਾ ਮਾ,

25 Nov 2010

• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 

BHut hi imotional te sachi gal tuci shabdan ch biyan kiti a ruby bai.....


25 Nov 2010

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

ਰੁਬੀ ਵੀਰ ਜੀ ਬਹੁਤ ਹੀ ਸੁਚੱਜੀ ਰਚਨਾ ਲਿਖੀ ਏ ਤੁਸੀਂ
ਇਸ ਬੁਰਾਈ ਵੱਲ ਖਾਸ ਧਿਆਨ ਦੇਣ ਦੀ  ਲੋੜ ਹੈ ,
ਜੇ ਏਦਾਂ ਹੀ ਆਪਾ ਧੀਆਂ ਵਰਗੇ ਅਨਮੋਲ ਤੋਹਫ਼ੇ ਨੂੰ ਦੁਰਕਾਰਦੇ ਰਹੇ
ਤਾਂ ਇਕ ਦਿਨ ਸਾਡੇ ਸਮਾਜ ਦੀ ਹੋਂਦ ਖਤਮ ਹੋ ਜਾਵੇਗੀ |
ਸਾਂਝਾ ਕਰਨ ਲਈ ਸ਼ੁਕਰੀਆ ,,,,,,,,
ਜਿਓੰਦੇ ਵਸਦੇ ਰਹੋ ,,,,,,,,

25 Nov 2010

Ramta Jogi
Ramta
Posts: 47
Gender: Male
Joined: 06/Nov/2010
Location: http://www.ramtajogi.com
View All Topics by Ramta
View All Posts by Ramta
 
hmmm very nice brother.

bahut sohna likhya hai kudiyan. I feel this is the curse on our society and we have see the results of our doing, one day. 

 

Anyway nice lines. 

25 Nov 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

Bahut sohna likheya hai.. sade samaaj di kuriti khilaaf...


Par ik aurat nu Maa na banan da shraap dena... bahut zyada rude ho gia shayed.... 


Kise da dil nai karda apne aap ton apni jaan nun vakh karan nun, par sade samaaj ch aurat nu kinni ku azadi hai ki oh es lai step in kar sake.


ਕੋਈ ਨਹੀਂ ਚਾਹੁੰਦਾ ਕਿ ਆਪਣੀ ਆਤਮਾ ਦਾ ਹਿੱਸਾ ਵਖ ਹੋਵੇ ਪਰ ਸਾਡੇ ਸਮਾਜ ਵਿਚ ਔਰਤ ਨੂੰ ਕਿੰਨੀ ਕੁ ਆਜ਼ਾਦੀ ਹੈ ਇਹ ਫੈਸਲਾ ਕਰਨ ਦੀ. ਮੈਂ ਕੈਨੇਡਾ ਵਿਚ ਬੈਠ ਕੇ, ਇੰਟਰਨੇਟ ਦੇ through revolution ਦੀ ਗੱਲ ਕਰ ਸਕਦੀ ਆ, ਪਰ ground level ਤੇ ਜੋ ਔਰਤ ਅੱਜ ਵੀ ਇਹ face ਕਰ ਰਹੀ ਹੈ ਉਸਨੂੰ ਮੇਰੇ ਇਸ revolution ਦਾ ਕਿੰਨਾ ਕੁ ਫਾਯਦਾ ਹੋਏਗਾ..... !!!


ਰਚਨਾ ਬਹੁਤ ਸੋਹਣੀ ਹੈ,  ਪਰ ਜੋ ਮਰੀ ਉਹ ਵੀ ਔਰਤ ਹੀ  ਸੀ, ਤੇ ਜਿਸ ਤੇ ਇਲ੍ਜ਼ਾਮ ਲਗ ਰਿਹਾ ਉਹ ਵੀ ਔਰਤ ਹੀ  ਹੈ... ਔਰਤ ਦਾ ਪੱਲਾ ਤਾਂ ਦੋਵੇਂ ਪਾਸੇਓੰ ਖਾਲੀ ਰਹ ਗਿਆ !!!

25 Nov 2010

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Ruby 22 rachan sohni hai te share karan layi THANKS...

 

@ Kuljit....main aap de vicharan naal sehmat haan

25 Nov 2010

Nimarbir Singh
Nimarbir
Posts: 1078
Gender: Male
Joined: 09/Oct/2010
Location: Ferozepur
View All Topics by Nimarbir
View All Posts by Nimarbir
 

bahut bahut sohna likheya bai ji..bahut hi vadiya soch pesh kiti hai

 

eda hi likhde raho te share karde raho

26 Nov 2010

Davinder singh
Davinder
Posts: 93
Gender: Male
Joined: 06/Aug/2010
Location: patiala
View All Topics by Davinder
View All Posts by Davinder
 

bhaut sohna likhea bai g dhanwad thoda sade nal share karan lai

28 Nov 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

Sat Sri Akal G sariya Nu Dosto


Tuhada ma bhut bhut dhanvad karda ha g tusi is paapi nu is kabal samjiya


ਕੁਲਜੀਤ ਜੀ ਮੈ ਤੁਹਾਡੇ ਫੈਸਲੇ ਨਾਲ ਬਿਲਕੁਲ ਸਹਿਮਤ ਹਾ ਜੀ..?
ਪਰ ਇਹ ਸੱਭ ਕੁਝ ਮੈ ਸਾਰੀਆ ਔਰਤਾ ਲਈ ਨਹੀ ਸਗੋ ਉਹਨਾ ਔਰਤਾ ਲਈ ਹੈ
ਜੋ ਕੀ ਆਪਣੇ ਸਮਾਜ ਦੇ ਪਾਪੀ ਬੰਦਿਆ ਦੇ ਮਗਰ ਲਗ ਕੇ ਇਹ ਪਾਪ ਕਰਦੀਆ ਨੇ
ਉਹਨਾ ਨੂੰ ਵੀ ਆਪਣੇ ਚੰਗਾ ਮਾੜਾ ਚਾਹੀਦਾ, ਉਸ ਨੂੰ ਵਿ ਤਾ ਸੋਚਣਾ ਚਾਹੀਦਾ ਹੈ ਨੀ ਉਸਨੂੰ ਵੀ ਕਿਸੇ ਔਰਤ ਨੇ ਜਨਮ ਦਿਤਾ ਧੀ ਦਾ ਸੁੱਖ ਤਾ ਕਰਮਾ ਵਾਲਿਆ ਨੂੰ ਹੀ ਨਸੀਬ ਹੁੰਦਾ,,,
ਉਹ ਲੋਕ ਵੀ ਨੇ ਮੇਰੇ ਵਰਗੇ ਜਿਹੜੇ ਭੈਣ ਦੇ ਪਿਆਰ ਨੂੰ ਤਰਸਦੇ ਨੇ
ਬਾਕੀ ਜੇ ਮੈ ਕੁਝ ਗਲਤ ਕਿਹ ਦਿਤਾ ਹੋਵੇ ਤਾ ਮਾਫ ਕਰ ਦੇਣਾ..???

ਵਾਹਿਗੁਰੂ ਭਲੀ ਕਰੇ ਜੀ, ਰੱਬ ਰਾਖਾ ਜੀ...

28 Nov 2010

vicky midha
vicky
Posts: 75
Gender: Male
Joined: 02/Oct/2010
Location: Fazilka
View All Topics by vicky
View All Posts by vicky
 

Bhaut sohna likhea 22 ji..

29 Nov 2010

Showing page 1 of 2 << Prev     1  2  Next >>   Last >> 
Reply