Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 4 << Prev     1  2  3  4  Next >>   Last >> 
• » ѕυηιℓ кυмαя « •
• » ѕυηιℓ
Posts: 4106
Gender: Male
Joined: 08/Jul/2010
Location: ╰» ƒαzιℓкα ╰» ,
View All Topics by • » ѕυηιℓ
View All Posts by • » ѕυηιℓ
 
ਬੁਜੁਰਗ ਸਿਆਣੇ ਸਚ ਹੀ ਕਹਿ ਗਏ

ਬਚਪਨ ਗਿਆ ਸਕੂਲੋਂ ਭਜ ਕੇ
ਫੂੰਕ ਦਿਤੀ ਜਵਾਨੀ ਨਸ਼ਿਆਂ ਵਿਚ ਪੜ੍ਰ ਕੇ
ਰੋਂਦਾ ਹੁਣ ਜਦ ਗੋੱਡੇ ਲੇਹ ਗਏ
ਬੁਰੇ ਦਾ ਹੁੰਦਾ ਬੁਰਾ ਹੀ ਲੋਕੋ
ਬੁਜੁਰਗ ਸਿਆਣੇ ਸਚ ਹੀ ਕਹਿ ਗਏ


ਦੋਲਤ ਦਾ ਹੰਕਾਰ ਤੂੰ ਕੀਤਾ
ਪੈਸੇ ਖਾਤਿਰ ਲਹੂ ਤੂੰ ਪੀਤਾ
ਕਿਊਂ ਰੋਂਦਾ ਹੁਣ ਜਦ ਬੱਚੇ ਤੇਰੇ
ਨਸ਼ਿਆਂ ਦੇ ਵਿਚ ਜਾ ਕੇ ਪੈ ਗਏ
ਬੁਰੇ ਦਾ ਹੁੰਦਾ ਬੁਰਾ ਹੀ ਲੋਕੋ
ਬੁਜੁਰਗ ਸਿਆਣੇ ਸਚ ਹੀ ਕਹਿ ਗਏ

 

 

ਬੁੱਲੇ ਬਾਬਾ ਜੀ ਦਾ ਪਾਠ ਪੜ੍ਹਾਵੇ
ਓਹਦੇ ਨਾਮ ਤੋਂ ਜੁਗਤਾਂ ਲਾਵੇ
ਠੱਗੀ ਸਾਰੀ ਦੁਨਿਆ ਤੂੰ ਰੱਜ ਰੱਜ ਕੇ
ਪਛਤਾਵੇ ਹੁਣ ਜਦ ਜੁੱਤੇ ਪੈ ਗਏ
ਬੁਰੇ ਦਾ ਹੁੰਦਾ ਬੁਰਾ ਹੀ ਲੋਕੋ
ਬੁਜੁਰਗ ਸਿਆਣੇ ਸਚ ਹੀ ਕਹਿ ਗਏ

 

ਬੁਜ਼ੁਰਗਾਂ ਦਾ ਤੂੰ ਕਦੇ ਮਾਨ ਨਾ ਕੀਤਾ

ਆਪਣੇ ਆਪ ਨੂ ਹੀ ਬਦਨਾਮ ਤੂੰ ਕੀਤਾ
ਹੱਸਦਾ ਸੀ ਜਦ ਬਾਪੁ ਸਮਝਾਵੇ
ਕਹਿ ਗੱਲ ਨੂੰ ਸਿਰੇ ਨਾ ਲਾਵੇ
ਤੇਰੀ ਸਾਰੀ ਕਰਨੀ ਦਾ ਗਮ
ਘਰ ਤੇਰੇ ਦੇ ਆਪਣੇ ਸਿਰ ਤੇ ਲੈ ਗਏ
ਬੁਰੇ ਦਾ ਹੁੰਦਾ ਬੁਰਾ ਹੀ ਲੋਕੋ 
ਬੁਜੁਰਗ ਸਿਆਣੇ ਸਚ ਹੀ ਕਹਿ ਗਏ

 

 

(ਆਪਣੇ ਬੁਜ਼ੁਰਗਾਂ ਦਾ ਹਮੇਸ਼ਾ ਸਤਿਕਾਰ ਕਰੋ)

 

(Written By--sunil kumar)

