Punjabi Poetry
 View Forum
 Create New Topic
  Home > Communities > Punjabi Poetry > Forum > messages
Showing page 1 of 5 << Prev     1  2  3  4  5  Next >>   Last >> 
Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 
ਰੂਹ ਦੀ ਤੜਫ਼...!!!


ਚਾਰੇ ਪਾਸੇ ਕਾਲਖ ਚੜ ਗਈ ,ਦੀਵਾ ਤੜਫ਼ ਰਿਹਾ ਕੋਈ
ਸੀ ਮੁੱਦਤ ਤੋਂ ਵੇਖਿਆ ਸੁਪਨਾਂ ,ਨੈਂਣੀਂ ਰੜਕ ਰਿਹਾ ਕੋਈ
ਖ਼ੁਦਗਰਜ਼ਾਂ ਦੀ ਮੰਡੀ ਦੇ ਵਿੱਚ  ,ਵੇਚ ਕੇ ਸਭ ਅਰਮਾਨਾਂ ਨੂੰ
ਆਸਾਂ ਦੀ ਲੈ ਖਾਲੀ ਝੋਲੀ ,ਘਰ ਨੂੰ ਪਰਤ ਰਿਹਾ ਕੋਈ

ਜਿਗਰ ਦੇ ਟੋਟੇ ਭੁੱਖਣ-ਭਾਂਣੇ ,ਮਾਘ ਮਹੀਨੇਂ ਮੁੱਕੇ ਦਾਣੇ
ਹੰਝੂਆਂ ਦਾ ਨਿੱਤ ਪਾਣੀ ਪੀ-ਪੀ ,ਹੌਕਿਆਂ ਦੇ ਨਿੱਤ ਟੁੱਕਰ ਖਾਣੇਂ
ਜਿੰਦਗੀ ਦੇ ਬਾਗਾਂ ਵਿੱਚ ਲੱਗੇ ,ਕਰਮਾਂ ਦੇ ਫ਼ਲ ਸਾਰੇ ਕਾਣੇਂ
ਸੋਚਾਂ ਦੀ ਪੰਡ ਸਿਰ ਤੇ ਚੱਕੀ ,ਰੂਹ ਤੋਂ ਤੜਫ਼ ਰਿਹਾ ਕੋਈ
ਖ਼ੁਦਗਰਜ਼ਾਂ ਦੀ ਮੰਡੀ ਦੇ ਵਿੱਚ  ,ਵੇਚ ਕੇ ਸਭ ਅਰਮਾਨਾਂ ਨੂੰ
ਆਸਾਂ ਦੀ ਲੈ ਖਾਲੀ ਝੋਲੀ ,ਘਰ ਨੂੰ ਪਰਤ ਰਿਹਾ ਕੋਈ

ਦਿਲ ਦੇ ਖਾਲੀ ਵੇਹੜੇ ਅੰਦਰ ,ਨਿੱਤ ਗਮੀਆਂ ਦਾ ਮੇਲਾ ਲੱਗਦਾ
ਏਧਰ ਕੁੱਲੀ ਦੀ ਛੱਤ ਚੋਵੇ ,ਓਧਰ ਮਹਿਲੀਂ ਰੋਗਨ ਲੱਗਦਾ
ਰੂਹ ਸਾਡੀ ਵਿੱਚ ਫ਼ਰਕ ਹੈ ਕੋਈ ,ਜਾਂ ਫ਼ਿਰ ਫ਼ਰਕ ਹੈ ਸਾਡੇ ਰੱਬ ਦਾ
ਦੇਵਣ ਵਾਲੇ ਦੀ ਵੰਡ ਕਾਣੀ ,ਉੱਤੇ ਹਰਖ ਰਿਹਾ ਕੋਈ
ਖ਼ੁਦਗਰਜ਼ਾਂ ਦੀ ਮੰਡੀ ਦੇ ਵਿੱਚ  ,ਵੇਚ ਕੇ ਸਭ ਅਰਮਾਨਾਂ ਨੂੰ
ਆਸਾਂ ਦੀ ਲੈ ਖਾਲੀ ਝੋਲੀ ,ਘਰ ਨੂੰ ਪਰਤ ਰਿਹਾ ਕੋਈ

