|
 |
 |
 |
|
|
Home > Communities > Punjabi Poetry > Forum > messages |
|
|
|
|
|
|
ਮਾ |
ਓਸ ਸਤਕਾਰਯੋਗ ਮਾ ਦੇ ਨਾਮ ਜਿਸ ਨੇ ਸਾਰੀ ਉਮਰ ਮੇਰਾ ਬੋਝ ਫੁੱਲਾ ਵਾਂਗ ਉਠਾਇਆ ਪਰ ਮੈਂ ਅਭਾਗਾ ਅੰਤ ਓਸਦੀ ਅਰਥੀ ਨੂ ਮੋਢਾ ਵੀ ਨੀ ਦੇ ਸਕਿਆ...........ਅਨਾਮ
ਬਚਪਨ ਦੇ ਦਿਨ
ਮਾ ਦੀ ਨਿਘੀ ਗੋਦ ,
ਹਾਸੇ ਹੀ ਹਾਸੇ
ਇਕ ਦਿਨ ਹਸਦਿਆ ਹਸਦਿਆ ਮਾ ਨੂ ਪੁਛਿਆ
"ਮਾ ! ਮੈਂ ਕਦੇ ਰੋਇਆ ਵੀ ਸੀ ? "
"ਹਾ ਪੁਤ ਰੋਇਆ ਸੀ ਇਕ ਵਾਰ "ਮਾ ਦਾ ਉਤਰ ਸੀ
"ਕਦੋ ਰੋਇਆ ਸੀ ਮਾ ?"
"ਜਦੋ ਤੂ ਜ੍ਮ਼ਿਆ ਸੀ ਪੁਤ "
"ਪਰ ਕਿਓ ਮਾ ?"
"ਉਦੋ ਤੂ ਰੱਬ ਕੋਲੋ ਵਿਸ਼ੜਇਆ ਸੀ ਪੁਤ "
ਰੱਬ ਤੋ ਵਿਸ਼ੜ ਕੇ ਰੋਨਾ ਮੇਰੀ ਸੋਚ ਦੇ ਦਾਯਰਏ ਤੋ ਪਰੇ ਸੀ
"ਮਾ !ਮੈਂ ਕਦੇ ਫਿਰ ਵੀ ਰੋਵਾਗਾ ?
ਮੇਰਾ ਅਗਲਾ ਸਵਾਲ ਸੀ "
"ਹਾ ਪੁਤ "
"......ਪਰ ਕਦੋ ਮਾ ? "
"ਜਦੋ ਕੋਈ ਰੱਬ ਤੋ ਵ ਪਿਆਰਾ ਤੇਰੇ ਕੋਲੋ ਦੂਰ ਹੋਵੇ ਗਾ "
ਰੱਬ ਤੋ ਦੂਰ ਹੋਕੇ ਰੋਨਾ ਮੇਰੀ ਸੋਚ ਫਿਰ ਜਵਾਬ ਦੇ ਗਈ
"..........................ਸਚ ਜਾਣੀ ਮਾ !
ਅਜ ਤੂ ਦੂਰ ਹੋਈ ਏ ,
ਤਾ ਮੈਂ ਜਿੰਦਗੀ ਚ ਦੂਜੀ ਵਾਰ ਰੋਇਆ ਹਾ "
ਅਨਾਮ....
|
|
16 Jun 2010
|
|
|
|
Bahut khubsrat tarike naal ehsaasan nu lafzan 'ch piroyia hai....tfs
|
|
16 Jun 2010
|
|
|
|
bahut khoobsurat..
