Home > Communities > Punjabi Poetry > Forum > messages
Sach dassa tuhadi nazam ne menu ruva ditta.
meri nanni maa jisnu main sab toh vad pyar karda c, 2 mahine pehla mere kol sada layi visad gaye.
main apne aap nu hale tk sambal nahi sakeya.
tusi iss nu share kita bahut bahut dhandwad
05 Aug 2010
ਮੇਰੇ ਵਡੇ ਵੀਰ ਜੀ ... ਮੈਂ ਕੀ ਲਿਖਾ ..??? ਤੁਹਾਨੂ ਕੀ ਕਹਾ ...?? ਤੁਸੀਂ ਤੇ ਮੇਰੇ ਤੋ ਵਡੇ ਹੋ ... ਜਿੰਦਗੀ ਦੇ ਦੋ ਪਹਿਲੂ ਹੁੰਦੇ ਨੇ ਸਚ ਓਰ ਝੂਠ ਜਿੰਦਗੀ ਓਰ ਮੋਤ .... ਇਨਸਾਨ ਨੂ ਰੱਬ ਜਦੋ ਜਿੰਦਗੀ ਬਖਸ਼ਦਾ ਹੈ ਉਸ ਨੂ ਪਹਲਾ ਰਾਬ ਕੋਲੋ ਮੋਤ ਦੀ ਸੇਹ੍ਮਤੀ ਕਰਨੀ ਪੇਂਦੀ ਹੈ ... ਜਿਵੇ ਗੁਰਬਾਣੀ ਚ ਵੀ ਲਿਖਿਆ ਹੀ (ਪਹਿਲਾ ਮਰਨ ਕਬੂਲ ਜੀਵਨ ਕੀ ਸ਼ਡ ਆਸ ) ਸੋ ਵੀਰ ਮੈਂ ਆਪਣੀ ਦਾਦੀ ਜੀ ਨੂ ਤੇ ਦੇਖਿਆ ਹੈ ਪਰ ਦਾਦਾ ਜੀ ਨੂ ਨਹੀ ਦੇਖਿਆ .. ਕਲ ਰਾਤੀ ਜਦੋ ਮੈਂ ਕਮ ਤੋ ਘਰੇ ਗਇਆ ਤੇ ਮਮੀ ਓਰ ਸ਼ੋਟੀ ਭੇਣ ਨੇ ਪੁਰਾਨੀ ਪਈ ਦਾਦੀ ਜੀ ਦੀ ਪੇਟੀ ਖੋਲੀ ਹੋਈ ਸੀ ਤੇ ਮੈਂ ਬਿਨਾ ਕੁਝ ਖਾਦੇ ਪੀਤੇ ਆਪਣੇ ਦਾਦਾ ਜੀ ਦੀਆ ਹਥੀ ਲਿਖਿਆ ਚਿਠੀਆ ਪੜ ਕੇ ਮੇਰਾ ਰੋਣਾ ਨਿਕਲ ਗਇਆ.. ਕੁਝ ਮੇਰੇ ਦਾਦਾ ਜੀ ਨੇ ਪੰਜਾਬੀ ਚ ਲਿਖਿਆ ਸੀ ਤੇ ਕੁਝ ਉਰਦੂ ਚ .... ਬਸ ਸਾਰੀ ਰਾਤ ਇਹਨਾ ਅਖਰਾ ਨੂ ਫਟੇ ਹੋਏ ਕਾਗਜ਼ਾ ਨੂ ਜੋੜ ਜੋੜ ਪੜਦੇ ਰਾਤ ਬੀਤ ਗਈ .....
05 Aug 2010
ਮੇਰੀ ਦੁਆ ਕਿ ਰੱਬ ਸਭ ਨੂੰ ਮਾਂ ਦਾ ਪਿਆਰ ਦਵੇ, ਕਿਉਂ ਕੇ ਮਾਂ-ਬਾਪ ਦੀ ਲੋੜ ਤਾਂ ਬੰਦੇ ਨੂੰ ਬੁੱਢਾਪੇ ਤੱਕ ਵੀ ਹੁੰਦੀ ਹੈ..... ਕੁਲਬੀਰ ਵੀਰ ਮੇਰੇ ਕੋਲ ਸ਼ਬਦ ਨਹੀਂ...... ਬਸ ਮੇਰਾ ਸਲਾਮ ਕਬੂਲ ਕਰੋ.......
18 Aug 2010
Maa hundi Ae maa oh duniya Valeyo
ਹੋਰ ਭਾਵੇ ਜੱਗ ਵੱਸਦਾ ਸਾਰਾ ਜੱਗ ਕਹਿੰਦਾ ਏ ਓ ਮਾਂ ਦੇ ਪੈਰਾਂ ਵਿੱਚ ਰੱਬ ਵੱਸਦਾ ਬਾਈ ਜੀ ਮੈਂ ਵੀ ਤੁਹਾਡੇ ਵਾਂਗ ਹੀ ਅਭਾਗਾ ਹਾਂ..ਮੇਰੇ ਮੰਮੀ ਜੀ ਵੀ ਮੈਨੂੰ ਸੱਤ ਸਾਲ ਪਹਿਲਾਂ ਇਸ ਦੁਨੀਆਂ ਵਿੱਚ ਕੱਲਿਆਂ ਛੱਡ ਕੇ ਪ੍ਮਾਤਮਾ ਕੋਲ ਚਲੇ ਗਏ ਸਨ.. ਹੁਣ ਮੈਂ ਬਿਲਕੁੱਲ ਕੱਲਾਂ ਹਾਂ ਇਸ ਦੁਨੀਆਂ ਤੇ.. ਬਿਲਕੁੱਲ ਇਕੱਲਾ.. ਇ(ਕ ਨਵੇਂ ਨਵੇਂ ਸ਼ਮਸ਼ਾਨ ਵਿੱਚ ਮੁਰਦੇ ਦੀ ਇਕੱਲੀ ਕਬਰ ਵਰਗਾ
18 Aug 2010
simranjeet veer apne aap nu ikala na samaj
punjabizm de sare member ve tere apne ne......
18 Aug 2010
hatts off to you..!!
sachmuch tuadi es likhat ne mainnu rua ditta,,bahut hi emotional likheya tusi...jo kuch vee keha jaaave es khoobsoorat likhat lyi ohh bahut hi ghat hai....god bless you
rabb kise vee bachhe nu ohdi maa de pyar ton mehroom na kre...
@ simran ji..sachmuch bahut dukh hoya tuhade bare jaan ke..rabb tuhanu dukh sehan di himmat deve....zindgi vich hamesha khush raho ,,ese tra hi apne ton vichrheya nu Aatmik shaanti de sakde haan...god bless you..

Yoy may enter 30000 more characters.
18 Jan 2011
jionda reh veer rabb tainnu lammiyan umran deve................
19 Jan 2011
bohut bohut dhanwad aap sabh da ji......
26 Jan 2011
Nice one Dear.............
29 Jan 2011
ਮੇਰੇ ਵੀਰੋ ਭੇਣੋ ਤੁਹਡੇ ਸਿਰ ਤੇ ਹਮੇਸ਼ਾ ਮਾ ਬਾਪ ਦਾ ਪਿਆਰ ਰਹੇ.... ਜਿਉਂਦੇ ਵਸਦੇ ਰਹੋ ਤੇ ਤੁਹਾਡੀ ਮਾ ਦੀ ਬੋੜਾ ਜਿਨੀ ਉਮਰ ਹੋਵੇ....
31 Mar 2011
Copyright © 2009 - punjabizm.com & kosey chanan sathh