|
 |
 |
 |
|
|
Home > Communities > Punjabi Poetry > Forum > messages |
|
|
|
|
|
|
|
ਬਹੁਤ ਬਹੁਤ ਸ਼ੁਕਰੀਆ ਰੂਬੀ ...........ਗੱਲ ਭਾਵੇਂ ਇੱਕ ਔਰਤ ਦੇ ਹੱਕ ਦੀ ਏ ਤੇ ਦੂਸਰੀ ਦੇ ਵਿਪੱਖ ਦੀ ਗੱਲ ਆ ਪਰ ਹੈ ਸਚਾਈ ਅਜਕਲ ਦੇ ਹਲਾਤ ਤੇ ਹੋ ਰਹੇ ਅਧਰਮ ਨੂੰ ਦੇਖਕੇ ਤਾਂ ਹਰ ਕੋਈ ਇਹ ਕਹਿਣ ਲਈ ਮਜਬੂਰ ਹੋ ਰਿਹਾ ਏ..........ਪਰ ਜਿਦਾਂ ਮੇਰੇ ਹੋਰ ਸਾਥੀਆਂ ਨੇ ਵੀ ਗੱਲ ਕੀਤੀ ਏ .......ਕਿ ਇਹ ਇੱਕ ਸਮਾਜਿਕ ਬੁਰਾਈ ਆ ......ਜੋ ਸਾਡੇ ਆਪਣੇ ਸਮਾਜ ਦੀ ਦੇਣ ਏ ...........ਤੇ ਇਸ ਤੋਂ ਛੁਟਕਾਰਾ ਪਾਉਣਾ ਭਾਵੇਂ ਔਖਾ ਏ ਪਰ ਛੁਟਕਾਰਾ ਦਿਲਾਏਗਾ ਖੁਦ ਸਮਾਜ ਹੀ .........ਕਿਵੇਂ ?........ਹਰ ਬੁਰਾਈ ਨੂੰ ਖਤਮ ਕਰਨ ਲਈ ਇੱਕ ਪਹਿਲ ਤੇ ਜਾਗਰੂਕਤਾ ਦਾ ਹੋਣਾ ਬਹੁਤ ਜਰੂਰੀ ਏ ........ਜਿਸ ਲਈ ਪਹਿਲਾਂ ਹੀ ਕਾਫੀ ਕੁਝ ਹੋ ਰਿਹਾ ਏ..........ਹੁਣ ਉਡੀਕ ਵੀ ਏ ਤੇ ਲੋੜ ਵੀ ਏ ....ਲੋਕਾਂ ਸੁੱਤੀ ਪਈ ਜਮੀਰ ਨੂੰ ਜਾਗਣ ਦੀ ..............ਬਹੁਤ ਸ਼ੁਕਰੀਆ ਜੀ
|
|
29 Nov 2010
|
|
|
|
speechless...keep it up...
|
|
29 Nov 2010
|
|
|
|
ruby veer koi shabd ni mere kol ....
bohut sohna likheaaa......
|
|
29 Nov 2010
|
|
|
|
jo paap karday ohnaan nu sajaa hee chaheedee hai..aurat jaan mard...khair bahut sona likhiaa
|
|
30 Nov 2010
|
|
|
|
Sat Sri Akal Sariya nu
Ma bhut bhut dhanvad ha dosto tusi sariya na is paapi nu kisa kabal samjiya ma sariya da dilo dhanvad karda ha g
kush raho g
|
|
30 Nov 2010
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|