ਸਾਰੇ ਦਿਨ ਦਾ ਮੁੜਕਾ ਕੱਢ ਕੇ ,ਨਾਂ ਦੋ ਡੰਗਾਂ ਦਾ ਆਟਾ ਗੁੱਝੇ
ਮਨ ਦੀ ਚਾਦਰ ਛਲਨੀ ਹੋਈ ,ਡੰਗ ਲਾਚਾਰੀ ਮਾਰੇ ਗੁੱਝੇ
ਹੰਝੂਆਂ ਦੇ ਨਿੱਤ ਹਾਰ ਚੜਾਵਾਂ ,ਰੱਬ ਦੀ ਗੂੰਗੀ ਫ਼ੋਟੋ ਅੱਗੇ
" ਮਿੰਦਰਾ " ਜਿੰਦਗੀ ਜਿਉਂਦਾ ਏ ,ਜਾਂ ਭੋਗਦਾ ਨਰਕ ਪਿਆ ਕੋਈ
ਖ਼ੁਦਗਰਜ਼ਾਂ ਦੀ ਮੰਡੀ ਦੇ ਵਿੱਚ  ,ਵੇਚ ਕੇ ਸਭ ਅਰਮਾਨਾਂ ਨੂੰ
ਆਸਾਂ ਦੀ ਲੈ ਖਾਲੀ ਝੋਲੀ ,ਘਰ ਨੂੰ ਪਰਤ ਰਿਹਾ ਕੋਈ

..............ਗੁਰਮਿੰਦਰ ਸੈਣੀਆਂ.............

21 Jan 2011

ramandeep sidhu
ramandeep
Posts: 48
Gender: Female
Joined: 21/Dec/2010
Location: bathinda
View All Topics by ramandeep
View All Posts by ramandeep
 

ਬਹੁਤ  ਵਧਿਯਾ  ਲਿਖਯਾ ਜੀ  ............

21 Jan 2011

Simranjit Singh  Grewal
Simranjit Singh
Posts: 128
Gender: Male
Joined: 17/Aug/2010
Location: cheema kalaan
View All Topics by Simranjit Singh
View All Posts by Simranjit Singh
 

bahut hi lajawaab likheya veer..garibi de dukh-dard nu bakhoobi dasseya hai..kalla-kalla shbad moohon bolda hai,,great work

 

hatts off to you..!!

 

 

21 Jan 2011

harjinder kaur
harjinder
Posts: 304
Gender: Female
Joined: 01/Sep/2010
Location: Greenford
View All Topics by harjinder
View All Posts by harjinder
 

i have n't got words to describe my feelings on it.........(The total truth)

 

just say, '' GURMINDER VEER ROCKKKSSSSS!!!!!!!!!''

21 Jan 2011

Seerat Sandhu
Seerat
Posts: 299
Gender: Female
Joined: 15/Aug/2010
Location: Jallandher
View All Topics by Seerat
View All Posts by Seerat
 

fabulous writing..!!

 

bahut-bahut shaandar likheya ji..sachmuch koi shabad nhi han kehan nu..becoz tusi likheya hi aina great hai,,hatts off to you..!!

 

thnkx for sharing here.!! god bless you..!!

21 Jan 2011

ਗੈਵੀ ਗਰੇਵਾਲ ...
ਗੈਵੀ ਗਰੇਵਾਲ
Posts: 47
Gender: Male
Joined: 09/Jan/2011
Location: ਬਾਬੇ ਮਾਨ ਦੇ ਗਵਾਂਢ
View All Topics by ਗੈਵੀ ਗਰੇਵਾਲ
View All Posts by ਗੈਵੀ ਗਰੇਵਾਲ
 
thankx for sharing

 

ba-kamaal likheya bai ji..!!

 

mere vallo padhiya hoyiyan rachnava chon meri zindgi di sabh ton behtreen rachna hai,,,,great great great job...

 

jionde vassde raho

21 Jan 2011

Mandeep Kaur
Mandeep
Posts: 329
Gender: Female
Joined: 27/Aug/2009
Location: New Delhi
View All Topics by Mandeep
View All Posts by Mandeep
 

bohat hi shaandaar dhang naal lafza nu piro k dard nu beaan kita tusi....n Rabb di goongi photo agge neer bahauna vali line vakai bakamaal si.....jini tareef kara poori kavita di...ghat hovegi....inj hi likhde ravo n share karde ravo....

21 Jan 2011

Balihar Sandhu BS
Balihar Sandhu
Posts: 5090
Gender: Male
Joined: 18/May/2009
Location: Melbourne {Jalandhar}
View All Topics by Balihar Sandhu
View All Posts by Balihar Sandhu
 

Wah Gurminder Veer G....

 

Saariyan ne bilkul theek kiha ae...

 

We feel Lucky to have you as our PUNJABIZM family member....

 

Keep Rocking !!!

21 Jan 2011

Gurminder singh
Gurminder
Posts: 1287
Gender: Male
Joined: 07/Sep/2010
Location: fzk
View All Topics by Gurminder
View All Posts by Gurminder
 

Shukaria dosto eh sb tuhada hosla a baaki mera kakha varge da ki mull a.

21 Jan 2011

ਕੁਕਨੂਸ  ...............
ਕੁਕਨੂਸ
Posts: 302
Gender: Female
Joined: 29/Sep/2010
Location: Ludhiana
View All Topics by ਕੁਕਨੂਸ
View All Posts by ਕੁਕਨੂਸ
 

excellent work ....................

21 Jan 2011

Showing page 1 of 5 << Prev     1  2  3  4  5  Next >>   Last >> 
Reply