|
 |
 |
 |
|
|
Home > Communities > Punjabi Poetry > Forum > messages |
|
|
|
|
|
|
ਰੱਬਾ ਸੁੱਖ ਵਰਤਾਈਂ...!! |
ਮੇਰੇ ਵੱਲੋਂ ਸਭ ਨੂੰ ਨਵੇਂ ਵਰੇ ਦੀਆਂ ਬਹੁਤ-ਬਹੁਤ ਮੁਬਾਰਕਾਂ..ਅਰਦਾਸ ਕਰਦਾ ਹਾਂ ਕਿ ਇਹ ਨਵਾਂ ਸਾਲ ਸਭ ਲਈ ਖੁਸ਼ੀਆਂ ਦੀਆਂ ਬਹਾਰਾਂ ਲੈ ਕੇ ਆਵੇ
ਰੱਬਾ ਸੁੱਖ ਵਰਤਾਈਂ ਹਰ ਘਰ ਨਵੇਂ ਸਾਲ ਨੂੰ ਸਭ ਚੰਗੇ ਹਾਲੀਂ ਕਰਦੀਂ ਤੂੰ ਹਰ ਮੰਦੇ ਹਾਲ ਨੂੰ
ਭੁੱਖਮਰੀ ਤੇ ਗਰੀਬੀ ਮਿਟ ਜਾਵੇ ਇਸ ਦੁਨੀਆਂ ਤੋਂ ਕਰਨੀਂ ਪਵੇ ਨਾਂ ਮਜਦੂਰੀ ਕਿਸੇ ਵੀ ਛੋਟੇ ਬਾਲ ਨੂੰ
ਜੋ ਦੇਸ਼ ਦੀਆਂ ਖੁਸ਼ੀਆਂ ਤੇ ਏਕਤਾ ਨੂੰ ਨੇਂ ਸੰਨ ਲਾਉਂਦੇ ਸਿਰੇ ਚੜਨ ਨਾਂ ਦੇਈਂ ਐਸੇ ਵੈਰੀਆਂ ਦੀ ਚਾਲ ਨੂੰ
ਧੀਆਂ ਕੁੱਖ ਚ੍ ਮਾਰਨ ਵਾਲੇ ਥਾਂਏ ਕਿਉਂ ਨੀਂ ਮਰ ਜਾਂਦੇ ਜਾਂ ਦੂਰ ਕਰੀਂ ਇਹਨਾਂ ਦੀ ਸੋਚ ਦੇ ਜੰਗਾਲ ਨੂੰ
ਸੁੱਖ-ਸਾਂਦ ਬਣੀ ਰਹੇ ਸੱਭੇ ਹੱਦਾਂ-ਸਰਹੱਦਾਂ ਉੱਤੇ ਪੀਲਾ ਪੈਣ ਨਾਂ ਤੂੰ ਦੇਈਂ ਕਿਸੇ ਵੀ ਮਾਂ ਦੇ ਲਾਲ ਨੂੰ
ਅੱਜ-ਕੱਲ ਦੇ ਕਲਾਕਾਰਾਂ ਨੂੰ ਬਖਸ਼ੀਂ ਥੋੜੀ ਜਿਹੀ ਸ਼ਰਮ ਜਿਹੜੇ ਡੋਬਣ ਤੇ ਲੱਗੇ ਨੇਂ ਅਲਾਹੀ ਸੁਰ-ਤਾਲ ਨੂੰ
" ਨਿਮਰ " ਕਰੇ ਫ਼ਰਿਆਦ ਛੱਡੋ ਈਰਖਾ ਤੇ ਸਾੜਾ ਨਾਂ ਪੈਦਾ ਹੋਣ ਦਿਓ ਧਰਮਾਂ ਦੇ ਨਾਂ ਤੇ ਬਵਾਲ ਨੂੰ |
ਰੱਬਾ ਮੇਹਰ ਕਰੀਂ..!!
.........ਨਿਮਰਬੀਰ ਸਿੰਘ........
|
|
30 Dec 2010
|
|
|
|
Khoooooobsurat rachna...
Sab dee khair mangdi eh kalam es taran he chaldi rahe...tfs
|
|
30 Dec 2010
|
|
|
|
Another gud one nimar ji. thanks for sharing
|
|
30 Dec 2010
|
|
|
|
good one g |
Bahaut vadiya
stay blessed...
|
|
30 Dec 2010
|
|
|
|
|
realy nice nimar..bahut hi sohna likheya,,
happy new year,,god bless you
|
|
31 Dec 2010
|
|
|
|
|
bohut bohut mubarkaan ji tuhanu te punjabizm de parivaar nu mere wallo......
bohut sohna likhea hai veer ji..
|
|
31 Dec 2010
|
|
|
|
realy beautiful poem.,, well done nimar,tfs
happy new year to all the members of punjabizm.
|
|
31 Dec 2010
|
|
|
|
great thoughts..!!
bahut hi sohna likheya,,pehlan vaang,,thankx for sharing here.
tuhanu vee nve saal diyan bahut-bahut mubarkan.
|
|
31 Dec 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|