|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
ਜਿਹੜਾ ਵੀ ਅਗਲਾ ਨੰਬਰ ਹੈ ਉਹ ਤੁਸੀਂ ਲੈ ਸਕਦੇ ਹੋ... ਜਿਵੇ ਜਿਵੇਂ ਆ ਰਹੇ ਹੋ ਵਾਰੋ ਵਾਰੀ ਉਸੇ ਤਰਾਂ ਨੰਬਰ ਲੈਂਦੇ ਜਾਉ...ਹੁਣ ਗੁਰਲਾਭ ਦਾ ਚਾਰ ਤੇ ਕੁਲਬੀਰ ਦਾ ਪੰਜ ਬਣਦਾ ਹੈ ਵਾਰੀ ਮੁਤਾਬਿਕ...
Gurlabh Roll No. 4
Kulbir Roll No.5
ਇਸੇ ਤਰਾਂ ਅਗਲੇ ਵਿਅਕਤੀ ਦਾ ਰੋਲ ਨੰਬਰ 6 ਹੋਵੇਗਾ, ਤੇ ਇਸ ਤਰਾਂ ਲੜੀ ਚਲਦੀ ਰਹੇਗੀ....
|
|
06 Jan 2011
|
|
|
|
|
|
| main taan 11 laina.......:P |
master ji minun 11 roll no. allot krdo please..............mera clg ch v a e a...please..........
|
|
07 Jan 2011
|
|
|
|
|
Theek aa Kuknus....you can hav no. 11
|
|
07 Jan 2011
|
|
|
|
| sanu v shamil krlo g class vich...... |
cn i hv rol num 13 ...........plzzzzzzzzzz itz my lucky num
|
|
07 Jan 2011
|
|
|
|
|
My roll no is 10....
I love this number so mera number 10 aa ji..... baki khali thaa bhar lo apey jihne bharni aa .... !!!
|
|
07 Jan 2011
|
|
|
|
|
|
|
Meri taan duty ne matt maari hoyi a Balihaar 22 g jehda bach gya oh mainu de deyo, saadha nu ni suwaada naal. hasde khed de raho shukaria
|
|
07 Jan 2011
|
|
|
|
|
ਠੀਕ ਏ ਜੀ ਗੁਰਮਿੰਦਰ ਨੂੰ 6 (THNX 4 understaning), ਕੁਲਜੀਤ ਨੂੰ 10 ਤੇ (ਜਿੱਥੇ ਮੇਰੀ ਅੱਖ ਚੱਲਦੀ....) ਨੂੰ 13...
ਹੁਣ ਤੱਕ ਸਿਫਾਰਿਸ਼ ਚੱਲ ਗਈ ਠੀਕ ਹੈ ਪਰ ਏਸ ਤਰਾਂ ਬਹੁਤ ਗੜਬੜ ਹੋ ਰਹੀ ਏ...ਇਸ ਲਈ ਹੁਣ ਅਗਲੇ ਵਿਅਕਤੀ ਦਾ ਨੰਬਰ 7 ਹੋਵੇਗਾ ਤੇ ਉਸਤੋਂ ਅਗਲੇ ਦਾ 8 ਤੇ ਫਿਰ ਅਗਲੇ ਦਾ9, ਤੇ ਫਿਰ ਅਗਲੇ ਦਾ 12....ਉਸਤੋਂ ਅੱਗੇ 14 ਤੋਂ ਬਾਅਦ ਲੜੀਵਾਰ ਨੰਬਰ ਹੀ ਚੱਲਣਗੇ....ਜਿਹੜਾ ਜਦੋਂ ਆਵੇ ਉਸ ਵੇਲੇ ਜੋ ਵੀ ਨੰਬਰ ਚੱਲ ਰਿਹਾ ਹੈ ਉਹੀ ਮਿਲ ਜਾਵੇਗਾ ਆਪਣੇ ਆਪ ਬਿਨਾ ਬੇਨਤੀ ਕਰਨ ਦੇ...So please cooperate with it :)
|
|
07 Jan 2011
|
|
|
|
|
dhanwaad sir ji, rollno allot krn lyi, so mera rollno-8
Thanx sir.
|
|
07 Jan 2011
|
|
|
|
|
Sorry Navneet G....ikk mistake c es layi tuhada Roll No. Hai 7
es layi hee hun ton baad sifarishan band....hahaha
|
|
07 Jan 2011
|
|
|
|
|
fer headmaster ji..... mainu tan mera asli waala hee de deyo
roll no: 1
|
|
07 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|