thanks a lot for sharing... :)
|
|
16 Jun 2010
|
|
|
|
|
balihar ji amrinder ji or lakwinder veer ji thanx alot
|
|
03 Aug 2010
|
|
|
|
"Maa" Really a sweet word |
ਪਰ ਮੈਨੂੰ ਮਾਂ ਦਾ ਪਿਆਰ ਨਸੀਬ ਨਹੀਂ ਹੋਇਆ,, ਮੈਨੂੰ ਜਦੋਂ ਇਹ ਕਹਾਣੀਆ ਚ ਪੜ੍ਹਨ ਨੂੰ ਮਿਲਦਾ ਹੈ ਜਾਂ ਫਿਰ ਜਦੋਂ ਆਪਣੇ ਤਾਂ ਮੈਨੂੰ ਇਹ ਇਕ ਸੁਪਨੇ ਵਾਂਗੂੰ ਲੱਗਦਾ ਹੈ........ ਮੇਰੀ ਵੀ ਮਾਂ ਹੈ ਪਰ ਮੈਂ ਤਾਂ ਬਚਪਨ ਵੀ ਆਪਣੀ ਮਾਂ ਦੀ ਗੋਦ ਵਿਚ ਨਹੀਂ ਬਿਤਾਯਾ.... ਇਸ ਮਾਂ ਨੇ ਮੈਨੂੰ ਵੱਡਾ ਤਾਂ ਕੀਤਾ ਹੈ ਪਰ ਇਕ ਵਾਂਗ ਮੈਂਨੂੰ ਆਪਣੀ ਦਿਲ ਦੀ ਗਲ ਕਰਨ ਲਈ ਜਾਂ ਫਿਰ ਲਾਡ ਕਰਨ ਦੀ ਇਜ਼ਾਜਤ ਤਕ ਨਹੀ ਹੈ..
ਓਸ ਵਿਚ ਮਮਤਾ ਦੀ ਕਮੀ ਨਹੀਂ ਹੈ ਪਰ ਓਸ ਦੀ ਮਮਤਾ ਆਪਣੀ ਕੁਖੋਂ ਜਨਮ ਲੈਣ ਵਾਲਿਆਂ ਲਈ ਹੀ ਹੈ.......
ਸ਼ਾਯਦ ਮੇਰੇ ਕਰਮਾਂ ਵਿਚ ਮਾਂ ਦਾ ਪਿਆਰ ਲਿਖਿਆ ਹੀ ਨਹੀ ਸੀ....
ਪਰ ਮੈਨੂੰ ਮਾਂ ਦਾ ਪਿਆਰ ਨਸੀਬ ਨਹੀਂ ਹੋਇਆ,, ਮੈਨੂੰ ਜਦੋਂ ਇਹ ਕਹਾਣੀਆ ਚ ਪੜ੍ਹਨ ਨੂੰ ਮਿਲਦਾ ਹੈ ਜਾਂ ਫਿਰ ਜਦੋਂ ਆਪਣੇ friend circle ਤੋਂ ਤਾਂ ਮੈਨੂੰ ਇਹ ਇਕ ਸੁਪਨੇ ਵਾਂਗੂੰ ਲੱਗਦਾ ਹੈ........
ਮੇਰੀ ਵੀ ਮਾਂ ਹੈ ਪਰ she is my step mom ਮੈਂ ਤਾਂ ਬਚਪਨ ਵੀ ਆਪਣੀ ਮਾਂ ਦੀ ਗੋਦ ਵਿਚ ਨਹੀਂ ਬਿਤਾਯਾ.... ਇਸ ਮਾਂ ਨੇ ਮੈਨੂੰ ਵੱਡਾ ਤਾਂ ਕੀਤਾ ਹੈ ਪਰ ਇਕ responsibility ਵਾਂਗ...
ਮੈਂਨੂੰ ਆਪਣੀ ਦਿਲ ਦੀ ਗਲ ਕਰਨ ਲਈ ਜਾਂ ਫਿਰ ਲਾਡ ਕਰਨ ਦੀ ਇਜ਼ਾਜਤ ਤਕ ਨਹੀ ਹੈ..
ਓਸ ਵਿਚ ਮਮਤਾ ਦੀ ਕਮੀ ਨਹੀਂ ਹੈ ਪਰ ਓਸ ਦੀ ਮਮਤਾ ਆਪਣੀ ਕੁਖੋਂ ਜਨਮ ਲੈਣ ਵਾਲਿਆਂ ਲਈ ਹੀ ਹੈ.......
ਸ਼ਾਯਦ ਮੇਰੇ ਕਰਮਾਂ ਵਿਚ ਮਾਂ ਦਾ ਪਿਆਰ ਲਿਖਿਆ ਹੀ ਨਹੀ ਸੀ....