 

09 Sep 2010

naib singh
naib
Posts: 160
Gender: Male
Joined: 04/Sep/2010
Location: bathinda
View All Topics by naib
View All Posts by naib
 

ਸਚ    ਲਿਖਇਆ  ਜੀ

09 Sep 2010

ਕੁਲਜੀਤ  ਚੀਮਾਂ
ਕੁਲਜੀਤ
Posts: 806
Gender: Female
Joined: 21/Apr/2010
Location: Edmonton
View All Topics by ਕੁਲਜੀਤ
View All Posts by ਕੁਲਜੀਤ
 

very true Sunil... 


very nice... keep rocking !!!

09 Sep 2010

Mann   m
Mann
Posts: 156
Gender: Male
Joined: 14/May/2010
Location: b
View All Topics by Mann
View All Posts by Mann
 

bauth khoob

09 Sep 2010

yadwinder singh
yadwinder
Posts: 2
Gender: Male
Joined: 09/Sep/2010
Location: bathinda
View All Topics by yadwinder
View All Posts by yadwinder
 

ਯਾਦਵਿੰਦਰ ਸਿੰਘ-true good

09 Sep 2010

SIMRAN DHIMAN
SIMRAN
Posts: 423
Gender: Female
Joined: 11/Feb/2010
Location: GOBINDGARH
View All Topics by SIMRAN
View All Posts by SIMRAN
 

 

ਇਹ ਸਭ ਸੱਚੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਧਨਵਾਦ ਸੁਨੀਲ 
ਬਹੁਤ ਸੋਹਨਾ ਲਿਖਿਆ ਏ ਤੁਸੀਂ ਇੱਦਾਂ ਹੀ ਲਿਖਦੇ ਰਹੋ .................

ਇਹ ਸਭ ਸੱਚੀਆਂ ਗੱਲਾਂ ਸਾਡੇ ਨਾਲ ਸਾਂਝੀਆਂ ਕਰਨ ਲਈ ਤੁਹਾਡਾ ਬਹੁਤ ਧਨਵਾਦ ਸੁਨੀਲ 


ਬਹੁਤ ਸੋਹਨਾ ਲਿਖਿਆ ਏ ਤੁਸੀਂ ਇੱਦਾਂ ਹੀ ਲਿਖਦੇ ਰਹੋ .................

 

09 Sep 2010

Gurpreet Bassian Ldh
Gurpreet
Posts: 468
Gender: Male
Joined: 23/Jan/2010
Location: Ludhiana
View All Topics by Gurpreet
View All Posts by Gurpreet
 

ਮੈਂ ਕੇਹਾ ਜੀ ਕ੍ਯਾ ਬਾਤ ਹੈ, ਇਹ ਸਬ ਸ਼ੇਯਰ ਕਰਨ ਲਈ ਧਨਵਾਦ ਸੁਨੀਲ ਜੀ

09 Sep 2010

gurinder singh
gurinder
Posts: 297
Gender: Male
Joined: 27/Jun/2009
Location: ropar
View All Topics by gurinder
View All Posts by gurinder
 

bahut vadiya 22 g bahut vadiya likheya hai 

thank for sharing .............................keep sharing

 

10 Sep 2010

Ruby Singh ਔਗੁਣਾਂ ਦੇ ਨਾਲ   ਭਰਿਆ ਹਾਂ ਮੈਂ
Ruby Singh ਔਗੁਣਾਂ ਦੇ ਨਾਲ
Posts: 265
Gender: Male
Joined: 03/Aug/2010
Location: Ludhiana
View All Topics by Ruby Singh ਔਗੁਣਾਂ ਦੇ ਨਾਲ
View All Posts by Ruby Singh ਔਗੁਣਾਂ ਦੇ ਨਾਲ
 

 bhut vadiya g sunil 22 g

10 Sep 2010

ਗੁਰੀ ਸਿੱਧੂ
ਗੁਰੀ
Posts: 348
Gender: Female
Joined: 07/May/2010
Location: .
View All Topics by ਗੁਰੀ
View All Posts by ਗੁਰੀ
 

kaim bahut sohna likhia

10 Sep 2010

Showing page 1 of 4 << Prev     1  2  3  4  Next >>   Last >> 
Reply