|
 |
 |
 |
|
|
Home > Communities > Punjabi Poetry > Forum > messages |
|
|
|
|
|
|
|
bahut vadiya lakhiya............................................
|
|
10 Sep 2010
|
|
|
|
bahut vadiya lakhiya............................................
|
|
10 Sep 2010
|
|
|
|
Wah SUNIL.....bahut vadhia....tfs
|
|
10 Sep 2010
|
|
|
|
ਬਲਿਹਾਰ ਭਾਈ and ਕੌਰ ਜੀ ਬਹੁਤ ਬਹੁਤ ਸ਼ੁਕ੍ਰਿਯਾ ਜੀ
|
|
10 Sep 2010
|
|
|
|
|
|
sachhi gall dil nu choo jandi e
|
|
10 Sep 2010
|
|
|
|
ਬਚਪਨ ਗਿਆ ਸਕੂਲੋਂ ਭਜ ਕੇ
ਫੂੰਕ ਦਿਤੀ ਜਵਾਨੀ ਨਸ਼ਿਆਂ ਵਿਚ ਪੜ੍ਰ ਕੇ
ਰੋਂਦਾ ਹੁਣ ਜਦ ਗੋੱਡੇ ਲੇਹ ਗਏ
ਬੁਰੇ ਦਾ ਹੁੰਦਾ ਬੁਰਾ ਹੀ ਲੋਕੋ
ਬੁਜੁਰਗ ਸਿਆਣੇ ਸਚ ਹੀ ਕਹਿ ਗਏ
ਬਚਪਨ ਗਿਆ ਸਕੂਲੋਂ ਭਜ ਕੇ
ਫੂੰਕ ਦਿਤੀ ਜਵਾਨੀ ਨਸ਼ਿਆਂ ਵਿਚ ਪੜ੍ਰ ਕੇ
ਰੋਂਦਾ ਹੁਣ ਜਦ ਗੋੱਡੇ ਲੇਹ ਗਏ
ਬੁਰੇ ਦਾ ਹੁੰਦਾ ਬੁਰਾ ਹੀ ਲੋਕੋ
ਬੁਜੁਰਗ ਸਿਆਣੇ ਸਚ ਹੀ ਕਹਿ ਗਏ
ਸੁਨੀਲ ਵੀਰ ........ਬਹੁਤ ਵਧੀਆ ਰਚਨਾ ਸਾਂਝੀ ਕੀਤੀ ਆ ਤੁਸੀਂ ........ਧੰਨਬਾਦ
ਕੁਝ ਸ਼ਬਦਾਂ ਨੂੰ ਸੁਧਾਰਨ ਦੀ ਲੋੜ ਆ ਜਿਵੇਂ :-
ਫੂੰਕ ਦੀ ਥਾਂ ਫੂਕ,
ਪੜਕੇ ਦੀ ਥਾਂ ਵੜਕੇ ,
ਗੌਂਡੇ ਦੀ ਥਾਂ ਗੋਡੇ,
ਲੇਹ ਦੀ ਥਾਂ ਰਹਿ,
ਬੁਜੁਰਗ ਦੀ ਥਾਂ ਬਜ਼ੁਰਗ
ਲੱਗ ਜਾਂਦਾ ਤਾਂ ਬਹੁਤ ਵਧੀਆ ਹੋਣਾ ਸੀ
|
|
11 Sep 2010
|
|
|
|
wah wah
ky baat hy sunil ji
its toooooooo good
|
|
12 Sep 2010
|
|
|
|
ਸਬ ਦਾ ਬਹੁਤ ਬਹੁਤ ਧਨਵਾਦ
ਜੱਸ ਵੀਰ ਜੀ ਇਹ ਮੇਰੀ ਪਹਲੀ ਪੁਨ੍ਜਾਨੀ ਰਚਨਾ ਸੀ ਇਸ ਲਈ ਇਸ ਵਿਚ ਕੁਝ ਗਲਤੀਆਂ ਹੋਈਆਂ ਨੇ ਮੈਂ ਇਹਨਾ ਨੂੰ ਸੁਧਾਰਾਂ ਗਾਂ ਪਰ ਇਹ ਵੇਖੋ ਇਸ ਰਚਨਾ ਨੂੰ ਰਵੀ ਨਾਮ ਦੇ ਮੁੰਡੇ ਨੇ ਕਾਪੀ ਕਰ ਕੇ ਆਪਣੇ ਨਾਮ ਤੋਂ ਪੋਸਟ ਕਰ ਦਿਤੀ ਆ
ਇਹ ਤਾਂ ਗੱਲ ਗਲਤ ਏ
|
|
13 Sep 2010
|
|
|
|
Sunil bilkul theek keha ae tusin...main check keeti ae te reply vve keeti ae os topic ch...dekhde haan Ravi kee reply karda ae....karda v ae jaa nahin....
|
|
13 Sep 2010
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|