|
|
03 Aug 2010
|
|
|
|
ਸੁਪਰੀਤ ਜੀ ਤੁਹਡੀ ਗਲ ਸੁਨਣ ਤੋ ਬਾਦ ਮੇਰੇ ਕੋਲ ਕੋਈ ਅਲਫਾਜ਼ ਨੀ ਕੇ ਮੈਂ tuhanu ਕੋਈ ਮੋੜਵਾ ਜਵਾਬ ਦੇ ਸਕਾ , ਬੜੀ ਹਿਮਤ ਕੀਤੀ ਤੇ ਕੁਝ ਲਿਖਣ ਦੀ ਇਜਾਜਤ ਹੋਈ ਕੀ ਕਹਾ ਮੈਂ ਤੁਹਾਡਾ ਪੁਤ ਬਣ ਕੇ ਤੋਹਾਡੀ ਨਿਘੀ ਗੋਦ ਚ ਬੈਠਾ ਛੋਟਾ ਵੀਰ ਬਣ ਕੇ ਸਦਾ ਤੁਹਾਡੇ ਨਾਲ ਰਹਾ ਮੇਰਾ ਦਿਲ ਵਿੰਨਿਆ ਗਇਆ .. ਸਚ ਦਸਾ ਤੇ ਮੈਂ ਕੱਲ ਰਾਤੀ ਮਾ ਦੇ ਬਾਰੇ ਕੁਝ ਜਜਬਾਤਾ ਨੂ ਕਾਗਜ ਤੇ ਲਿਖ ਬੇਠਾ ਤੇ ਸਾਰੀ ਰਾਤ ਸੋ ਨੀ ਸਕਿਆ
|
|
03 Aug 2010
|
|
|
|
ਤੁਹਾਡਾ ਪੁਤ ਬਣ ਕੇ ਤੋਹਾਡੀ ਨਿਘੀ ਗੋਦ ਚ ਬੈਠਾ ਛੋਟਾ ਵੀਰ ਬਣ ਕੇ ਸਦਾ ਤੁਹਾਡੇ ਨਾਲ ਰਹਾ....
ਇਹ ਦੋਨੋ ਰਿਸ਼ਤਿਆਂ ਨਾਲ ਤੁਸੀਂ ਮੈਨੂੰ ਮਾਣ ਵੀ ਦਿੱਤਾ ਹੈ ਅਤੇ ਮੇਰੇ ਦੁਖ ਵਿਚ ਸ਼ਰੀਕ ਵੀ ਹੋਏ ਹੋ.... ਮੈਂ ਤੁਹਾਨੂੰ ਆਪਣਾ ਛੋਟਾ ਵੀਰ ਮੰਨਦੀ ਹਾਂ ਅੱਜ ਤੋਂ....
ਇਹ ਸਬ ਲਿਖਦਿਆਂ ਦਿਲ ਬਹੁਤ ਦੁਖੀ ਹੋ ਰਿਹਾ ਹੈ ਅਤੇ ਇਸ ਗੱਲ ਦੀ ਖੁਸ਼ੀ ਵੀ ਹੈ ਕੀ ਦੁਨਿਯਾਂ ਤੇ ਅਜੇ ਵੀ ਤੁਹਾਡੇ ਵਰਗੇ ਲੋਕਾਂ ਦਾ ਵਾਸਾ ਹੈ ਜਿਹਨਾ ਦੇ ਦਿਲ ਵਿਚ ਦੂਜਿਆਂ ਲਈ ਦਰਦ ਹੈ ਵਰਨਾ ਅਜਕਲ ਤਾਂ ਅਪ੍ਨੇਆਂ ਨੂੰ ਅਪ੍ਨੇਆਂ ਲਈ ਫੁਰਸਤ ਨਹੀ......
ਕੀ ਮੈਂ ਤੁਹਾਨੂੰ ਵੀਰ ਬੁਲਾ ਸਕਦੀ ਹਾਂ,,??
ਇਹ ਦੋਨੋ ਰਿਸ਼ਤਿਆਂ ਨਾਲ ਤੁਸੀਂ ਮੈਨੂੰ ਮਾਣ ਵੀ ਦਿੱਤਾ ਹੈ ਅਤੇ ਮੇਰੇ ਦੁਖ ਵਿਚ ਸ਼ਰੀਕ ਵੀ ਹੋਏ ਹੋ.... ਮੈਂ ਤੁਹਾਨੂੰ ਆਪਣਾ ਛੋਟਾ ਵੀਰ ਮੰਨਦੀ ਹਾਂ ਅੱਜ ਤੋਂ....
