|
|
 |
 |
 |
|
|
|
| Home > Communities > Anything goes here.. > Forum > messages |
|
|
|
|
|
|
|
|
|
Bilkul Sunil...waise Roll number lai hee oh rahe ne jo haazri lagwaunde ne...
|
|
08 Jan 2011
|
|
|
|
|
|
|
menu 13 no. de deyo ji...mera lucky number hai....main vi hazari laya karagi....pukka
|
|
08 Jan 2011
|
|
|
|
|
ਹੈੱਡ ਮਾਸਟਰ ਜੀ ਮੈਨੂੰ ਵੀ ਰੋਲ ਨੰਬਰ ਵਾਲਾ ਫੀਤਾ ਦੇ ਦੋ ਬਣਾ ਕੇ..
ਮੈਂ ਤਾਂ ਗਲੇ 'ਚ ਪਾ ਕਿ ਆਇਆ ਕਰੂੰਗਾਂ ਕੁਲਜੀਤ ਵਾਂਗ..
|
|
08 Jan 2011
|
|
|
|
|
@ Mandeep....shayad tusin poora topic check nahi keeta....No. 13 te already ja chukka ae....So your roll number is 15
@ Lakhwinder you can have roll number 16
|
|
08 Jan 2011
|
|
|
|
|
ਹਾਂ ਬਈ ਅਮਰਿੰਦਰ ਕਿਉਂਕਿ ਤੂੰ ਇਸ ਸਕੂਲ ਦਾ ਸਭ ਤੋਂ ਪਹਿਲਾ ਵਿਦਿਆਰਥੀ ਏਂ ਏਸ ਲਈ ਤੈਨੂੰ ਤੇਰਾ ਅਸਲੀ ਰੋਲ ਨੰਬਰ ਦਿੱਤਾ ਜਾਂਦਾ ਹੈ...
ਮਤਲਬ ਕਿ ਅਮਰਿੰਦਰ ਦਾ ਰੋਲ ਨੰਬਰ ਹੈ 1
ਇਸ ਲਈ ਮੈਂ ਅਰਸ਼ਦੀਪ ਦਾ ਵੀ ਧੰਨਵਾਦੀ ਹਾਂ ਜਿਸਨੇ ਮੇਰੀ ਬੇਨਤੀ ਤੇ ਇਹ ਨੰਬਰ ਵਾਪਿਸ ਦੇ ਦਿੱਤਾ ਹੈ....ਅਰਸ਼ਦੀਪ ਤੇਰੀ ਬੇਨਤੀ ਤੇ ਗੌਰ ਹੋ ਰਿਹਾ ਹੈ (ਵੈਸੇ ਮੈਂ ਰੋਲ ਨੰਬਰ 14 ਤੇਰੇ ਲਈ ਤੇ ਰੱਖ ਲਿਆ ਹੈ, ਜੋ ਕਿ ਤੇਰੀ ਜਨਮ ਤਰੀਕ ਵਾਲਾ ਨੰਬਰ ਹੈ (in case we can't get u the one you asking)...ਬਹੁਤ ਬਹੁਤ ਧੰਨਵਾਦ ਏ ਕਾਕਾ ਤੇਰਾ for your cooperation)
|
|
08 Jan 2011
|
|
|
|
|
|
|
sir ji je tarika nahi labh reha tan main message kar dinda han oh tarika jis tarike
main moh mangeya roll number pa lavanga
22 g main na koi sifarish payi tahi eh ho reha ji
mainu 14 roll no nahi chahida
|
|
08 Jan 2011
|
|
|
|
| Nimar |
ਸਤਿ ਸ਼ੀ੍ ਅਕਾਲ ਜੀ ਸਾਰੇ ਦੋਸਤਾਂ-ਮਿੱਤਰਾਂ ਨੂੰ
ਬਲਿਹਾਰ ਬਾਈ ਜੀ ਮੈਨੂੰ ਵੀ ਮੇਰਾ ਰੋਲ ਨੰਬਰ ਦੱਸ ਦਿਓ ਜੀ...ਮੈਨੂੰ ਲਗਦਾ ਹੈ 17 ਰੋਲ ਨੰਬਰ ਹਾਲੇ ਕਿਸੇ ਦਾ ਨਹੀਂ ਹੈ ਕੀ ਇਹ ਮੈਂ ਲੈ ਸਕਦਾ ਹਾਂ ??
|
|
08 Jan 2011
|
|
|
|
|
main reh gai jee ,, manu mae roll number de devo jee , keti kal nu mare mare hazreea ghat jaan jee
|
|
08 Jan 2011
|
|
|
|
|
@ Arash...I am trying my best, but don't know the final result yet.( I know all the way so just wait)...so I'll still hold on to Roll Number 14...
Nimarbir you can have Roll Number 18
Jagwinder your Roll Number is 19
|
|
08 Jan 2011
|
|
|
|
|
thx jee , roll number 19 hazar jee
|
|
08 Jan 2011
|
|
|
|
|
|
|
|
|
|
|
|
 |
 |
 |
|
|
|
|
|
|
Copyright © 2009 - punjabizm.com & kosey chanan sathh
|