ਇਹ ਸਬ ਲਿਖਦਿਆਂ ਦਿਲ ਬਹੁਤ ਦੁਖੀ ਹੋ ਰਿਹਾ ਹੈ ਅਤੇ ਇਸ ਗੱਲ ਦੀ ਖੁਸ਼ੀ ਵੀ ਹੈ ਕੀ ਦੁਨਿਯਾਂ ਤੇ ਅਜੇ ਵੀ ਤੁਹਾਡੇ ਵਰਗੇ ਲੋਕਾਂ ਦਾ ਵਾਸਾ ਹੈ ਜਿਹਨਾ ਦੇ ਦਿਲ ਵਿਚ ਦੂਜਿਆਂ ਲਈ ਦਰਦ ਹੈ ਵਰਨਾ ਅਜਕਲ ਤਾਂ ਅਪ੍ਨੇਆਂ ਨੂੰ ਅਪ੍ਨੇਆਂ ਲਈ ਫੁਰਸਤ ਨਹੀ......
ਕੀ ਮੈਂ ਤੁਹਾਨੂੰ ਵੀਰ ਬੁਲਾ ਸਕਦੀ ਹਾਂ,,??
|
|
04 Aug 2010
|
|
|
|
ਮੇਰੀ ਵਡੀ ਭੇਣ ਜੀ ਤੁਹਾਡਾ ਹੁਕਮ ਮੇਰੇ ਸਿਰ ਮਥੇ ਜੋ ਨਾਚੀਜ਼ ਨੂ ਇਸ ਕਾਬਿਲ ਸਮ੍ਜਇਆ ਓਹ ਗਲ ਅਲਗ ਹੈ ਕੇ ਤੁਸੀਂ ਮੇਰੇ ਘਰ ਜਨਮ ਨੀ ਲਇਆ ਪਰ ਮੇਰੇ ਦਿਲ ch tuhade lai ਆਪਣੀ ਸਗੀ ਭੇਣ ਵਰਗਾ ਹੀ ਮੋਹ ਹੈ ਮੈਂ ਤੁਹਾਨੂ ਦੱਸ ਦੇਵਾ ਕੇ ਮੈਂ ਘਰ ਚੋ ਸਬ ਤੋ ਵੱਡਾ ਹਾ ਓਹ...!!!! ਨਹੀ....!!!! ਜੀ...!! ਸੀ ...!!! ਹੁਣ ਤੁਸੀਂ ਹੋ ਇਕ ਛੋਟਾ ਵੀਰ ਦੀਪਾ ਭੇਣ lucky ਭੇਣ ਛੋਟੀ ਹੈ ਦੋਵਾ ਤੋ ਚਲੋ ਹੁਣ ਆਪਣੇ ਬਾਰੇ ਦੱਸ ਦੇਣਾ jiii
|
|
04 Aug 2010
|
|
|
|



ਮਾਂ ਦੀ ਗੱਲ ਜਿਥੇ ਵੀ ਹੁੰਦੀ ਹੈ, ਉਥੇ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਕਿ ਇੱਕ ਯਾਦ ਬਣ ਕੇ ਰਹਿ ਜਾਂਦਾ ਹੈ ........ਜਿਵੇਂ ਅੱਜ ਹੋਇਆ ਹੈ ...........ਕੁਲਬੀਰ ਤੇ ਸੁਪ੍ਰੀਤ ਦੇ ਨਾਲ ........ਸਾਡੇ ਪਰਿਵਾਰ ਦੇ ਜੀਅ ਹੋਰ ਗੂੜੇ ਰਿਸ਼ਤੇ 'ਚ ਬੱਝ ਗਏ...........ਵਧਾਈਆਂ .....
ਮਾਂ ਦੀ ਗੱਲ ਜਿਥੇ ਵੀ ਹੁੰਦੀ ਹੈ, ਉਥੇ ਕੁਝ ਨਾ ਕੁਝ ਅਜਿਹਾ ਹੋ ਜਾਂਦਾ ਕਿ ਇੱਕ ਯਾਦ ਬਣ ਕੇ ਰਹਿ ਜਾਂਦਾ ਹੈ ........ਜਿਵੇਂ ਅੱਜ ਹੋਇਆ ਹੈ ...........ਕੁਲਬੀਰ ਤੇ ਸੁਪ੍ਰੀਤ ਦੇ ਨਾਲ ........ਸਾਡੇ ਪਰਿਵਾਰ ਦੇ ਜੀਅ ਹੋਰ ਗੂੜੇ ਰਿਸ਼ਤੇ 'ਚ ਬੱਝ ਗਏ...........ਵਧਾਈਆਂ .... .ਸਾਡੇ ਲਈ ਮਾਣ ਵਾਲੀ ਗੱਲ ਹੈ
|
|
04 Aug 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|